ਵਿੰਨੀ ਕੰਬੋਅ ਨੂੰ ਸਦਮਾ-ਮਾਮਾ ਦਵਿੰਦਰ ਸਿੰਘ ਜੱਸਲ ਦਾ ਸਦੀਵੀ ਵਿਛੋੜਾ
ਵੈਨਕੂਵਰ ( ਦੇ ਪ੍ਰ ਬਿ)- ਸਥਾਨਕ ਸੀਨੀਅਰ ਮੀਡੀਆ ਕਰਮੀ ਵਿੰਨੀ ਕੰਬੋਅ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਮਾ ਜੀ ਸ ਦਵਿੰਦਰ ਸਿੰਘ ਜੱਸਲ ਦਾ 18 ਮਈ ਨੂੰ ਵੈਨਕੂਵਰ ਵਿਚ ਦੇਹਾਂਤ ਹੋ ਗਿਆ। ਉਹਨਾਂ ਦਾ ਜਨਮ 18 ਮਈ, 1940 ਨੂੰ ਪੰਜਾਬ ਦੇ ਸ਼ਹਿਰ ਜਗਰਾਉਂ ਵਿਖੇ ਹੋਇਆ ਸੀ। ਉਹ 1972 ਵਿੱਚ ਵੈਨਕੂਵਰ ਪਰਵਾਸ ਕਰ…