
ਐਮ ਐਲ ਏ ਤੇ ਟਰੇਡ ਮਨਿਸਟਰ ਜਗਰੂਪ ਬਰਾੜ ਵਲੋਂ ਸ਼ਾਨਦਾਰ ਬਾਰਬੀਕਿਊ ਪਾਰਟੀ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ )-ਅੱਜ ਸਰੀ -ਫਲੀਟਵੁਡ ਤੋਂ ਐਮ ਐਲ ਏ ਤੇ ਬੀਸੀ ਟਰੇਡ ਮਨਿਸਟਰ ਜਗਰੂਪ ਸਿੰਘ ਬਰਾੜ ਵਲੋਂ ਫ੍ਰਾਂਸਿਸ ਪਾਰਕ, ਸਰੀ ਵਿਖੇ ਸਮਰ ਬਾਰਬੀਕਿਊ 2024 ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਫਲੀਟਵੁਡ ਦੇ ਪਤਵੰਤੇ ਸੱਜਣਾ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ | ਜਗਰੂਪ ਬਰਾੜ ਵਲੋਂ ਆਏ ਸਾਰੇ ਸੱਜਣਾਂ-ਮਿੱਤਰਾਂ ਤੇ ਸਮਰਥਕਾਂ ਦਾ ਪਾਰਟੀ ਵਿਚ…