Headlines

ਐਡਮਿੰਟਨ ਵਿਚ ਵਸਦੇ ਮਾਝੇ ਦੇ ਪਰਿਵਾਰਾਂ ਦੀ ਸਾਲਾਨਾ ਮਿਲਣੀ ਪਹਿਲੀ ਦਸੰਬਰ ਨੂੰ

ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਵਿਚ ਵਸਦੇ ਮਾਝੇ ਦੇ ਪਰਿਵਾਰਾਂ ਦੀ ਸਾਲਾਨਾ ਮਿਲਣੀ ਪਹਿਲੀ ਦਸੰਬਰ ਨੂੰ ਮਹਾਰਾਜਾ ਬੈਂਕੁਇਟ ਹਾਲ ਐਡਮਿੰਟਨ ਵਿਖੇ ਰੱਖੀ ਗਈ ਹੈ। ਇਸ ਮੌਕੇ ਗਿੱਧ, ਭੰਗੜਾ ਅਤੇ ਹੋਰ ਸਭਿਆਚਾਰਕ ਵੰਨਗੀਆਂ ਦੇ ਨਾਲ ਬੱਚਿਆਂ ਦੀਆਂ ਖੇਡਾਂ ਤੇ ਖਾਣ ਪੀਣ ਦਾ ਪ੍ਰਬੰਧ ਹੋਵੇਗਾ।  ਪ੍ਰਬੰਧਕਾਂ ਵਲੋਂ ਇਸ ਮਿਲਣੀ ਵਿਚ ਮਾਝੇ ਦੇ ਪਰਿਵਾਰਾਂ ਨੂੰ ਹੁੰਮਹੁਮਾਕੇ ਪੁੱਜਣ ਦੀ…

Read More

ਗੁਰਦੁਆਰਾ ਸੁੱਖ ਸਾਗਰ ਨਿਊ ਵੈਸਟ ਮਿੰਸਟਰ  ਵਿਖੇ  ਕਰਵਾਏ ਗੁਰਬਾਣੀ ਕੰਠ ਮੁਕਾਬਲਿਆਂ ‘ਚ ਬੱਚਿਆਂ ਨੇ ਦਿਖਾਇਆ ਭਾਰੀ ਉਤਸ਼ਾਹ

ਗੁਰਬਾਣੀ ਮੁਕਾਬਲਿਆਂ ‘ਚ ਕੁੱਲ 508 ਬੱਚੇ ਪੁੱਜੇ-ਜੇਤੂ ਬੱਚਿਆਂ ਨੂੰ ਵੰਡੇ ਗਏ 30 ਹਜ਼ਾਰ ਡਾਲਰਾਂ ਦੇ ਇਨਾਮ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ 15ਵਾਂ ਮੁਕਾਬਲਾ ਕਰਵਾਇਆ ਗਿਆ -ਭਾਈ ਨਾਗਰਾ ਸਰੀ (ਜੋਗਿੰਦਰ ਸਿੰਘ )-ਕੈਨੇਡਾ ਦੇ ਬੀ. ਸੀ. ‘ਚ ਪੈਂਦੇ ਸ਼ਹਿਰ ਨਿਊ ਵੈਸਟ ਮਿੰਸਟਰ   ਦੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਕਰਵਾਏ ਗਏ 15ਵੇਂ ਗੁਰਬਾਣੀ ਕੰਠ ਮੁਕਾਬਲੇ…

Read More

ਸਿਨਸਿਨੈਟੀ ਦੇ 21ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ 

ਸਿਨਸਿਨੈਟੀ, ਅਮਰੀਕਾ ( ਸਮੀਪ ਸਿੰਘ ਗੁਮਟਾਲਾ)- : ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਵਿਖੇ 21ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਹਰ ਸਾਲ ਵਾਂਗ, ਇਸ ਵਾਰ ਵੀ ਅਮਰੀਕਾ ਅਤੇ ਕੈਨੇਡਾ ਤੋਂ ਗੁਰਸਿੱਖ ਪਰਿਵਾਰ ਅਨੰਦਮਈ ਕੀਰਤਨ ਅਤੇ ਸੰਗਤ ਲਈ ਕਈ ਘੰਟਿਆਂ ਦੀ ਯਾਤਰਾ ਕਰਕੇ ਪਹੁੰਚੇ। ਹਰ ਸਾਲ ਸਿਨਸਿਨੈਟੀ…

Read More

ਪੰਜਾਬ ਡੇਅ ਅਤੇ ਪੰਜਾਬੀ

-ਪ੍ਰਿਥੀਪਾਲ ਸਿੰਘ ਸੋਹੀ- ਪਹਿਲਾਂ 1947 ਵਿੱਚ ਧਰਮ ਦੇ ਅਧਾਰ ਤੇ ਭਾਰਤ ਦੀ ਵੰਡ ਕੀਤੀ ਗਈ ਸੀ ਤੇ ਵੰਡ ਵਿੱਚ ਪੰਜਾਬੀਆਂ ਨੂੰ ਵੰਡਿਆ ਗਿਆ। 70 ਪਰਸੈਂਟ ਤੋਂ ਵੱਧ ਪੰਜਾਬੀ ਪਾਕਿਸਤਾਨ ਵਿੱਚ ਰਹਿ ਗਏ ਸਨ। ਫਿਰ 1948 ਵਿੱਚ ਪੰਜਾਬ ਵਿੱਚੋਂ ਕੁਝ ਪਹਾੜੀ ਖੇਤਰ ਕੱਢਕੇ ਹਿਮਾਚਲ ਨਾਮ ਦਾ ਚੀਫ ਕਮਿਸ਼ਨਰ ਪ੍ਰਾਂਤ ਬਣਾ ਦਿੱਤਾ ਗਿਆ, ਪੰਜਾਬੀ ਫਿਰ ਵੰਡੇ ਗਏ। …

Read More

ਗਿਆਨੀ ਗੁਰਦਿੱਤ ਸਿੰਘ ਦੀ ਜਨਮ ਸ਼ਤਾਬਦੀ ਮਨਾਈ

ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ’ਮੇਰਾ ਪਿੰਡ’ ਦੇਸ਼ ਦੀਆਂ 24 ਭਾਸ਼ਾਵਾਂ ਵਿੱਚ ਛਪੇਗੀ- ਚੰਡੀਗੜ੍ਹ:- ਸਾਹਿਤਕ ਅਕਾਦਮੀ ਦਿੱਲੀ ਦੇ ਪ੍ਰਧਾਨ ਮਾਧਵ ਕੌਸਿ਼ਕ ਅਤੇ ਅਕਾਦਮੀ ਵੱਲੋਂ ਪੰਜਾਬੀ ਬੋਲੀ ਦੀ ਕਮੇਟੀ ਦੇ ਨੈਸ਼ਨਲ ਕਨਵੀਨਰ ਡਾ. ਰਵੇਲ ਸਿੰਘ ਨੇ ਐਲਾਨ ਕੀਤਾ ਕਿ ਗਿਆਨੀ ਗੁਰਦਿੱਤ ਸਿੰਘ ਦੀ ’ਮੇਰਾ ਪਿੰਡ’ ਪੁਸਤਕ ਦਾ ਅਨੁਵਾਦ 24 ਭਾਰਤੀ ਭਾਸ਼ਾਵਾਂ ਵਿੱਚ ਕੀਤਾ ਜਾਵੇਗਾ। ਅੱਜ ਚੰਡੀਗੜ੍ਹ…

Read More

ਮਿੰਨੀ ਕਹਾਣੀ/ ਕੋਕ ਚੜ੍ਹ ਗਈ….

ਲੇਖਕ/ਪਰਮਿੰਦਰ ਸਿੰਘ- ਥਾਣੇਦਾਰ ਗੁਰਦਿੱਤ ਸਿਓਂ ਸ਼ਰਾਬ ਦਾ ਵੱਜਰੀ ਸੀ, ਰੋਜ਼ ਟੁੰਨ ਹੋਕੇ ਘਰ ਆਉਂਣਾ ਵੀ ਆਪਣੀ ਡਿਊਟੀ ਦਾ ਹਿੱਸਾ ਈ ਸਮਝਦਾ ਸੀ।ਥਾਣੇਦਾਰ ਗੁਰਦਿੱਤ ਸਿਓਂ ਦੇ ਇਸ ਰਵਈਏ ਤੋਂ ਉਸਦੀ ਘਰਵਾਲੀ ਪ੍ਰੀਤ *ਤੇ ਬੱਚੇ ਕਾਫੀ ਦੁਖੀ ਸਨ ।ਘਰਵਾਲੀ ਅਤੇ ਬੱਚਿਆਂ ਵੱਲੋਂ ਸਖਤੀ ਕਰਨ *ਤੇ ਗੁਰਦਿੱਤ ਸਿਓਂ ਕਦੇ ਕਦੇ ਸ਼ਰਾਬ ਦਾ ਨਾਗਾ ਪਾਉਣ ਲੱਗਾ। ਪਰ ਰਾਤ ਨੂੰ…

Read More

ਗੁ. ਸਿੰਘ ਸਭਾ ਪੁਨਤੀਨੀਆ  ਵਿਖੇ ਮਨਾਇਆ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ 141 ਵਾਂ ਜਨਮ ਦਿਹਾੜਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਵਿੱਦਿਆ ਦੇ ਦਾਨੀ , ਸਮਾਜ ਸੇਵੀ ਤੇ ਮਹਾਨ ਬ੍ਰਹਮ ਗਿਆਨੀ ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ 141ਵੇਂ ਜਨਮ ਦਿਹਾੜੇ ਨੂੰ ਸਮਰਪਿਤ ਦੁਨੀਆ ਭਰ ਵਿੱਚ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਵਿੱਚ ਸਲਾਨਾ ਸਮਾਗਮ ਕਰਵਾਏ ਗਏ। ਇਸ ਲੜੀ ਤਹਿਤ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਪੁਨਤੀਨੀਆ ਵਿਖੇ ਸਥਿਤ…

Read More

ਟਰੈਕਟਰ-ਟਰਾਲੀ ਅਤੇ ਕਾਰ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ-ਦੋ ਬੱਚੇ ਗੰਭੀਰ ਜ਼ਖ਼ਮੀ

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,29 ਅਕਤੂਬਰ – ਜ਼ਿਲ੍ਹਾ ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਮੋਹਨਪੁਰ ਵਿਖੇ ਦੇਰ ਰਾਤ ਪਰਾਲੀ ਨਾਲ ਲੱਦੀ ਟਰੈਕਟਰ-ਟਰਾਲੀ ਅਤੇ ਕਾਰ ਦੀ ਹੋਈ ਭਿਆਨਕ ਟੱਕਰ ਵਿੱਚ ਕਾਰ ਸਵਾਰ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕਾਰ ਸਵਾਰ ਮ੍ਰਿਤਕ ਪਤੀ ਪਤਨੀ ਦੀਆਂ ਦੋ ਬੱਚੀਆਂ ਗੰਭੀਰ ਜ਼ਖ਼ਮੀ ਹੋ ਗਈਆਂ।ਹਾਦਸੇ ਤੋਂ ਬਾਅਦ…

Read More

ਪੰਜਾਬੀ ਪੱਤਰਕਾਰ ਸਦਨ ਵਲੋਂ ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਸਨਮਾਨਿਤ

ਦਿਲਜੀਤ ਸਿੰਘ ਬੇਦੀ ਅੰਮ੍ਰਿਤਸਰ:- ਬੀਤੇ ਦਿਨ ਇਥੋਂ ਦੀ ਪੰਜਾਹ ਸਾਲ ਪੁਰਾਣੀ ਪੰਜਾਬੀ ਪੱਤਰਕਾਰ ਸਦਨ ਨਾਮੀ ਸੰਸਥਾ ਨੇ ਵਿਸ਼ੇਸ਼ ਲਿੱਖਤਾਂ ਰਾਹੀਂ ਪੰਜਾਬੀ ਬੋਲੀ ਤੇ ਸੱਭਿਆਚਾਰ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਕੇ ਵਿਸ਼ਵ ਪ੍ਰਸਿੱਧ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਵਿਦਵਾਨ ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਨੂੰ ਸਥਾਨਕ ਭਾਈ ਗੁਰਦਾਸ ਹਾਲ ਦੇ ਖੁੱਲ੍ਹੇ ਹਾਲ ਵਿਚ ਇਕ…

Read More

ਸਟੇਟ ਐਵਾਰਡੀ ਮੈਡਮ ਪੂਜਾ ਸ਼ਰਮਾ ਦਾ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਤੇ ਪ੍ਰੈੱਸ ਕਲੱਬ ਨਵਾਂ ਸ਼ਹਿਰ ਵੱਲੋਂ ਸਨਮਾਨ 

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਸ਼ਹੀਦ ਭਗਤ ਸਿੰਘ ਨਗਰ ਦੀ ਮੈਡਮ ਪੂਜਾ ਸ਼ਾਰਮਾ (ਅੰਗਰੇਜ਼ੀ ਲੈਕਚਰਾਰ ਸਰਕਾਰੀ ਸੀਨੀਅਰ ਸਕੂਲ ਨਵਾਂ ਸ਼ਹਿਰ) ਜਿਸ ਨੇ ਵਿਦਿਅਕ ਖੇਤਰ ਵਿੱਚ ਅਜਿਹੀਆਂ ਪ੍ਰਾਪਤੀਆਂ ਕੀਤੀਆਂ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 2 ਵਾਰ ਸੂਬਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਅੱਜ ਮੈਡਮ ਪੂਜਾ ਸ਼ਰਮਾ ਕਿਸੇ ਜਾਣ-ਪਹਿਚਾਣ ਦੀ ਮੁਥਾਜ ਨਹੀਂ ਕਿਉਂ ਕਿ ਉਹਨਾਂ ਨੇ…

Read More