
ਲੋਕ ਮਨਾਂ ਦਾ ਸ਼ਾਇਰ-ਸੁਰਜੀਤ ਪਾਤਰ
ਵਰਿਆਮ ਸਿੰਘ ਸੰਧੂ—- ਹਮਾਰੇ ਬਾਅਦ ਅੰਧੇਰਾ ਰਹੇਗਾ ਮਹਿਫਲ ਮੇਂ, ਬਹੁਤ ਚਿਰਾਗ਼ ਜਲਾਓਗੇ ਰੋਸ਼ਨੀ ਕਿ ਲੀਏ! ਸੁਰਜੀਤ ਪਾਤਰ ਇਹਨਾਂ ਸਮਿਆਂ ਵਿਚ ਸਭ ਤੋਂ ਵੱਧ ਪੜ੍ਹੇ–ਸੁਣੇ ਜਾਣ ਵਾਲਾ ਪੰਜਾਬੀ ਦਾ ਸਰਵ–ਸਨਮਾਨਤ ਸ਼ਾਇਰ ਸੀ। ਉਹਨੂੰ ਮਿਲਣਾ, ਸੁਣਨਾ ਹਮੇਸ਼ਾ ਬੜਾ ਅਨੋਖਾ ਤੇ ਮਾਣ–ਮੱਤਾ ਅਨੁਭਵ ਹੁੰਦਾ ਸੀ। ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦੀ…