Headlines

ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ‘ਖਾਲਸਾ ਕਾਲਜ ਹੈਰੀਟੇਜ ਅਵਾਰਡ’ ਨਾਲ ਸਨਮਾਨਿਤ

ਛੇਹਰਟਾ (ਰਾਜ-ਤਾਜ ਰੰਧਾਵਾ)- ਖਾਲਸਾ ਕਾਲਜ ਅੰਮ੍ਰਿਤਸਰ ਦੀ ਗਵਰਨਿੰਗ ਕੌਂਸਲ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਅਲੂੰਮਨੀ ਐਸੋਸੀਏਸ਼ਨ ਵਲੋਂ ਖਾਲਸਾ ਕਾਲਜ ਆਫ਼ ਵੈਟਰਨਰੀ ਅੰਮ੍ਰਿਤਸਰ ਵਿਖੇ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੂੰ “ਖਾਲਸਾ ਕਾਲਜ ਹੈਰੀਟੇਜ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ ‌। ਸਨਮਾਨਿਤ ਕਰਨ ਵਾਲਿਆਂ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ…

Read More

ਹਰੇਕ ਕੈਨੇਡੀਅਨ ਦੀ ਸੁਰੱਖਿਆ ਤੇ ਹਿੱਤ ਕੰਸਰਵੇਟਿਵ ਦੀ ਪਹਿਲੀ ਤਰਜੀਹ- ਪੀਅਰ ਪੋਲੀਵਰ

ਕੰਸਰਵੇਟਿਵ ਆਗੂ ਨੇ ਸਿੱਖ ਆਗੂਆਂ ਨੂੰ ਪੱਤਰ ਲਿਖਕੇ ਭਰੋਸਾ ਦਿੱਤਾ-ਟਰੂਡੋ ਦੀਆਂ ਨੀਤੀਆਂ ਤੇ ਸਵਾਲ ਉਠਾਏ- ਓਟਵਾ ( ਦੇ ਪ੍ਰ ਬਿ)– ਫੈਡਰਲ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੇ ਬੀ ਸੀ ਗੁਰਦੁਆਰਾ ਕੌਂਸਲ ਅਤੇ ਓਨਟਾਰੀਓ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬਾਨ ਵਲੋਂ ਕੈਨੇਡਾ ਵਿਚ ਸਿੱਖ ਭਾਈਚਾਰੇ ਦੀ ਸੁਰੱਖਿਆ ਪ੍ਰਤੀ ਚਿੰਤਾ ਅਤੇ ਫੈਡਰਲ ਸਰਕਾਰ ਵਲੋਂ ਉਚਿਤ ਕਦਮ ਉਠਾਏ…

Read More

ਸੁਖਬੀਰ ਬਾਦਲ ਦਾ ’’ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਮਿਲਿਆ’’ ਕਹਿਣਾ ਕੋਰਾ ਝੂਠ-ਪ੍ਰੋ. ਸਰਚਾਂਦ ਸਿੰਘ

ਅੰਮ੍ਰਿਤਸਰ 14 ਦਸੰਬਰ- ਭਾਜਪਾ ਦੇ ਸੂਬਾਈ ਮੀਡੀਆ ਪੈਨਲਿਸਟ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਬੇਅਦਬੀ ਦੇ ਦੋਸ਼ੀ ਫੜਨ ਦਾ ਮੌਕਾ ਨਾ ਦਿੱਤੇ ਜਾਣ ਦੇ ਬਿਆਨ ਨੂੰ ਸਭ ਤੋ ਵੱਡਾ ਝੂਠ ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ…

Read More

ਇੰਸਪੈਕਟਰ ਕਵਲਜੀਤ ਰਾਏ ਨੇ ਸੰਭਾਲਿਆ ਥਾਣਾ ਮੁਖੀ ਸਰਹਾਲੀ ਦਾ ਚਾਰਜ

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,14 ਦਸੰਬਰ- ਜ਼ਿਲ੍ਹਾ ਤਰਨਤਾਰਨ ਦੇ ਪੁਲਿਸ ਮੁਖੀ ਐਸ.ਐਸ.ਪੀ ਅਸ਼ਵਨੀ ਕਪੂਰ ਦੇ ਆਦੇਸ਼ਾਂ ਤਹਿਤ ਇੰਸਪੈਕਟਰ ਕਵਲਜੀਤ ਰਾਏ ਵਲੋਂ ਪੁਲਿਸ ਥਾਣਾ ਸਰਹਾਲੀ ਦੇ ਐਸ.ਐਚ.ਓ ਵਜੋਂ ਚਾਰਜ ਸੰਭਾਲਿਆ ਗਿਆ ਹੈ।ਉਹ ਪੁਲਿਸ ਥਾਣਾ ਖੇਮਕਰਨ ਤੋਂ ਬਦਲ ਕੇ ਇਥੇ ਆਏ ਹਨ।ਥਾਣਾ ਖੇਮਕਰਨ ਦੇ ਮੁਖੀ ਹੁੰਦੇ ਉਨ੍ਹਾਂ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕੀਤੀ ਕਾਰਵਾਈ ਕਾਫੀ…

Read More

ਡਰੱਗ ਸਮਗਲਿੰਗ ਦੇ ਦੋਸ਼ ਵਿਚ 15 ਸਾਲ ਦੀ ਸਜ਼ਾ ਤੋਂ ਬਚਣ ਲਈ ਦੋਸ਼ੀ ਕੈਨੇਡਾ ਤੋਂ ਇੰਡੀਆ ਫਰਾਰ

ਵੈਨਕੂਵਰ -ਇਥੋ ਦੇ ਇਕ  60 ਸਾਲਾ ਪੰਜਾਬੀ ਟਰੱਕ ਡਰਾਈਵਰ ਖ਼ਿਲਾਫ਼ ਕੈਨੇਡਾ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ 15 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਭਾਰਤ ਭੱਜ ਗਿਆ ਹੈ।  ਸਰੀ ਦੇ ਰਾਜ ਕੁਮਾਰ ਮਹਿਮੀ ਨੂੰ ਨਵੰਬਰ ਵਿੱਚ ਕੈਨੇਡਾ-ਅਮਰੀਕਾ ਪੈਸੀਫਿਕ ਹਾਈਵੇਅ ਬਾਰਡਰ ਕ੍ਰਾਸਿੰਗ ਰਾਹੀਂ ਬ੍ਰਿਟਿਸ਼ ਕੋਲੰਬੀਆ ਵਿੱਚ 80…

Read More

ਮਹਾਨ ਚਿੱਤਰਕਾਰ ਕਿਰਪਾਲ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ 16-17 ਦਸੰਬਰ ਨੂੰ

ਸਰੀ, 13 ਦਸੰਬਰ (ਹਰਦਮ ਮਾਨ)-ਸਿੱਖ ਇਤਿਹਾਸ ਤੇ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਨੀ ਚਿੱਤਰਕਾਰ ਸਰਦਾਰ ਕਿਰਪਾਲ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ੇਸ਼ ਚਿੱਤਰ ਪ੍ਰਦਰਸ਼ਨੀ ਜਰਨੈਲ ਆਰਟ ਗੈਲਰੀ ਸਰੀ (106 12882 ਤੇ 85 ਐਵਨਿਊ) ਵਿਖੇ 16 ਅਤੇ 17 ਦਸੰਬਰ ਨੂੰ ਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਸਿੱਧ ਆਰਟਿਸਟ ਜਰਨੈਲ…

Read More

ਪਿੰਡ ਖਾਰਾ ਦੇ ਸਾਬਕਾ ਸਰਪੰਚ ਸਮੇਤ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਲ 

ਪੰਜਾਬ ਦੇ ਲੋਕਾਂ ਦੀ ਭਾਜਪਾ ਬਣੀ ਹੁਣ ਪਹਿਲੀ ਪਸੰਦ-ਹਰਜੀਤ ਸਿੰਘ ਸੰਧੂ ਰਾਕੇਸ਼ ਨਈਅਰ ਚੋਹਲਾ ਪੱਟੀ /ਤਰਨਤਾਰਨ,13 ਦਸੰਬਰ – ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਖਾਰਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਹੋਰ ਵੱਡਾ ਬਲ ਮਿਲਿਆ ਜਦ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸ਼ਿਵ ਕੁਮਾਰ ਸੋਨੀ ਦੇ ਉੱਦਮ ਸਦਕਾ ਅਤੇ ਜਸਬੀਰ ਸਿੰਘ ਗੋਲਡੀ ਰੱਤਾ ਗੁੱਦਾ ਦੀ…

Read More

ਕਵਿਤਾ- ਮੁਹੱਬਤ /- ਪ੍ਰੇਮ ਸਾਹਿਲ

ਹਾਂ ਤੇ ਯਾਰ ਮੁਹੱਬਤ ਹੀ ਮੈੰ ਨਾਂ ਤੋੰ ਹੀਰ ਸਦਾਵਾਂ ਮੈੰ ਤੇ ਜੋ ਹਾਂ ਸੋ ਬਣਕੇ ਰਹਿ ਸਾਂ ਭੇਖ, ਪਖੰਡ ਠੁਕਰਾਵਾਂ ਮੈੰ ਸੋਹਣੀ ਬਣ ਜਦ ਜੱਗ ‘ਤੇ ਆਵਾਂ ਪਾਰ ਕਰਾਂ ਦਰਿਆਵਾਂ ਮੈੰ ਯਾਰ ਆਪਣੇ ਸੰਗ ਵਫ਼ਾ ਨਿਭਾਵਾਂ ਡੁੱਬ ਕੇ ਵੀ ਤਰ ਜਾਵਾਂ ਮੈੰ ਤੇ ਇੱਕ ਦਿਨ ਜਦ ਇਸ ਧਰਤੀ ‘ਤੇ ਸੱਸੀ ਨਾਮ ਧਰਾਵਾਂ ਮੈੰ ਇੱਕ…

Read More

ਉਜਾਗਰ ਸਿੰਘ ਨੂੰ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ

ਪਟਿਆਲਾ, 13 ਦਸੰਬਰ- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ ਪੰਜਾਬੀ ਦੇ ਕਾਲਮ ਨਵੀਸ, ਲੇਖਕ ਅਤੇ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ, ਉਜਾਗਰ ਸਿੰਘ ਨੂੰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿਖੇ ਇਕ ਸਮਾਗਮ ਵਿੱਚ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ ਕੀਤਾ। ਇਹ ਅਵਾਰਡ ਪ੍ਰੋ.ਬਲਕਾਰ ਸਿੰਘ, ਡਾ.ਕੇਹਰ ਸਿੰਘ ਅਤੇ ਡਾ.ਭੀਮਇੰਦਰ ਸਿੰਘ ਡਾਇਰੈਕਟਰ…

Read More

ਗ਼ਜ਼ਲ-ਅੰਬਰ ‘ਤੇ ਨਵੀਂ ਉਡਾਣ ਭਰ ਰਿਹਾ -ਪ੍ਰੀਤ ਮਨਪ੍ਰੀਤ

ਮੋਗਾ ਜ਼ਿਲੇ ਦੇ ਪਿੰਡ ਮਨਾਵਾਂ ਦਾ ਜੰਮਪਲ ਪ੍ਰੀਤ ਮਨਪ੍ਰੀਤ ਪੰਜਾਬੀ ਗ਼ਜ਼ਲ-ਅੰਬਰ ‘ਤੇ ਨਿਤ ਦਿਨ ਨਵੀਂ ਉਡਾਣ ਭਰ ਰਿਹਾ ਹੈ। 2006 ਤੋਂ ਉਹ ਸਰੀ (ਕੈਨੇਡਾ) ਦਾ ਵਸਨੀਕ ਹੈ। ਕੈਨੇਡਾ ਆ ਕੇ ਕੁਝ ਸਮਾਂ ਉਸ ਅੰਦਰਲਾ ਸ਼ਾਇਰ ਖਾਮੋਸ਼ ਜ਼ਰੂਰ ਰਿਹਾ ਪਰ ਪਿਛਲੇ ਕੁਝ ਸਾਲਾਂ ਤੋਂ ਉਸ ਦੇ ਕਾਵਿਕ ਖ਼ਿਆਲਾਂ ਨੇ ਫਿਰ ਅੰਗੜਾਈ ਭਰੀ ਹੈ। ਉਸ ਨੇ ਨਜ਼ਮ ਤੋਂ ਮੋੜਾ ਕਟਦਿਆਂ ਗ਼ਜ਼ਲ ਦੇ…

Read More