Headlines

ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਪ੍ਰਾਜੈਕਟ ਜਲਦੀ ਦੇਸ਼ ਨੂੰ ਸਮਰਪਿਤ ਕਰਨ ਦੀ ਉਮੀਦ

ਅੰਮ੍ਰਿਤਸਰ, 19 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਸੂਬੇ ਵਿੱਚ ਲਾਮਿਸਾਲ ਵਿਕਾਸ ਤੇ ਖ਼ੁਸ਼ਹਾਲੀ ਦੇ ਨਵੇਂ ਦੌਰ ਦੀ ਸ਼ੁਰੂਆਤ ਕਰੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਹਾਜ਼ਰੀ ਵਿੱਚ ਇਸ ਪ੍ਰਾਜੈਕਟ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਦਾ ਕੰਮ ਜਲਦੀ ਮੁਕੰਮਲ ਹੋਵੇਗਾ ਅਤੇ ਇਹ ਛੇਤੀ…

Read More

ਪੰਜਾਬੀ ਫਿਲਮੀ ਹਸਤੀਆਂ ਵੱਲੋਂ ਸਰੀ ਸ਼ਹਿਰ ਨੂੰ ਫਿਲਮੀ ਹੱਬ ਬਣਾਉਣ ਲਈ ਵਿਚਾਰਾਂ

ਸਰੀ, 19 ਅਕਤੂਬਰ (ਹਰਦਮ ਮਾਨ)-ਸਰੀ ਸ਼ਹਿਰ ਨੂੰ ਪੰਜਾਬੀ ਫਿਲਮੀ ਹੱਬ ਬਣਾਇਆ ਜਾਵੇਗਾ। ਇਹ ਵਿਚਾਰ ਬੀਤੇ ਦਿਨ ਪੰਜਾਬੀ ਸਭਿਆਚਾਰ, ਸਾਹਿਤ, ਕਲਾ ਅਤੇ ਪੰਜਾਬੀਅਤ ਨੂੰ ਉਭਾਰਦੀਆਂ ਫਿਲਮਾਂ ਦੇ ਕਦਰਦਾਨ ਅਤੇ ਬੀ.ਸੀ. ਦੇ ਉੱਘੇ ਬਿਜਨਸਮੈਨ ਜਤਿੰਦਰ ਜੇ ਮਿਨਹਾਸ ਵੱਲੋਂ ਦਿੱਤੀ ਖਾਣੇ ਦੀ ਦਾਅਵਤ ਸਮੇਂ ਵੱਖ ਵੱਢ ਫਿਲਮੀ ਹਸਤੀਆਂ ਨੇ ਪ੍ਰਗਟ ਕੀਤੇ। ਇਸ ਚਰਚਾ ਵਿਚ ਪੰਜਾਬੀ ਫਿਲਮਾਂ ਦੇ ਕੁਝ ਪ੍ਰੋਡਿਊਸਰ,…

Read More

ਰੰਗਮੰਚ-ਡਾ. ਸਾਹਿਬ ਸਿੰਘ ਦਾ ਲਛੂ ਕਬਾੜੀਆ ਬਨਾਮ ਦੇਸ ਦਾ ਕਬਾੜਖਾਨਾ

ਰਵਿੰਦਰ ਸਿੰਘ ਸੋਢੀ————- ਸਾਹਿਤ ਦੇ ਸਾਰੇ ਰੂਪਾਂ ਦੀ ਹੀ ਆਪਣੀ-ਆਪਣੀ ਮਹਤਤਾ ਹੈ, ਪਰ ਨਾਟ ਸਾਹਿਤ ਇਸ ਲਈ ਵਧੇਰੇ ਮਹਤਵਪੂਰਨ ਹੈ ਕਿਉਂ ਕਿ ਇਹ ਦੋ ਧਰਾਤਲਾਂ ਤੇ ਵਿਚਰਦਾ ਹੈ। ਇਹ ਪੜਿਆ ਵੀ ਜਾਂਦਾ ਹੈ ਅਤੇ ਮੰਚ ਤੇ ਪੇਸ਼ ਵੀ ਕੀਤਾ ਜਾਂਦਾ ਹੈ। ਮੰਚ ਦੀ ਪੇਸ਼ਕਾਰੀ ਕਰਕੇ ਇਹ ਦਰਸ਼ਕਾਂ ਨਾਲ ਸਿਧਾ ਰਾਬਤਾ ਕਾਇਮ ਕਰਦਾ ਹੈ। ਇਸੇ ਲਈ…

Read More

ਲਖਵਿੰਦਰ ਕੌਰ ਝੱਜ ਵਲੋਂ ਬੀ ਸੀ ਯੁਨਾਈਟਡ ਆਗੂ ਕੇਵਿਨ ਫਾਲਕਨ ਨਾਲ ਵਿਚਾਰ ਚਰਚਾ

ਐਬਸਫੋਰਡ ( ਦੇ ਪ੍ਰ ਬਿ)-ਬੀ ਸੀ ਯੁਨਾਈਟਡ ਦੀ ਸੀਨੀਅਰ ਕਾਰਕੁੰਨ ਲਖਵਿੰਦਰ ਕੌਰ ਝੱਜ ਨੇ ਬੀਤੇ ਦਿਨ ਬੀ ਸੀ ਯੂਨਾਈਟਡ ਦੇ ਆਗੂ ਕੇਵਿਨ ਫਾਲਕਨ ਨਾਲ ਇਕ ਮੁਲਾਕਾਤ ਦੌਰਾਨ ਸੂਬੇ ਦੀ ਮੌਜੂਦਾ ਰਾਜਸੀ ਤੇ ਆਰਥਿਕ ਸਥਿਤੀ ਬਾਰੇ ਚਰਚਾ ਕੀਤੀ। ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਬੀ ਸੀ ਐਨ ਡੀ ਪੀ ਸਰਕਾਰ ਦੀਆਂ ਗੁਮਰਾਹਕੁੰਨ ਨੀਤੀਆਂ ਦੀ…

Read More

ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ

ਮਲੇਰਕੋਟਲਾ ਦੁਨੀਆਂ ਦੇ ਮਹਾਨ ਕਿਰਤੀ ਸਿੱਖ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਵੱਲੋਂ ਗੁਰਦੁਆਰਾ ਸਾਹਿਬ ਭਾਈ ਲਾਲੋ ਜੀਗੇ  ਪਿੰਡ ਸਰੀਂਹ ਵਿਖੇ ਵਿਸ਼ਾਲ ਸਮਾਗਮ ਕੀਤਾ ਗਿਆ। ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਬ੍ਰਹਮ ਗਿਆਨੀ ਭਾਈ…

Read More

ਪੌਲ ਸਿੱਧੂ ਤੇ ਪਰਿਵਾਰ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਸਮਾਗਮ 22 ਅਕਤੂਬਰ ਨੂੰ

ਐਬਸਫੋਰਡ ( ਦੇ ਪ੍ਰ ਬਿ)- ਉਘੇ ਬਿਜਨੈਸਮੈਨ ਤੇ ਫਾਈਵ ਕਾਰਨਰ ਫਰਨੀਚਰ ਸਟੋਰ ਐਬਸਫੋਰਡ ਦੇ ਸੀਈਓ ਪੌਲ ਸਿੱਧੂ , ਮਨਜੀਤ ਕੌਰ ਸਿੱਧੂ ਅਤੇ ਪਰਿਵਾਰ ਵਲੋਂ ਵਾਹਿਗੁਰੂ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ 20 ਅਕਤੂਬਰ ਨੂੰ ਗੁਰਦੁਆਰਾ ਬਾਬ ਬੰਦਾ ਬਹਾਦਰ ਸਿੱਖ ਸੁਸਾਇਟੀ ਐਬਸਫੋਰਡ 31631 ਸਾਉਥ ਫਰੇਜ਼ਰ ਵੇਅ ਵਿਖੇ ਆਰੰਭ ਕਰਵਾਏ ਜਾ ਰਹੇ…

Read More

ਪਰਵਾਸੀ ਦਰਦ ਦੀ ਕਹਾਣੀ ”ਸਰਦਾਰਾ ਐਂਡ ਸੰਨਜ਼” 27 ਅਕਤੂਬਰ ਨੂੰ ਹੋਵੇਗੀ ਰੀਲੀਜ਼

ਫਿਲਮ ਦੀ ਸਟਾਰ ਕਾਸਟ ਵਿਚ ਯੋਗਰਾਜ ਸਿੰਘ ਤੇ ਸਰਬਜੀਤ ਚੀਮਾ ਪੱਤਰਕਾਰਾਂ ਦੇ ਰੂਬਰੂ ਹੋਏ- ਸਰੀ ( ਦੇ ਪ੍ਰ ਬਿ)- ਨਿਊਕਲੀਅਰ ਪ੍ਰੋਡਕਸ਼ਨ ਦੇ ਬੈਨਰ ਹੇਠ ਨਵੀਂ  ਬਣੀ ਪੰਜਾਬੀ ਫਿਲਮ ”ਸਰਦਾਰਾ ਐਂਡ ਸੰਨਜ਼”  ਇਸ 27 ਅਕਤੂਬਰ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ ਰੀਲੀਜ਼ ਹੋਣ ਜਾ ਰਹੀ ਹੈ। ਅੱਜ ਇਥੇ ਫਿਲਮ ਦੇ ਨਿਰਮਾਤਾ ਅਮਨਦੀਪ ਸਿੰਘ ਤੇ ਡਾਇਰੈਕਟਰ…

Read More

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪ੍ਰਸਿੱਧ ਪੰਜਾਬੀ ਮਹਿਮਾਨ ਸਾਹਿਤਕਾਰਾਂ ਦਾ ਸਨਮਾਨ

ਸਰ੍ਹੀ (ਰੂਪਿੰਦਰ ਖਹਿਰਾ ਰੂਪੀ )- 11ਅਕਤੂਬਰ, 2023 ਬੁੱਧਵਾਰ ਬਾਅਦ ਦੁਪਹਿਰ 1 :00 ਵਜੇ ਸੀਨ ਅਰ ਸੇਂਟਰ ਸਰ੍ਹੀ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਵਿਸ਼ੇਸ਼ ਮਿਲਣੀ ਹੋਈ । ਜਿਸ ਵਿੱਚ “ ਪੰਜਾਬ ਭਵਨ ਸਰ੍ਹੀ  ਕਨੇਡਾ ਦੇ ਸਲਾਨਾ ਸੰਮੇਲਨ -5 “ ਵਿੱਚ ਆਏ ਉੱਘੇ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ…

Read More

ਉਘੇ ਕਬੱਡੀ ਪ੍ਰੋਮੋਟਰ ਬਿੱਟੂ ਜੌਹਲ ਦਾ ਦੁਖਦਾਈ ਵਿਛੋੜਾ

ਯੰਗ ਕਬੱਡੀ ਕਲੱਬ ਤੇ ਹੋਰਾਂ ਵਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ- ਵੈਨਕੂਵਰ ( ਦੇ ਪ੍ਰ ਬਿ)- ਉਘੇ ਕਬੱਡੀ ਪ੍ਰੋਮੋਟਰ ਅਤੇ ਯੰਗ ਕਬੱਡੀ ਕਲੱਬ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਬਿੱਟੂ ਜੌਹਲ ਅਚਾਨਕ ਸਵਰਗ ਸਿਧਾਰ ਗਏ। ਉਹਨਾਂ ਦਾ ਅੰਤਿਮ ਸੰਸਕਾਰ 15 ਅਕਤੂਬਰ ਨੂੰ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕਰਨ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਗੁਰਦੁਆਰਾ…

Read More

ਐਨ.ਆਰ.ਆਈ ਸਭਾ ਪੰਜਾਬ ਦੀ ਚੋਣ  5 ਜਨਵਰੀ 2024 ਨੂੰ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਦੁਨੀਆ ਭਰ ਵਿੱਚ ਪਿਛਲੇ ਕਰੀਬ 3-4 ਦਹਾਕਿਆਂ ਤੋਂ ਰਹਿਣ ਬਸੇਰਾ ਕਰਦੇ ਪ੍ਰਵਾਸੀ ਪੰਜਾਬੀਆਂ ਦੀਆਂ ਦਰਪੇਸ ਮੁਸਕਿਲਾਂ ਦੇ ਹੱਲ ਲਈ ਅਗਵਾਈ ਕਰਦੀ ਆ ਰਹੀ ਸਿਰਮੌਰ ਸੰਸਥਾ ਐਨ.ਆਰ.ਆਈ ਸਭਾ ਪੰਜਾਬ (ਰਜਿ:)ਜਿਸ ਦੇ ਪ੍ਰਧਾਨਗੀ ਦੀ 9ਵੀਂ ਇਲੈਕਸ਼ਨ 5 ਜਨਵਰੀ 2024 ਨੂੰ ਸਭਾ ਦੇ ਮੁੱਖ ਦਫ਼ਤਰ ਜਲੰਧਰ ਵਿਖੇ ਹੋਣ ਜਾ ਰਹੀ ਹੈ ਜਿਸ ਵਿੱਚ…

Read More