ਸਰੀ ਵਿਚ ਮਦਰਜ਼ ਡੇਅ ਮੌਕੇ “ਮਾਵਾਂ ਧੀਆਂ ਰਲ਼ ਬੈਠੀਆਂ” ਮੇਲਾ ਧੂਮਧਾਮ ਨਾਲ ਕਰਵਾਇਆ
ਬਲਵੀਰ ਕੌਰ ਢਿੱਲੋਂ- ਸਰੀ- ਇਸ 12 ਮਈ ਦਿਨ ਐਤਵਾਰ ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿਖੇ ਬੀ ਕੌਰ ਮੀਡੀਆ ਐਂਡ ਐਂਟਰਟੇਨਮੈਂਟ ਦੇ ਬੀਬਾ ਬਲਜਿੰਦਰ ਕੌਰ ਦੀ ਅਗਵਾਈ ਹੇਠ “ਮਾਵਾਂ ਧੀਆਂ ਰਲ਼ ਬੈਠੀਆਂ” ਮਦਰਜ਼ ਡੇਅ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਬੀਬਾ ਬਲਜਿੰਦਰ ਕੌਰ ਨੇ ਮ ਆਈਆਂ ਹੋਈਆਂ ਭੈਣਾਂ, ਮਾਤਾਵਾਂ ਤੇ ਬੱਚੀਆਂ ਨੂੰ ਜੀ ਆਇਆਂ…