ਬੀਸੀ ਐਨ ਡੀ ਪੀ ਤੇ ਗਰੀਨ ਪਾਰਟੀ ਵਿਚਾਲੇ ਸਮਝੌਤਾ
ਵਿਕਟੋਰੀਆ-ਪ੍ਰੀਮੀਅਰ ਡੇਵਿਡ ਏਬੀ ਦਾ ਕਹਿਣਾ ਹੈ ਕਿ ਬੀ.ਸੀ. ਐਨਡੀਪੀ , ਜਿਸ ਕੋਲ ਵਿਧਾਨ ਸਭਾ ਵਿੱਚ ਇੱਕ ਸੀਟ ਦਾ ਬਹੁਮਤ ਹੈ, ਨੇ ਗਰੀਨ ਪਾਰਟੀ ਨਾਲ ਸਿਧਾਂਤਕ ਤੌਰ ‘ਤੇ ਸਮਝੌਤਾ ਕਰ ਲਿਆ ਹੈ। ਇਸ ਸਮਝੌਤੇ ਤਹਿਤ ਗਰੀਨ ਪਾਰਟੀ ਦੇ ਦੋ ਵਿਧਾਇਕ ਅਗਲੇ ਚਾਰ ਸਾਲਾਂ ਲਈ ਸਥਿਰ ਸਰਕਾਰ ਨੂੰ ਯਕੀਨੀ ਬਣਾਉਣ ਲਈ ਐਨ ਡੀ ਪੀ ਨੂੰ ਸਮਰਥਨ ਜਾਰੀ…