Headlines

“ਗੱਡੀ ਜਾਂਦੀ ਏ ਛਲਾਂਗਾਂ ਮਾਰਦੀ” ਦਾ ਸ਼ਾਨਦਾਰ ਪ੍ਰੀਮੀਅਮ ਸ਼ੋਅ

ਹਾਸਿਆਂ ਭਰਪੂਰ ਹੋਣ ਦੇ ਨਾਲ ਦਾਜ ਦੇ ਲੋਭੀਆ ਨੂੰ ਸੰਦੇਸ਼ ਦਿੰਦੀ ਹੈ ਫਿਲਮ- ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਬੀਤੇ ਦਿਨ ਸਟਰਾਅਬੇਰੀ ਹਿੱਲ ਸਿਨੇਪਲੇੈਕਸ ਸਰੀ ‘ ਚ “ਗੱਡੀ ਜਾਂਦੀ ਏ ਛਲਾਂਗਾ ਮਾਰਦੀ” ਫ਼ਿਲਮ ਦਾ ਪ੍ਰੀਮੀਅਮ ਸ਼ੋਅ ਹੋਇਆ। ਜਿਸ ਵਿੱਚ ਫ਼ਿਲਮੀ ਕਲਾਕਾਰ ਜਸਵਿੰਦਰ ਭੱਲਾ ਤੇ ਬੀਨੂੰ ਢਿੱਲੋ ਪਹੁੰਚੇ ਜਦ ਕਿ ਫਿਲਮ ਦੀ ਮੁੱਖ ਭੂਮਿਕਾ ਐਮੀ ਵਿਰਕ, ਜਸਮੀਨ ਬਾਜਵਾ…

Read More

ਸੰਪਾਦਕੀ- ਮਾਮਲਾ ਸਾਬਕਾ ਨਾਜ਼ੀ ਸੈਨਿਕ ਦੇ ਸਨਮਾਨ ਦਾ -ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਤੇ ਇਤਿਹਾਸਕ ਦਾਗ…..

-ਸੁਖਵਿੰਦਰ ਸਿੰਘ ਚੋਹਲਾ—– ਕੈਨੇਡਾ -ਭਾਰਤ ਦੁਵੱਲੇ ਸਬੰਧਾਂ ਵਿਚ ਆਏ ਤਣਾਅ ਦੌਰਾਨ ਰਾਹਤ ਭਰੀ ਖਬਰ ਹੈ ਕਿ ਪਿਛਲੇ ਦਿਨੀਂ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਵਲੋਂ ਯੂ ਐਨ ਓ ਤੇ ਅਮਰੀਕਾ ਦੌਰੇ ਦੌਰਾਨ ਜਿਥੇ ਭਾਰਤੀ ਪੱਖ ਰੱਖਿਆ ਉਥੇ ਉਹਨਾਂ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਦੀ ਟੇਬਲ ਉਪਰ ਆਉਣ ਦੀ ਗੱਲ ਵੀ ਕੀਤੀ ਹੈ। ਇਸਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ…

Read More

ਢਾਹਾਂ ਸਾਹਿਤ ਪੁਰਸਕਾਰਾਂ ਲਈ ਆਖਰੀ ਤਿੰਨ ਲੇਖਕਾਂ ਦੇ ਨਾਵਾਂ ਦਾ ਐਲਾਨ

ਪਹਿਲੇ ਇਨਾਮ ਜੇਤੂ ਦਾ ਐਲਾਨ 16 ਨਵੰਬਰ ਨੂੰ ਹੋਵੇਗਾ- ਵੈਨਕੂਵਰ ( ਦੇ ਪ੍ਰ ਬਿ)- ਪੰਜਾਬੀ ਦੇ ਸਭ  ਤੋਂ ਵੱਡੀ ਇਨਾਮੀ ਰਾਸ਼ੀ ਵਾਲੇ ਢਾਹਾਂ ਸਾਹਿਤ ਪੁਰਸਕਾਰਾਂ ਲਈ ਸਾਲ 2023 ਦੇ ਤਿੰਨ ਫਾਈਨਲ ਲੇਖਕਾਂ ਤੇ ਰਚਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਦੇ ਕਾਮਾਗਾਟਾਮਾਰੂ ਮਿਊਜਮ ਵਿਖੇ ਇਕ ਪ੍ਰੈਸ ਕਾਨਫਰੰਸ…

Read More

ਪੰਜਾਬੀ ਲੇਖਕ ਮੰਚ ਵੈਨਕੂਵਰ ਦੀ 50ਵੀਂ ਵਰੇਗੰਢ ਧੂਮਧਾਮ ਨਾਲ ਮਨਾਈ

ਸਰੀ ( ਦੇ ਪ੍ਰ ਬਿ)- ਬੀਤੇ ਦਿਨੀ ਪੰਜਾਬੀ  ਲੇਖਕ ਮੰਚ ਵੈਨਕੂਵਰ ਦੀ 50ਵੀਂ ਵਰੇਗੰਢ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ  ਪੰਜਾਬ ਬੈਂਕੁਇਟ ਹਾਲ ਸਰੀ ਵਿਖੇ 22, 23 ਅਤੇ 24 ਸਤੰਬਰ ਨੂੰ ਕਰਵਾਏ ਗਏ ਤਿੰਨ ਦਿਨਾਂ ਸਮਾਗਮਾਂ ਦੌਰਾਨ ਉਘੇ ਸਾਹਿਤਕਾਰਾਂ, ਲੇਖਕਾਂ ਤੇ ਪੰਜਾਬੀ ਪਿਆਰਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। 22 ਸਤੰਬਰ ਸ਼ੁਕਰਵਾਰ ਨੂੰ ਸਵੇਰੇ ਸ਼ੁਰੂ ਹੋਏ ਸਮਾਗਮ…

Read More

ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪੁਸਤਕ ਦਾ ਲੋਕ ਅਰਪਣ ਪਹਿਲੀ ਅਕਤੂਬਰ ਨੂੰ

ਸਰੀ ( ਦੇ ਪ੍ਰ ਬਿ)- ਉਘੇ ਸਿੱਖ ਵਿਦਵਾਨ ਤੇ ਕਵੀ ਕੇਵਲ ਸਿੰਘ ਨਿਰਦੋਸ਼ ਦੀ ਨਵੀਂ ਪੁਸਤਕ  ਸਲੋਕ ਵਾਰਾਂ ਤੇ ਵਧੀਕ ( ਭਾਵ ਅਰਥੀ ਕਾਵਿ ਟੀਕਾ) ਦਾ ਲੋਕ ਅਰਪਣ ਸਮਾਗਮ 1 ਅਕਤੂਬਰ ਨੂੰ ਬਾਦ ਦੁਪਹਿਰ 2.00 ਵਜੇ ਤੋਂ 3.30 ਤੱਕ ਖਾਲਸਾ ਲਾਇਬ੍ਰੇਰੀ 13236-76 ਐਵਨਿਊ ਸਰੀ ਵਿਖੇ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਗਿਆਨੀ ਜੀ ਨਾਲ ਫੋਨ ਨੰਬਰ…

Read More

ਸਰੀ ਕੁਨੈਕਟ ਵਲੋਂ ਫੰਡ ਰੇਜਿੰਗ ਡਿਨਰ 6 ਅਕਤੂਬਰ ਨੂੰ

ਸਰੀ ( ਦੇ ਪ੍ਰ ਬਿ)- ਸਰੀ ਕੁਨੈਕਟ ਵਲੋਂ ਇਕ ਫੰਡਰੇਜਿੰਗ ਡਿਨਰ ਦਾ ਆਯੋਜਨ 6 ਅਕਤੂਬਰ ਦਿਨ ਸ਼ੁਕਰਵਾਰ ਨੂੰ ਬੌਂਬੈ ਬੈਂਕੁਇਟ ਹਾਲ 7475-135 ਸਟਰੀਟ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੇਅਰ ਬਰੈਂਡਾ ਲੌਕ ਤੇ ਕੌਂਸਲ ਮੈਂਬਰਾਂ-ਹੈਰੀ ਬੈਂਸ, ਗੋਰਡਨ ਹੈਪਨਰ , ਪ੍ਰਦੀਪ ਕੂਨਰ ਤੇ ਰੋਬਿਨ ਸਟੱਟ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਪ੍ਰਬੰਧਕਾਂ ਵਲੋਂ ਸਰੀ ਕੁਨੈਕਟ…

Read More

ਐਡਮਿੰਟਨ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰੋਗਰਾਮ 30 ਸਤੰਬਰ ਨੂੰ

ਐਡਮਿੰਟਨ ( ਦੇ ਪ੍ਰ ਬਿ)- ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਐਡਮਿੰਟਨ ਵਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਪ੍ਰੋਗਰਾਮ ਸੀਨੀਅਰ ਸੈਂਟਰ 1580-48 ਸਟਰੀਟ ਐਡਮਿੰਟਨ ਵਿਖੇ 30 ਸਤੰਬਰ ਦਿਨ ਸ਼ਨੀਵਾਰ  ਨੂੰ ਦੁਪਹਿਰ 1.30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਵਿਚਾਰਧਾਰਾ ਅਤੇ ਅਜੋਕੀ ਸਿਆਸਤ ਬਾਰੇ ਵਿਚਾਰ ਚਰਚਾ ਹੋਵੇਗੀ ਅਤੇ…

Read More

ਵਿੰਨੀਪੈਗ ਵਿਚ ਸ੍ਰੋਮਣੀ ਅਕਾਲੀ ਦਲ ਦੀ ਲਾਈਵ ਕਾਨਫਰੰਸ 30 ਸਤੰਬਰ ਨੂੰ

ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ ਸੰਬੋਧਨ- ਵਿੰਨੀਪੈਗ ( ਸ਼ਰਮਾ) -ਵਿੰਨੀਪੈਗ ਵਿਚ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਅਕਾਲੀ ਆਗੂਆਂ ਤੇ ਵਰਕਰਾਂ ਦੀ ਇਕ ਲਾਈਵ ਕਾਨਫਰੰਸ ਆਰਜੂ ਬੈਂਕੁਇਟ ਹਾਲ 56 ਕੀਵੈਟਿਨ ਸਟਰੀਟ ਵਿਖੇ 30 ਸਤੰਬਰ ਨੂੰ ਸਵੇਰੇ 8.30 ਤੋਂ 12 ਵਜੇ ਤੱਕ ਭਾਰਤੀ ਟਾਈਮ ਸ਼ਾਮ 7.00ਵਜੇ ਤੋਂ ਰਾਤ 10.30 ਵਜੇ ਤੱਕ ਕਰਵਾਈ ਜਾ ਰਹੀ ਹੈ। ਇਸ ਲਾਈਵ…

Read More

ਪੱਤਰਕਾਰ ਨਈਅਰ ਦੀ ਮਾਤਾ ਕਮਲਾ ਰਾਣੀ ਨਮਿਤ ਅੰਤਿਮ ਅਰਦਾਸ

ਸਾਬਕਾ ਵਿਧਾਇਕ ਸਿੱਕੀ,ਬ੍ਰਹਮਪੁਰਾ ਤੇ ਕਰਮੂੰਵਾਲਾ ਸਮੇਤ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ- ਤਰਨਤਾਰਨ,29 ਸਤੰਬਰ -ਕਸਬਾ ਚੋਹਲਾ ਸਾਹਿਬ/ਤਰਨਤਾਰਨ ਦੇ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਕਮਲਾ ਰਾਣੀ ਜੀ (ਪਤਨੀ ਸ਼੍ਰੀ ਨਰਿੰਦਰ ਪਾਲ ਨਈਅਰ) ਜੋ ਪਿਛਲੇ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ…

Read More