ਬੀਸੀ ਸੁਪਰੀਮ ਕੋਰਟ ਨੇ ਸਰੀ ਪੁਲਿਸ ਬਾਰੇ ਫੈਸਲਾ ਰਾਖਵਾਂ ਰੱਖਿਆ
ਵੈਨਕੂਵਰ ( ਦੇ ਪ੍ਰ ਬਿ)- ਬੀ.ਸੀ. ਸੁਪਰੀਮ ਕੋਰਟ ਦੇ ਜੱਜ ਕੇਵਿਨ ਲੂ ਨੇ ਸਿਟੀ ਆਫ ਸਰੀ ਵਲੋਂ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਦੇ 19 ਜੁਲਾਈ 2023 ਨੂੰ ਸਰੀ ਪੁਲਿਸ ਸਬੰਧੀ ਜਾਰੀ ਕੀਤੇ ਗਏ ਆਦੇਸ਼ ਨੂੰ ਰੱਦ ਕਰਵਾਉਣ ਲਈ ਕੀਤੀ ਗਈ ਰੀਵਿਊ ਪਟੀਸ਼ਨ ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਕੇਵਿਨ ਲੂ ਨੇ ਵੈਨਕੂਵਰ ਵਿੱਚ…