Headlines

ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਹੋਈ ਸਾਹਿਤਕ ਮਿਲਣੀ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੀ ਤਿੰਨ ਫਰਵਰੀ ਨੂੰ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ । ਜਿਲਾ ਰਿਜੋਇਮੀਲੀਆ ਦੇ ਸ਼ਹਿਰ ਬਨਿਓਲੋ ਇਨ ਪਿਆਨੋ ਚ ਇਹ ਸਾਹਿਤਕ ਮਿਲਣੀ ਬਾਰ ਐਂਡ ਰੈਸਟੋਰੈਂਟ ਸਿੰਘ ਹਰਪਾਲ ਵਿਖੇ ਹੋਈ। ਇਸ ਵਿੱਚ ਮੁੱਖ ਮਹਿਮਾਨ ਵਜੋਂ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਨੇ ਉਚੇਚੇ ਤੌਰ ਤੇ…

Read More

ਰਾਜ ਪੱਧਰੀ ਬਾਲ ਵਿਗਿਆਨ ਮੁਕਾਬਲੇ – ਸਰਕਾਰੀ (ਕੰ.) ਸੀਨੀ.ਸੈਕੰ.ਸਕੂਲ ਚੋਹਲਾ ਸਾਹਿਬ ਦੀ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ-ਭਾਰਤ ਸਰਕਾਰ ਦੇ ਸਾਇੰਸ ਤੇ ਟੈਕਨਾਲੋਜੀ ਵਿਭਾਗ ਦੀ ਦੇਖ-ਰੇਖ ਹੇਠ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ ਵੱਲੋਂ ਡਾਕਟਰ ਕੁਲਬੀਰ ਸਿੰਘ ਬਾਠ ਤੇ ਪ੍ਰਾਜੈਕਟ ਕੋਆਰਡੀਨੇਟਰ ਡਾ.ਮੰਦਾਕਿਨੀ ਠਾਕੁਰ ਦੀ ਅਗਵਾਈ ਹੇਠ ਤਿੰਨ ਰੋਜ਼ਾ ਰਾਜ ਪੱਧਰੀ 31ਵੀਂ ਬਾਲ ਵਿਗਿਆਨ ਕਾਂਗਰਸ ਦੇ ਮੁਕਾਬਲੇ,ਰਿਆਤ-ਬਾਹਰਾ ਗਰੁੱਪ ਆਫ ਇੰਸਟੀਚਿਊਸ਼ਨ ਦੇ ਹੁਸ਼ਿਆਰਪੁਰ ਕੈਪਂਸ ਵਿਖੇ ਸੰਪੰਨ ਹੋਏ।ਜਿਸ ਵਿੱਚ ਪੰਜਾਬ…

Read More

ਅਮਰੀਕੀ ਫੌਜ ’ਚ ਪਹਿਲੇ ਦਸਤਾਰਧਾਰੀ ਸਿੱਖ ਲੈਫ. ਕਰਨਲ ਤੇਜਦੀਪ ਸਿੰਘ ਰਤਨ ਲੜ ਰਹੇ ਹਨ ਸਿਟੀ ਕੌਂਸਲ ਚੋਣਾਂ

ਮਾਊਨਟੇਨ ਹਾਊਸ, ਕੈਲੀਫੋਰਨੀਆ ( ਸਮੀਪ ਸਿੰਘ ਗੁਮਟਾਲਾ ):- ਸਾਲ 2009 ਵਿੱਚ ਆਪਣੇ ਸਿੱਖੀ ਸਰੂਪ ਨਾਲ ਅਮਰੀਕਾ ਦੀ ਫੌਜ ਵਿੱਚ ਭਰਤੀ ਹੋਣ ਲਈ ਆਗਿਆ ਪ੍ਰਾਪਤ ਕਰਨ ਵਾਲੇ ਪਹਿਲੇ ਸਾਬਤ ਸੂਰਤ ਦਸਤਾਰਧਾਰੀ ਸਿੱਖ, ਲੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਰਤਨ ਨੇ ਅਮਰੀਕਾ ਵਿੱਚ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਮਾਊਨਟੇਨ ਹਾਊਸ ਦੀਆਂ ਅਗਾਮੀ ਮਾਰਚ 2024 ਵਾਲੀਆਂ ਸਿਟੀ ਕੌਂਸਲ ਚੋਣਾਂ ਵਿੱਚ ਕਾਊਂਸਲ…

Read More

ਗੁਰਦੀਪ ਸਿੰਘ ਸੰਧੂ ਨਕੋਦਰ ਦੇ ਕਾਰਜਕਾਰੀ ਮੈਜਿਸਟ੍ਰੇਟ ਬਣੇ

ਨਕੋਦਰ ( ਪਵਾਰ) ਸੱਭਿਆਚਾਰ ਤੇ ਸੰਗੀਤ ਪ੍ਰੇਮੀ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਨੇ ਨਕੋਦਰ ਦੇ  ਕਾਰਜਕਾਰੀ ਮੈਜਿਸਟਰੇਟ ਵਜੋ ਚਾਰਜ ਸੰਭਾਲਿਆ ਹੈ।ਖੁਦ ਮੈਜਿਸਟਰੇਟ ਸਾਹਿਬ ਗੁਰਦੀਪ ਸਿੰਘ ਸੰਧੂ ਅੱਛੇ ਕਲਾਕਾਰ ਵੀ ਹਨ ਤੇ ਓਹਨਾਂ ਨੇ ਆਪਣੀ ਕਲਾ ਸਦਕਾ ਹਸਦੇ ਹਸਦੇ ਹੜ੍ਹ ਵੇਲੇ ਸ਼ਾਹਕੋਟ ਦੇ ਲੋਕਾਂ ਦੀ ਪੰਜਾਬ ਸਰਕਾਰ ਤਰਫੋਂ ਪੂਰੀ ਮਦਦ ਕੀਤੀ ਸੀ । ਗੁਰਦੀਪ ਸਿੰਘ ਸੰਧੂ…

Read More

ਸੰਪਾਦਕੀ- ਕੌਮਾਂਤਰੀ ਵੀਜਾ ਪਰਮਿਟਾਂ ਵਿਚ ਕਟੌਤੀ…..

-ਸੁਖਵਿੰਦਰ ਸਿੰਘ ਚੋਹਲਾ- ਮਹਿੰਗਾਈ, ਬੈਂਕ ਵਿਆਜ ਦਰਾਂ ਵਿਚ ਵਾਧਾ, ਬੇਰੁਜਗਾਰੀ, ਐਮਰਜੈਂਸੀ ਸਿਹਤ ਸਹੂਲਤਾਂ ਦੀ ਘਾਟ, ਘਰਾਂ ਦੀ ਥੁੜ ਅਤੇ ਅਸਮਾਨ ਚੜੀਆਂ ਕੀਮਤਾਂ ਦੇ ਨਾਲ ਕਈ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਕੈਨੇਡੀਅਨ ਲੋਕ, ਬਦ ਤੋਂ ਬਦਤਰ ਬਣ ਰਹੇ ਹਾਲਾਤ ਲਈ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜਿੰਮੇਵਾਰ ਠਹਿਰਾ ਰਹੇ ਹਨ। ਇਹਨਾਂ ਸਮੱਸਿਆਵਾਂ ਦੇ ਨਾਲ ਸਰਕਾਰ ਦੀ ਅਸਾਵੀਂ…

Read More

ਸੀਨੀਅਰ ਪੱਤਰਕਾਰ ਮਨਧੀਰ ਦਿਓਲ ਯੋਗ ਪੁੱਤਰ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ( ਦੇ ਪ੍ਰ ਬਿ)- ਪੰਜਾਬੀ ਦੇ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਵਾਰ ਯੋਗ ਪੁੱਤਰ ਐਵਾਰਡ ਦਿੱਲੀ ਦੇ ਪੱਤਰਕਾਰ ਮਨਧੀਰ ਸਿੰਘ ਦਿਓਲ ਨੂੰ ਦਿੱਲੀ ਵਿਖੇ ਦਿੱਤਾ ਗਿਆ। ਉਨ੍ਹਾਂ ਦੱਸਿਆਂ ਕਿ ਇਹ ਐਵਾਰਡ, ਜਿਸ ਵਿਚ ਇਕੱਤੀ ਸੌ ਰੁਪਏ,ਗਰਮ ਸ਼ਾਲ , ਸਿਰੋਪਾਓ ਅਤੇ…

Read More

ਹਾਊਸਿੰਗ ਐਡਵੋਕੇਸੀ ਸੁਸਾਇਟੀ ਆਫ ਬੀ ਸੀ ਦੀ ਇਕੱਤਰਤਾ

ਬਰੁੱਕਵੁੱਡ ਸਾਊਥ ਲੈਂਗਲੀ ਇਲਾਕੇ ਦੇ ਤੇਜ਼ੀ ਨਾਲ ਵਿਕਾਸ ਲਈ ਵਿਚਾਰਾਂ- ਸਰੀ ( ਦੇ ਪ੍ਰ ਬਿ) -ਬੀਤੇ ਦਿਨੀ ਹਾਉਸਿੰਗ ਐਡਵੋਕੇਸੀ ਸੁਸਾਇਟੀ ਆਫ ਬੀ ਸੀ ਦੀ ਇਕ ਭਰਵੀਂ ਇਕੱਤਰਤਾ ਰਾਇਰ ਬੈਂਕੁਇਟ ਹਾਲ ਸਰੀ ਵਿਖੇ ਹੋਈ। ਮੀਟਿੰਗ ਵਿਚ ਸੁਸਾਇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਸਾਊਥ ਲੈਂਗਲੀ ਦੇ ਬਰੁੱਕਵੁੱਡ ਏਰੀਏ ਵਿਚ ਕੰਮ ਕਰਦੇ ਬਿਲਡਰਜ ਅਤੇ ਡਿਵੈਲਪਰਜ਼ ਨੇ ਵੀ ਭਰਵੀਂ ਸ਼ਮੂਲੀਅਤ…

Read More

ਬੀ ਸੀ ਕੰਸਰਵੇਟਿਵ ਨੇ ਜੈਗ ਸੰਘੇੜਾ ਨੂੰ ਵੈਨਕੂਵਰ-ਫਰੇਜਰਵਿਊ ਤੋਂ ਉਮੀਦਵਾਰ ਐਲਾਨਿਆ

ਵੈਨਕੂਵਰ- ਬੀ ਸੀ ਕੰਸਰਵੇਟਿਵ ਪਾਰਟੀ ਵਲੋਂ ਜੈਗ ਸੰਘੇੜਾ ਨੂੰ ਵੈਨਕੂਵਰ ਫਰੇਜਰਵਿਊ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਜੈਗ ਸੰਘੇੜਾ ਦੀ ਵੈਨਕੂਵਰ ਦੇ ਭਾਈਚਾਰੇ ਵਿਚ ਇਕ ਆਪਣੀ ਪਹਿਚਾਣ ਹੈ। ਉਹ ਵੈਨਕੂਵਰ ਵਿੱਚ ਖੇਡਾਂ, ਸੱਭਿਆਚਾਰ ਅਤੇ ਸਮਾਜਿਕ ਕੰਮਾਂ ਵਿਚ ਮੋਹਰੀ ਹੋਕੇ ਵਿਚਰਦਾ ਆ ਰਿਹਾ ਹੈ। ਕੰਸਰਵੇਟਿਵ ਆਗੂ ਜੌਹਨ ਰਸਟਡ ਨੇ ਉਸਦੀ ਉਮੀਦਵਾਰੀ ਦਾ ਐਲਾਨ ਕਰਦਿਆਂ ਆਸ…

Read More

ਸਰੀ ਸਕਾਟ ਰੋਡ ਤੇ ਦਿਨ ਦਿਹਾੜੇ ਗੋਲੀਬਾਰੀ-ਇਕ ਜ਼ਖਮੀ

ਸਰੀ ( ਦੇ ਪ੍ਰ ਬਿ)-  ਸਰੀ ਸ਼ਹਿਰ ਦੀ ਸਕਾਟ ਰੋਡ ਦੇ 84 ਐਵਨਿਊ ਦੇ ਚੌਰਾਹੇ ਉਪਰ ਦਿਨ ਦਿਹਾੜੇ ਗੋਲੀਬਾਰੀ ਹੋਣ ਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਸੂਤਰਾਂ ਮੁਤਾਬਿਕ ਉਹਨਾਂ ਨੂੰ ਦੁਪਹਿਰ 1:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਸਕਾਟ ਰੋਡ ਅਤੇ 84 ਐਵੇਨਿਊ ਤੇ ਗੋਲੀ ਚੱਲਣ ਦੀ ਸੂਚਨਾ ਮਿਲੀ। ਪੁਲਿਸ ਦੇ ਮੌਕੇ…

Read More

ਐਮ ਪੀ ਜਸਰਾਜ ਸਿੰਘ ਹੱਲਣ ਨੇ ਗੈਸ, ਗਰੌਸਰੀ ਤੇ ਹੋਮ ਹੀਟਿੰਗ ਦੇ ਮੁੱਦੇ ਉਠਾਏ

ਓਟਵਾ-ਕੰਸਰਵੇਟਿਵ ਐਮਪੀ ਜਸਰਾਜ ਹੱਲਣ ਨੇ ਹਾਊਸ ਆਫ ਕਾਮਨਜ਼ ਵਿਚ ਸਪੀਕਰ ਨੂੰ ਸੰਬੋਧਨ ਕਰਦਿਆਂ ਲਿਬਰਲ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਸੀਂ ਹਾਊਸ ਵਿਚ ਲਿਬਰਲ ਸੀਟਾਂ ਦੀ ਗਿਣਤੀ ਵਿਚ ਕਟੌਤੀ ਕਰਾਂਗੇ ਅਤੇ ਉਨ੍ਹਾਂ ਦੀ ਥਾਂ ਆਮ ਸਮਝ ਵਾਲੀ ਕੰਸਰਵੇਟਿਵ ਸਰਕਾਰ ਕਾਇਮ ਕਰਾਂਗੇ| ਮਿਸਟਰ ਸਪੀਕਰ ਮੈਨੂੰ ਤੇਜ਼ ਤੇ ਗੁੱਸੇ ਵਾਲੇ ਵਿੱਤ ਮੰਤਰੀ ਨੂੰ ਕੁਝ ਮੁਫਤ ਨਾਨ-ਕਨਸਲਟੈਂਟ…

Read More