
ਉਘੇ ਬਿਜਨਸਮੈਨ ਹਰਜੀਤ ਸਿੰਘ ਅਟਵਾਲ ਦੀ ਸਪੁੱਤਰੀ ਦਾ ਆਨੰਦ ਕਾਰਜ
ਸਰੀ- ਬੀਤੀ 19 ਜੁਲਾਈ ਨੂੰ ਸਰੀ ਦੇ ਉਘੇ ਬਿਜਨਸਮੈਨ ਹਰਜੀਤ ਸਿੰਘ ਅਟਵਾਲ ਤੇ ਮਨਦੀਪ ਕੌਰ ਅਟਵਾਲ ਦੀ ਸਪੁਤਰੀ ਕਿਰਨਪ੍ਰੀਤ ਕੌਰ ਦਾ ਸ਼ੁਭ ਆਨੰਦ ਕਾਰਜ ਕਾਕਾ ਗੁਰਜੋਤ ਸਿੰਘ ਸਪੁੱਤਰ ਸ ਮਨਦੀਪ ਸਿੰਘ ਬਾਜਵਾ ਤੇ ਪਰਮਜੀਤ ਕੌਰ ਬਾਜਵਾ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਹੋਇਆ। ਨਵ ਵਿਆਹੀ ਜੋੜੀ ਨੂੰ ਮਾਤਾ -ਪਿਤਾ ਉਪਰੰਤ ਐਮ ਪੀ…