
ਲਿਬਰਲ ਐਮ ਪੀ ਚੰਦਰ ਆਰੀਆ ਨੇ ਨਿੱਝਰ ਨੂੰ ਸ਼ਰਧਾਂਜਲੀ ਦੇਣ ਤੇ ਨਾਰਾਜ਼ਗੀ ਪ੍ਰਗਟਾਈ
ਓਟਵਾ-, 25 ਜੂਨ-ਕੈਨੇਡਾ ਵਿਚ ਮੋਦੀ ਸਰਕਾਰ ਦੇ ਸਮਰਥਕ ਸਮਝੇ ਜਾਂਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਮਰਹੂਮ ਸਿੱਖ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਮੌਨ ਰੱਖਕੇ ਸ਼ਰਧਾਂਜਲੀ ਦਿੱਤੇ ਜਾਣ ਦੀ ਆਲੋਚਨਾ ਕੀਤੀ ਹੈ। ਨੇਪੀਅਨ ਤੋ ਲਿਬਰਲ ਐਮ ਪੀ ਚੰਦਰ ਆਰੀਆ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਰੁਖ ਤੇ ਨਾਰਾਜ਼ਗੀ ਪ੍ਰਗਟ…