ਪੰਜਾਬੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਟਰੇਲਰ ਜਾਰੀ
ਵਿਨੀਪੈਗ (ਸੁਰਿੰਦਰ ਮਾਵੀ): ਦਾਵਤ ਰੈਸਟੋਰੈਂਟ ਐਂਡ ਤਨਵੀਰ ਜਗਪਾਲ ਦੇ ਉਦਮ ਨਵੀਂ ਬਣੀ ਪੰਜਾਬੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਪਹਿਲਾ ਮੂਵੀ ਟਰੇਲਰ ਇੱਥੇ ਫੇਅਰ ਮਾਊਂਟ ਹੋਟਲ ਵਿੱਚ ਜਾਰੀ ਕੀਤਾ ਗਿਆ। ਇਸ ਮੌਕੇ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਯੋਗਰਾਜ ਸਿੰਘ ਤੇ ਹੋਰ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਪਰਿਵਾਰਾਂ ਸਣੇ ਫ਼ਿਲਮ…