
ਅਕਾਲੀ ਲੀਡਰਸ਼ਿਪ ਨੂੰ ‘ਪਾਰਟੀ ਦਫ਼ਤਰ’ ਉੱਤੇ ਬਾਗ਼ੀ ਖੇਮੇ ਦੇ ਕਬਜ਼ੇ ਦਾ ਖਦਸ਼ਾ
ਸੁਖਬੀਰ ਬਾਦਲ ਦੇ ਸੱਦੇ ’ਤੇ ਸੈਂਕੜੇ ਆਗੂ ਤੇ ਕਾਰਕੁਨ ਮੁੱਖ ਦਫ਼ਤਰ ਪੁੱਜੇ; ਬਾਗ਼ੀਆਂ ਲਈ ਦਫ਼ਤਰ ਵਿੱਚ ਕੋਈ ਥਾਂ ਨਹੀਂ: ਚੀਮਾ ਚੰਡੀਗੜ੍ਹ, 15 ਜੁਲਾਈ (ਚਰਨਜੀਤ ਭੁੱਲਰ)-ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਪਾਰਟੀ ਦੇ ਮੁੱਖ ਦਫ਼ਤਰ ’ਤੇ ਬਾਗ਼ੀ ਖੇਮੇ ਦੇ ਕਾਬਜ਼ ਹੋਣ ਦਾ ਡਰ ਸਤਾਉਣ ਲੱਗਾ ਹੈ। ਅਜਿਹੀ ਹਲਚਲ ਅੱਜ ਪਾਰਟੀ ਅੰਦਰ ਉਦੋਂ ਦੇਖਣ ਨੂੰ ਮਿਲੀ ਜਦੋਂ…