ਦਿੱਲੀ ਹਾਈਕੋਰਟ ਤੋਂ ਨਾਂਹ ਉਪਰੰਤ ਕੇਜਰੀਵਾਲ ਸੁਪਰੀਮ ਕੋਰਟ ਪੁੱਜੇ
ਚੀਫ ਜਸਟਿਸ ਨੇ ਜਲਦ ਸੁਣਵਾਈ ਲਈ ਦਿੱਤਾ ਭਰੋਸਾ- ਨਵੀਂ ਦਿੱਲੀ, 10 ਅਪਰੈਲ ( ਦਿਓਲ)- ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਹੈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਬਹਾਲ ਰੱਖਣ ਦੇ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ’ਚ ਦਾਖ਼ਲ ਅਰਜ਼ੀ ਨੂੰ ਛੇਤੀ ਸੂਚੀਬੱਧ ਕਰਨ…