ਪਿਕਸ ਦਾ ਸ਼ਾਨਦਾਰ ਫੰਡ ਰੇਜਿੰਗ ਸਮਾਗਮ-2 ਲੱਖ ਡਾਲਰ ਤੋਂ ਉਪਰ ਫੰਡ ਇਕੱਤਰ
ਪ੍ਰੀਮੀਅਰ ਡੇਵਿਡ ਈਬੀ, ਲੈਫ ਗਵਰਨਰ ਆਸਟਿਨ ਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਹੋਈਆਂ- ( ਦੇ ਪ੍ਰ ਬਿ)- ਬੀਤੀ 12 ਅਪ੍ਰੈਲ ਨੂੰ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ( ਪਿਕਸ ) ਵਲੋਂ “ਫ੍ਰੈਂਡਜ਼ ਆਫ਼ PICS” ਗਾਲਾ ਅਤੇ ਫੰਡਰੇਜ਼ਰ ਦੇ ਨਾਮ ਹੇਠ ਇੱਕ ਸ਼ਾਨਦਾਰ ਸ਼ਾਮ ਮਨਾਈ। ਸਮਾਗਮ ਪ੍ਰਤੀ ਉਤਸ਼ਾਹ ਇਸ ਕਦਰ ਰਿਹਾ ਕਿ 1000 ਤੋਂ ਉਪਰ ਮਹਿਮਾਨਾਂ ਨੂੰ ਹਾਲ…