ਫਲਸਤੀਨ ਜੰਗ ਦੇ ਵਿਰੋਧ ਵਿਚ ਅਮਰੀਕੀ ਫੌਜੀ ਅਫਸਰ ਵਲੋਂ ਆਤਮਦਾਹ
ਵਾਸ਼ਿੰਗਟਨ- ਬੀਤੇ ਐਤਵਾਰ ਨੂੰ ਇਕ ਅਮਰੀਕੀ ਹਵਾਈ ਸੈਨਾ ਦੇ ਅਫਸਰ ਨੇ ਗਾਜ਼ਾ ਪੱਟੀ ਵਿਚ ਇਜਰਾਈਲੀ ਜੰਗ ਦੇ ਵਿਰੋਧ ਵਿਚ ਇਜਰਾਈਲ ਅੰਬੈਸੀ ਦੇ ਬਾਹਰ ਆਤਮਦਾਹ ਕਰ ਲਿਆ। ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਕਿ ਯੂ ਐਸ ਦੀ ਹਵਾਈ ਸੈਨਾ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਹੈ, ਜਿਸ ਨੇ ਗਾਜ਼ਾ ਵਿੱਚ ਇਜ਼ਰਾਈਲ ਜੰਗ ਦੇ ਵਿਰੋਧ ਵਿੱਚ…