ਪੰਜਾਬ ’ਚ ਮੇਰੀਆਂ ਜੜ੍ਹਾਂ ਨੇ-ਦਿਲਜੀਤ ਦੋਸਾਂਝ
ਮੋਹਾਲੀ ( ਦੇ ਪ੍ਰ ਬਿ) : ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫ਼ਿਲਮ ਜੱਟ ਐਂਡ ਜੂਲੀਅਟ 3 ਦੀ ਪ੍ਰਮੋਸ਼ਨ ਲਈ ਮੋਹਾਲੀ ਪਹੁੰਚੇ। ਸੁਪਰ ਸਟਾਰ ਦਿਲਜੀਤ ਨੂੰ ਵੇਖਣ ਲਈ ਹਰ ਕੋਈ ਉਤਸੁਕਤਾ ਨਾਲ ਇੰਤਜ਼ਾਰ ਕਰਦਾ ਨਜ਼ਰ ਆਇਆ। ਪੰਜਾਬ ਦੀ ਧਰਤੀ ’ਤੇ ਪਹੁੰਚਦਿਆਂ ਦਿਲਜੀਤ ਨੇ ਕਿਹਾ, ‘ਮੈਂ ਦੁਨੀਆ ਵਿਚ ਜਿਥੇ ਵੀ ਜਾਵਾਂ, ਪੰਜਾਬ ਮੇਰੇ ਨਾਲ ਹੁੰਦਾ ਹੈ।…