ਐਡਮਿੰਟਨ ਚ ਦਿਨ ਦਿਹਾੜੇ ਪੰਜਾਬੀ ਬਿਲਡਰ ਸਮੇਤ 2 ਵਿਅਕਤੀਆਂ ਦਾ ਕਤਲ
ਐਡਮਿੰਟਨ (ਗੁਰਪ੍ਰੀਤ ਸਿੰਘ)- ਐਡਮਿੰਟਨ ਦੇ ਕੈਵਾਨਾ ਬੁਲੇਵਰਡ ਇਲਾਕੇ ਚ ਦਿਨ ਦਿਹਾੜੇ ਕੰਸਟਰਕਸ਼ਨ ਸਾਈਟ ਤੇ 2 ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਗੋਲੀਬਾਰੀ ਦੌਰਾਨ 3 ਵਿਅਕਤੀਆਂ ਦੇ ਗੋਲੀਆਂ ਲੱਗੀਆਂ ਜਿਹਨਾਂ ਚੋ 2 ਦੀ ਮੌਕੇ ਉਤੇ ਮੌਤ ਹੋ ਗਈ। ਮਰਨ ਵਾਲਿਆਂ ਚ ਇਕ ਦੀ ਪਛਾਣ ਗਿੱਲ ਬਿਲਟ ਹੋਮਜ਼ ਦੇ ਮਾਲਕ ਬੂਟਾ ਸਿੰਘ ਗਿੱਲ ਵਜੋਂ…