Headlines

ਗੁ. ਸਿੰਘ ਸਭਾ ਸਬਾਊਦੀਆ ਵੱਲੋਂ ਸਜਾਇਆ 24ਵਾਂ ਵਿਸ਼ਾਲ ਨਗਰ ਕੀਰਤਨ

ਸ਼ਹੀਦਾਂ ਦੇ ਸਿਰਤਾਜ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀਓ ਦੇ ਸ਼ਹੀਦੀ ਦਿਨ ਨੂੰ ਸਮਰਪਿਤ –  ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪਿਛਲੇ 3 ਦਹਾਕਿਆਂ ਦੇ ਕਰੀਬ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਬਾਣੀ ਤੇ ਉਪਦੇਸ਼ ਨਾਲ ਜੋੜਦਾ ਆ ਰਿਹਾ ਲਾਸੀਓ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ(ਲਾਤੀਨਾ)ਵੱਲੋਂ ਸਾਂਤੀ…

Read More

ਨਵੰਬਰ ’84 ਦੇ ਪੀੜਤ ਬੱਚਿਆਂ ਨੂੰ ਕੈਨੇਡਾ ਵਿਚ ਸ਼ਰਣ ਦੇਣ ਦੀ ਮੰਗ 

   ਸਿੱਖ ਕਤਲੇਆਮ ਪੀੜਤ ਸੁਸਾਇਟੀ ਦੇ ਪ੍ਰਧਾਨ ਭਾਈ ਸੁਰਜੀਤ ਸਿੰਘ ਕੈਨੇਡਾ ਦੌਰੇ ਤੇ ਪੁੱਜੇ- ਸਰੀ, 16 ਜੂਨ ( ਸੰਦੀਪ ਸਿੰਘ ਧੰਜੂ)- ‘ਮਨੁੱਖਤਾ ਦੇ ਘਾਣ ਤੋਂ ਪੀੜਤ ਬਾਕੀ ਦੇਸ਼ਾਂ ਵਾਂਗ ਕੈਨੇਡਾ ਸਰਕਾਰ ਨੂੰ ਨਵੰਬਰ ’84 ਦੇ ਦੁਖਾਂਤ ਤੋਂ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਸ਼ਰਣ ਦੇ ਕੇ ਚੰਗਾ ਜੀਵਨ ਬਿਤਾਉਣ ਦਾ ਮੌਕਾ ਪ੍ਰਦਾਨ ਕਰਨਾ ਚਾਹੀਦਾ ਹੈ।’…

Read More

ਸਰੀ ਵਿਚ ਦੋ ਦਹਾਕੇ ਤੋਂ ਖਾਲੀ ਪਈ ਬਿਲਡਿੰਗ ਦੀ ਅਦਾਲਤੀ ਵਿਕਰੀ ਦਾ ਨੋਟਿਸ

ਸਰੀ ( ਦੇ ਪ੍ਰ ਬਿ)- ਸਰੀ ਦੀ 142 ਸਟਰੀਟ ਤੇ 104 ਐਵਨਿਊ ਉਪਰ ਸਥਿਤ  ਲੰਬੇ ਸਮੇਂ ਤੋਂ ਖਾਲੀ ਪਈ ਵਪਾਰਕ ਬਿਲਡਿੰਗ ਦੇ 26 ਸਾਲਾਂ ਇਤਿਹਾਸ ਵਿਚ  ਇੱਕ ਹੋਰ ਅਧਿਆਇ ਲਿਖਿਆ ਜਾ ਰਿਹਾ ਹੈ। ਇਸਦੇ ਨਵੇਂ ਮਾਲਕ ਵਲੋਂ ਬੈਂਕ ਦੀਆਂ ਕਿਸ਼ਤਾਂ ਅਦਾ ਨਾ ਕੀਤੇ ਜਾਣ ਕਾਰਣ ਅਦਾਲਤ ਵਲੋਂ ਇਸਦੀ ਵਿਕਰੀ ਲਈ ਨੋਟਿਸ ਲਗਾ ਦਿੱਤਾ ਗਿਆ ਹੈ।…

Read More

ਪ੍ਰਸਿਧ ਦੋਗਾਣਾ ਜੋੜੀ ਲੱਖਾ ਤੇ ਨਾਜ ਕੈਨੇਡਾ ਦੌਰੇ ਤੇ

ਵੈਨਕੂਵਰ -ਉਘੀ ਦੋਗਾਣਾ ਜੋੜੀ ਲੱਖਾ ਤੇ ਨਾਜ ਇਹਨੀਂ ਦਿਨੀ ਕੈੇਨੇਡਾ ਦੌਰੇ ਤੇ ਹੈ। ਆਪਣੇ ਪ੍ਰਸਿੱਧ ਗੀਤਾਂ-ਟਾਉਨ ਕਿੰਗ, ਪੀ ਆਰ, ਐਲ ਏ ਤੋਂ ਟੋਰਾਂਟੋ, ਅਸੀ ਯੂਰਪ ਵਾਲੇ ਆਂ, ਫੱਟੇ ਚੱਕ ਦਿਆਂਗੇ ਤੇ ਕਈ ਹੋਰ ਗੀਤਾਂ ਨਾਲ ਨੰਬਰ 1 ਜੋੜੀ ਦਾ ਖਿਤਾਬ ਹਾਸਲ ਲੱਖਾ ਤੇ ਨਾਜ ਇਸ ਦੌਰਾਨ ਵੱਖ ਵੱਖ ਸੰਸਥਾਵਾਂ ਵਲੋਂ ਉਲੀਕੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣਗੇ।…

Read More

ਕੈਲਗਰੀ ਵਿਚ ਦੂਜੇ ਪੁਸਤਕ ਮੇਲੇ ਦਾ ਉਘੇ ਰੰਗ ਕਰਮੀ ਹਰਕੇਸ਼ ਚੌਧਰੀ ਨੇ ਉਦਘਾਟਨ ਕੀਤਾ

ਕੈਲਗਰੀ (ਹਰਚਰਨ ਸਿੰਘ ਪ੍ਰਹਾਰ)- ਮਾਸਟਰ ਭਜਨ ਸਿੰਘ ਤੇ ਸਾਥੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਦੂਜਾ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ।ਪੁਸਤਕ ਮੇਲੇ ਦੀ ਸ਼ੁਰੂਆਤ ‘ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ’ ਤੋਂ ਉਘੇ ਰੰਗ ਕਰਮੀ, ਲੇਖਕ ਅਤੇ ਡਾਇਰੈਕਟਰ ਹਰਕੇਸ਼ ਚੌਧਰੀ ਵਲੋਂ ਕੀਤਾ ਗਿਆ।ਉਨ੍ਹਾਂ ਨੇ ਸਰੋਤਿਆਂ ਨੂੰ ਸੰਬੋਧਨ…

Read More

ਡਾ.ਓਬਰਾਏ ਦੇ ਯਤਨਾਂ ਸਦਕਾ 34 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

2 ਮਾਸੂਮ ਬੱਚਿਆਂ ਦੇ ਪਿਤਾ ਸੁਖਵਿੰਦਰ ਸਿੰਘ ਦੀ 1 ਜੂਨ ਨੂੰ ਦੁਬਈ ‘ਚ ਹੋ ਗਈ ਸੀ ਮੌਤ ਡਾ.ਓਬਰਾਏ ਨੇ ਹੁਣ ਤੱਕ 357 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਏ ਰਾਕੇਸ਼ ਨਈਅਰ ਚੋਹਲਾ ਅੰਮ੍ਰਿਤਸਰ,16 ਜੂਨ ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜਾਂ ਕਾਰਨ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ…

Read More

ਸਰੀ ‘ਚ ਮਨਾਇਆ ‘ਮੇਲਾ ਤੀਆਂ ਦਾ’

ਵੱਡੀ ਗਿਣਤੀ ‘ਚ ਪੁੱਜੀਆਂ ਮੁਟਿਆਰਾਂ ਨੇ ਮੇਲੇ ਦਾ ਆਨੰਦ ਮਾਣਿਆ- ਵੈਨਕੂਵਰ,16 ਜੂਨ( ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵੱਸੋ ਵਾਲੇ ਸਰੀ ਸ਼ਹਿਰ ਦੀ 132 ਸਟਰੀਟ ‘ਤੇ ਸਥਿੱਤ ਤਾਜ ਪਾਰਕ ਹਾਲ ‘ਚ ਸ਼ਨੀਵਾਰ ਦੀ ਸ਼ਾਮ ਨੂੰ ਐਸ.3 ਮਿਊਜ਼ਿਕ ਪ੍ਰੋਡਕਸ਼ਨ ਦੇ ਸਹਿਯੋਗ ਨਾਲ ‘ਮੇਲਾ ਤੀਆਂ ਦਾ’ ਆਯੋਜਿਤ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਪੰਜਾਬੀ ਮੁਟਿਆਰਾਂ ਸਮੇਤ ਹਰੇਕ  ਉਮਰ…

Read More

ਨੌਜਵਾਨ ਕਵੀ ਰਣਧੀਰ ਤੇ ਕੁਲਦੀਪ ਸਿੰਘ ਦੀਪ ਨੂੰ ਸਾਹਿਤ ਅਕਾਦਮੀ ਪੁਰਸਕਾਰ

ਨਵੀਂ ਦਿੱਲੀ ( ਦਿਓਲ)- ਭਾਰਤੀ ਸਾਹਿਤ ਅਕਾਦਮੀ ਨੇ  ਪੰਜਾਬੀ ਦੇ ਕਵੀ ਰਣਧੀਰ, ਅੰਗਰੇਜ਼ੀ ਲੇਖਿਕਾ ਕੇ ਵੈਸ਼ਾਲੀ ਅਤੇ ਹਿੰਦੀ ਲੇਖਕ ਗੌਰਵ ਪਾਂਡੇ ਸਣੇ 23 ਲੇਖਕਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਵੱਕਾਰੀ ਯੁਵਾ ਪੁਰਸਕਾਰ ਮਿਲੇਗਾ। ਸਾਹਿਤ ਅਕਾਦਮੀ ਨੇ 2024 ਲਈ ਬਾਲ ਸਾਹਿਤ ਪੁਰਸਕਾਰ ਦੇ 24 ਜੇਤੂਆਂ ਦੇ ਨਾਵਾਂ ਦਾ ਵੀ…

Read More

ਕੈਬਨਿਟ ਮੰਤਰੀ ਅਨਮੋਲ ਗਗਨ ਨੇ ਵਿਆਹ ਕਰਵਾਇਆ

ਐਡਵੋਕੇਟ ਸੋਹੀ ਬਣਿਆ ਮੰਤਰੀ ਦਾ ਪਤੀ ਦੇਵ- ਚੰਡੀਗੜ-ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਿਆਹ ਬੰਧਨ ਵਿੱਚ ਬੱਝ ਗਈ ਹੈ। ਜ਼ੀਰਕਪੁਰ ਦੇ ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਵਿਖੇ ਉਨ੍ਹਾਂ ਨੇ ਬਲਟਾਣਾ ਦੇ ਵਸਨੀਕ ਐਡਵੋਕੇਟ ਸ਼ਾਹਬਾਜ਼ ਸਿੰਘ ਸੋਹੀ ਨਾਲ ਲਾਵਾਂ ਲੈ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਦੋਵਾਂ ਨੇ ਬੜੇ ਸਾਦੇ ਢੰਗ ਨਾਲ ਵਿਆਹ ਕੀਤਾ ਗਿਆ…

Read More

ਸੰਪਾਦਕੀ- ਸੁਖਬੀਰ ਬਾਦਲ ਦਾ ਪ੍ਰਧਾਨਗੀ ਨੂੰ ਜੱਫਾ…

-ਸੁਖਵਿੰਦਰ ਸਿੰਘ ਚੋਹਲਾ—  ਸ੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਸਿੱਖਾਂ ਦੀ ਪ੍ਰਤੀਨਿਧ ਸਿਆਸੀ ਪਾਰਟੀ ਵਜੋਂ ਜਾਣਿਆ ਜਾਂਦਾ ਹੈ। ਸਮਝਿਆ ਜਾਂਦਾ ਰਿਹਾ ਹੈ ਕਿ ਅਕਾਲੀ ਦਲ ਦਾ ਪੰਜਾਬ ਦੇ ਪਿੰਡਾਂ ਅਤੇ ਸਿੱਖ ਕਿਸਾਨੀ ਵਿਚ ਵੱਡਾ ਆਧਾਰ ਹੈ। ਉਸਦੇ ਵੱਡੇ ਪੇਂਡੂ ਜਨ ਆਧਾਰ ਕਾਰਣ ਹੀ ਕੇਂਦਰ ਵਿਚ ਲਗਾਤਾਰ ਤੀਸਰੀ ਵਾਰ ਸੱਤਾ ਪ੍ਰਾਪਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ…

Read More