ਬੀਸੀ ਸੁਪਰੀਮ ਕੋਰਟ ਵਲੋਂ ਸਰੀ ਪੁਲਿਸ ਬਾਰੇ ਹੁਕਮਾਂ ਖਿਲਾਫ ਸਿਟੀ ਕੌਂਸਲ ਦੀ ਪਟੀਸ਼ਨ ਰੱਦ
ਸਰੀ ਪੁਲਿਸ ਟਰਾਂਜੀਸ਼ਨ ਜਾਰੀ ਰੱਖਣ ਦੇ ਹੱਕ ਵਿਚ ਫੈਸਲਾ ਸ਼ਲਾਘਾਯੋਗ- ਫਾਰਨਵਰਥ- ਸਰੀ ( ਦੇ ਪ੍ਰ ਬਿ)- ਬੀ ਸੀ ਸੁਪਰੀਮ ਕੋਰਟ ਵਲੋਂ ਅੱਜ ਸੁਣਾਏ ਇਕ ਫੈਸਲੇ ਵਿਚ ਸਰੀ ਸਿਟੀ ਕੌਂਸਲ ਵਲੋਂ ਜਨਤਕ ਸੁਰੱਖਿਆ ਮੰਤਰੀ ਫਾਰਨਵਰਥ ਦੇ ਆਰ ਸੀ ਐਮ ਪੀ ਦੀ ਥਾਂ ਸਰੀ ਪੁਲਿਸ ਬਾਰੇ ਹੁਕਮਾਂ ਵਿਰੁੱਧ ਦਾਇਰ ਕੀਤੀ ਗਈ ਰੀਵਿਊ ਪਟੀਸ਼ਨ ਰੱਦ ਕਰ ਦਿੱਤੀ ਹੈ।…