ਬਾਬਾ ਊਧੇ ਸਿੰਘ ਅੰਗੀਠਾ ਸਾਹਿਬ ਮੁਖਲਿਆਣਾ ਵਾਲਿਆਂ ਦੀ ਬਰਸੀ ਸ਼ਰਧਾਪੂਰਵਕ ਮਨਾਈ
ਬਰੈਂਪਟਨ ( ਮ ਸ ਧਾਲੀਵਾਲ ) – ਸੰਤ ਬਾਬਾ ਊਧੇ ਸਿੰਘ ਗੁਰਦੁਆਰਾ ਅੰਗੀਠਾ ਸਾਹਿਬ ਮੁਖਲਿਆਣਾ ( ਹੁਸ਼ਿਆਰਪੁਰ ) ਵਾਲਿਆਂ ਦੀ ਬਰਸੀ , ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਸੈਂਟਰ ਕਾਲੇਡਿਨ ਰੋਡ ਬਰੈਂਪਟਨ ਵਿਖੇ , ਪਿੰਡ ਮੁਖਲਿਆਣਾ ਦੀ ਕਨੇਡਾ ਵਿੱਚ ਰਹਿੰਦੀ ਸਮੂੰਹ ਸੰਗਤ ਵੱਲੋ ਬਹੁਤ ਹੀ ਸ਼ਰਧਾਪੂਰਵਕ ਮਨਾਈ ਗਈ । ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ…