ਟੋਰਾਂਟੋ-ਸੇਂਟ ਪੌਲ ਜਿਮਨੀ ਚੋਣ ਵਿਚ ਕੰਸਰਵੇਟਿਵ ਪਾਰਟੀ ਜੇਤੂ
ਤਿੰਨ ਦਹਾਕੇ ਤੋਂ ਪੁਰਾਣਾ ਲਿਬਰਲ ਦਾ ਕਬਜ਼ਾ ਤੋੜਿਆ- ਓਟਵਾ ( ਦੇ ਪ੍ਰ ਬਿ)- ਟੋਰਾਂਟੋ-ਸੇਂਟ ਪੌਲ ਦੀ ਜਿਮਨੀ ਚੋਣ ਵਿਚ ਸੱਤਾਧਾਰੀ ਲਿਬਰਲ ਪਾਰਟੀ ਨੂੰ ਕੰਸਰਵੇਟਿਵ ਹੱਥੋ ਹਾਰ ਦਾ ਸਾਹਮਣਾ ਕਰਨਾ ਪਿਆ। ਬੀਤੀ ਦੇਰ ਸ਼ਾਮ ਆਏ ਨਤੀਜਿਆਂ ਵਿਚ ਕੰਸਰਵੇਟਿਵ ਉਮੀਦਵਾਰ ਡੌਨ ਸਟੀਵਰਟ ਨੇ ਲਿਬਰਲ ਉਮੀਦਵਾਰ ਲੈਸਲੀ ਚਰਚ ਨੂੰ 590 ਵੋਟਾਂ ਨਾਲ ਹਰਾ ਦਿੱਤਾ। ਸਟੀਵਰਟ ਨੂੰ 42.1 ਪ੍ਰਤੀਸ਼ਤ…