
ਸਾਊਥ ਸਰੀ ਤੋਂ ਬੀਸੀ ਯੁਨਾਈਟਡ ਦੀ ਵਿਧਾਇਕ ਸਟਰਕੋ ਬੀਸੀ ਕੰਸਰਵੇਟਿਵ ਵਿਚ ਸ਼ਾਮਿਲ
ਸਰੀ ( ਦੇ ਪ੍ਰ ਬਿ)- ਸਾਊਥ ਸਰੀ ਤੋਂ ਬੀ ਸੀ ਯੁਨਾਈਟਡ ਦੀ ਵਿਧਾਇਕ ਐਲਨੋਰ ਸਟਰਕੋ ਨੇ ਬੀ ਸੀ ਯੂਨਾਈਟਿਡ ਨੂੰ ਛੱਡਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਆਗਾਮੀ ਚੋਣਾਂ ਵਿਚ “ਐਨ ਡੀ ਪੀ ਨੂੰ ਹਰਾਉਣ ਲਈ ਬੀਸੀ ਦੀ ਕੰਜ਼ਰਵੇਟਿਵ ਪਾਰਟੀ ਨੂੰ ਬੇਹਤਰ ਵਿਕਲਪ ਦੱਸਿਆ ਹੈ। ਸਟਰਕੋ ਜੋ ਕਿ ਆਰ ਸੀ ਐਮ ਪੀ ਦੀ ਇਕ ਸਾਬਕਾ…