ਪੰਜਾਬੀ ਅਕਾਦਮੀ ਦਿੱਲੀ ਦੀਆਂ ਸਰਗਰਮੀਆਂ ਵਧਾਉਣ ਦੀ ਤਿਆਰੀ
ਨਵੀਂ ਦਿੱਲੀ ( ਦਿਓਲ)- ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਦਿੱਲੀ ਨੂੰ ਨਵਾਂ ਸਕੱਤਰ ਮਿਲਣ ਮਗਰੋਂ ਦਿੱਲੀ ਦੀ ਇਸ ਸਭ ਤੋਂ ਵੱਡੀ ਪੰਜਾਬੀ ਭਾਸ਼ਾ ਦੀ ਸੰਸਥਾ ਦੇ ਦਿਨ ਫਿਰਨ ਦੀ ਉਮੀਦ ਬਣੀ ਹੈ। ਬੀਤੇ ਮਹੀਨੇ ਅਕਾਦਮੀ ਦਾ ਚਾਰਜ ਸਾਂਭਣ ਵਾਲੇ ਦਿੱਲੀ ਸਰਕਾਰ ਦੇ ਅਧਿਕਾਰੀ ਅਜੇ ਅਰੋੜਾ ਨੇ ਦੱਸਿਆ ਕਿ ਇਸ ਅਕਾਦਮੀ ਦਾ ਖੁੱਸਿਆ ਵਕਾਰ ਹਾਸਲ ਕਰਨ…