Headlines

ਸ਼ਾਨ ਨਾਲ ਸੰਪੰਨ ਹੋਇਆ ਪ੍ਰੋਗਰਾਮ ‘ਮੇਲਾ ਅੱਖਰਕਾਰਾਂ ਦਾ’

ਰਿਪੋਰਟ- ਡਾ ਕੁਲਦੀਪ ਸਿੰਘ ਦੀਪ, ਰਮਿੰਦਰ ਵਾਲੀਆ – ਚੰਡੀਗੜ-ਪੰਜਾਬ ਸਾਹਿਤ ਅਕਾਦਮੀ ਨੇ ਸਿਰਜਣਾਤਮਕ ਸਿੱਖਿਆ ਸੰਸਾਰ ਨਾਂ ਦੇ ਫੇਸਬੁੱਕ ਗਰੁਪ ਦੇ ਸਹਿਯੋਗ ਨਾਲ ਅੱਖਰਕਾਰੀ ਦੇ ਖੇਤਰ ਵਿਚ ਆ ਰਹੇ ਇਸ ਮੂਕ ਇਨਕਲਾਬ ਦੀ ਆਹਟ ਨੂੰ ਸੁਣਿਆ ਅਤੇ ਇਸ ਨੂੰ ਉਜਾਗਰ ਕਰਨ ਲਈ ਪਹਿਲਾਂ ਇਕ ਆਨਲਾਈਨ ਪ੍ਰੋਗਰਾਮ ਕਰਵਾਇਆ ਅਤੇ ਫਿਰ ਇਹ ਆਫਲਾਈਨ ਪ੍ਰੋਗਰਾਮ ਕਰਵਾਇਆ। ਗਰਾਉਂਡ ਜ਼ੀਰੋ ਤੇ…

Read More

ਨੀਲੂ ਜਰਮਨ ਦੇ ਗ਼ਜ਼ਲ ਸੰਗ੍ਰਹਿ ” ਪਰਛਾਵਿਆਂ ਦੀ ਡਾਰ ” ਦਾ ਲੋਕ ਅਰਪਣ

ਰੋਮ ਇਟਲੀ(ਗੁਰਸ਼ਰਨ ਸੋਨੀ) -ਸਾਹਿਤ ਸੁਰ ਸੰਗਮ ਇਟਲੀ ਦੇ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਦੀ ਅਹਿਮ ਮੀਟਿੰਗ ਸਭਾ ਦੇ ਜਰਨਲ ਸਕੱਤਰ ਪ੍ਰੋ ਜਸਪਾਲ ਸਿੰਘ ਦੇ ਸੱਦੇ ਉੱਤੇ ਇਟਲੀ ਦੇ ਸ਼ਹਿਰ ਪਾਰਮਾਂ ਵਿੱਖੇ ਹੋਈ। ਸਭਾ ਦੀ ਬੇਹਤਰੀ ਲਈ ਹੋਈ ਇਸ ਇੱਕਤਰਤਾ ਵਿਚ ਵਿਚਾਰ ਚਰਚਾ ਤੋਂ ਇਲਾਵਾ ਸਭਾ ਦੇ ਮੀਤ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਅਤੇ ਗਾਇਕ ਸੋਢੀ ਮੱਲ ਵਲੋਂ…

Read More

ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੀ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ ਨੇ ਇਤਿਹਾਸ ਸਿਰਜਿਆ

ਵਿਸ਼ਵ ਪੱਧਰ ਦੀ ਯੂਨੀਵਰਸਿਟੀ ਕਾਇਮ ਕਰਨਾ ਸਾਡਾ ਦ੍ਰਿਸ਼ਟੀਕੋਣ – ਗਿਆਨ ਸਿੰਘ ਸੰਧੂ- ਸਰੀ, 26 ਸਤੰਬਰ (ਹਰਦਮ ਮਾਨ)-ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਵੱਲੋਂ ਸਿਟੀ ਹਾਲ ਸਰੀ ਵਿਖੇ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ ਕਰਵਾਈ ਗਈ। ਔਫ-ਲਾਈਨ ਅਤੇ ਔਨ-ਲਾਈਨ ਹੋਈ ਇਸ ਦੋ ਦਿਨਾਂ ਕਾਨਫਰੰਸ ਵਿੱਚ ਅਕਾਦਮਿਕ ਸੈਸ਼ਨਾਂ ਦੇ ਨਾਲ-ਨਾਲ ਗੁਰਬਾਣੀ ਵਿੱਚ ਵਿਸ਼ਵੀਕਰਨ ਦੀਆਂ ਚੁਣੌਤੀਆਂ ਅਤੇ ਅਹਿਮ ਮੁੱਦਿਆਂ ‘ਤੇ…

Read More

ਕੈਨੇਡੀਅਨ ਸੰਸਦ ਵਿਚ ਨਾਜ਼ੀ ਸੈਨਿਕ ਦੇ ਮੁੱਦੇ ਤੇ ਸਪੀਕਰ ਨੇ ਅਸਤੀਫਾ ਦਿੱਤਾ

ਓਟਵਾ-ਹਾਊਸ ਆਫ ਕਾਮਨ ਵਿਚ 98 ਸਾਲਾ ਯੂਕਰੇਨੀ ਤੇ ਨਾਜ਼ੀ ਯੂਨਿਟ ਨਾਲ ਕੰਮ ਕਰਨ ਵਾਲੇ ਯਾਰੋਸਲਾਵ ਹੰਕਾ ਨੂੰ ਸੱਦੇ ਜਾਣ ਅਤੇ ਸਨਮਾਨ ਦਿੱਤੇ ਜਾਣ ਲਈ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਸਪੀਕਰ ਐਂਥਨੀ ਰੋਟਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਜੁਰਗ ਸਾਬਕਾ ਸੈਨਿਕ ਨੂੰ ਯੂਕਰੇਨੀ ਰਾਸ਼ਟਰਪਤੀ  ਜ਼ੇਲੇਨਸਕੀ ਦੇ ਸਦਨ ਵਿਚ ਭਾਸ਼ਨ ਮੌਕੇ ਵਿਸ਼ੇਸ਼ ਤੌਰ ਤੇ…

Read More

ਪੱਤਰਕਾਰ ਰਾਕੇਸ਼ ਨਈਅਰ ਚੋਹਲਾ ਸਾਹਿਬ ਦੇ ਮਾਤਾ ਜੀ ਨਮਿੱਤ ਅੰਤਿਮ ਅਰਦਾਸ 28 ਨੂੰ

ਤਰਨਤਾਰਨ, 24 ਸਤੰਬਰ -ਕਸਬਾ ਚੋਹਲਾ ਸਾਹਿਬ ਦੇ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ ਦੇ ਸਤਿਕਾਰਯੋਗ ਮਾਤਾ ਜੀ ਸ਼੍ਰੀਮਤੀ ਕਮਲਾ ਰਾਣੀ (ਪਤਨੀ ਸ਼੍ਰੀ ਨਰਿੰਦਰ ਪਾਲ ਨਈਅਰ) ਜੋ ਕਿ 16 ਸਤੰਬਰ ਨੂੰ ਅਚਾਨਕ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ।ਉਨ੍ਹਾਂ ਨਮਿੱਤ ਰੱਖੇ ਗਏ ਪਾਠ ਦੇ ਭੋਗ,ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 28 ਸਤੰਬਰ ਦਿਨ ਵੀਰਵਾਰ…

Read More

ਹਰਿੰਦਰ ਸਭਰਾ ਦਾ ਨਵਾਂ ਟਰੈਕ” ਆਰੂਜ਼” 26ਸਤੰਬਰ ਨੂੰ ਹੋਵੇਗਾ ਰਿਲੀਜ

ਸਰੀ ਵਿਚ ਸਭਰਾ ਦੇ ਨਵੇਂ ਟਰੈਕ “ਆਰੂਜ” ਦਾ ਪੋਸਟਰ ਰਿਲੀਜ – ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਜੀ. ਕੇ. ਐਮ ਮੀਡੀਆ ਪ੍ਰੋਡਕਸ਼ਨ ਵੱਲੋਂ ਗਰੈਂਡ ਤਾਜ ਬੈਂਕੁਟ ਹਾਲ ਵਿੱਚ ਰੱਖੇ ਗਏ ਰੀਲੀਜ ਸਮਾਗਮ ਦੌਰਾਨ ਸੁਰੀਲੇ ਗਾਇਕ ਹਰਿੰਦਰ ਸਭਰਾ ਦੇ ਨਵੇਂ ਟਰੈਕ “ਆਰੂਜ਼”ਦਾ ਪੋਸਟਰ ਰਿਲੀਜ਼ ਕੀਤਾ ਗਿਆ ।ਇਸ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗਾਣੇ ਦੇ ਪ੍ਰੋਡਿਊਸਰ ਜਰਨੈਲ ਸਿੰਘ ਖੰਡੋਲੀ…

Read More

ਸਰ੍ਹੀ ਵਿੱਚ ਪ੍ਰਿਤਪਾਲ ਗਿੱਲ ਦੀ ਪੁਸਤਕ “ਉਕਾਬ ਵਾਂਗ ਉੱਡ” ਰਿਲੀਜ਼

ਸਰ੍ਹੀ (ਰੂਪਿੰਦਰ ਖਹਿਰਾ ਰੂਪੀ)-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ  ਦੀ ਇਕ ਮਿਲਣੀ ਸੀਨੀਅਰ ਸੈਂਟਰ  ਸਰ੍ਹੀ ਵਿਖੇ ਹੋਈ। ਜਿਸ ਵਿੱਚ ਸਭਾ ਦੇ ਪ੍ਰਧਾਨ ਅਤੇ ਸਾਹਿਤਕਾਰ ਪ੍ਰਿਤਪਾਲ ਗਿੱਲ ਦੀ ਪੁਸਤਕ “ ਉਕਾਬ ਵਾਂਗ ਉੱਡ” ਦਾ ਲੋਕ ਅਰਪਣ ਕੀਤਾ ਗਿਆ । ਸਮਾਗਮ ਦੀ  ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਅਤੇ ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ …

Read More

ਬਾਬਾ ਬੁੱਢਾ ਵੰਸ਼ਜ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਦੀਵੇ ਜਗਾਏ ਅਤੇ ਸ਼ਬਦ ਚੌਂਕੀ ਸਜਾਈ

ਛੇਹਰਟਾ (ਰਾਜ-ਤਾਜ ਰੰਧਾਵਾ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 419 ਸਾਲਾ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੀ 10ਵੀਂ ਪੀੜ੍ਹੀ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ, ਗੁਰੂ…

Read More

ਯਾਦਗਾਰੀ ਪੈੜ੍ਹਾ ਛੱਡ ਗਿਆ ਕੈਲੀਫੋਰਨੀਆਂ ਦਾ 16ਵਾਂ ਵਰਲਡ ਕਬੱਡੀ ਕੱਪ

* ਨਾਰਥ ਅਮਰੀਕਾ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਦੀ ਟੀਮ ਬਣੀ ਚੈਪੀਅਨ * ਸੰਦੀਪ ਨੰਗਲ ਅੰਬੀਆਂ ਬੇਅ ਏਰੀਆ ਦੀ ਟੀਮ ਰਹੀ ਉਪ ਜੇਤੂ ਐਡਮਿੰਟਨ, (ਡਾ.ਬਲਜੀਤ ਕੌਰ)- ਇਤਿਹਾਸ ਦੇ ਪੰਨਿਆਂ ਤੇ ਯਾਦਗਾਰੀ ਪੈੜ੍ਹਾ ਛੱਡਦਾ ਹੋਇਆ ਕੈਲੀਫੋਰਨੀਆਂ ਦਾ 16ਵਾਂ ਵਰਲਡ ਕਬੱਡੀ ਕੱਪ ਸਮਾਪਤ ਹੋ ਗਿਆ| ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆਂ ਅਮਰੀਕਾ ਵੱਲੋਂ ਕੈਲੀਫੋਰਨੀਆਂ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਜੇਮਜ਼…

Read More

ਇਟਲੀ ਦੇ ਸਾਬਕਾ ਰਾਸਟਰਪਤੀ ਜੌਰਜੀਓ ਨਾਪੋਲੀਤਾਨੋ ਦਾ ਦਿਹਾਂਤ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) 22 ਸਤੰਬਰ – ਇਟਲੀ ਦੇ  ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਸਾਬਕਾ ਰਾਸ਼ਟਰਪਤੀ ਜੌਰਜੀਓ ਨਾਪੋਲੀਤਾਨੋ ਦਾ 98 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਸੰਨ 1925 ਵਿੱਚ ਜਨਮੇ ਜੌਰਜੀਓ ਨਾਪੋਲੀਤਾਨੋ ਇਟਲੀ ਗਣਰਾਜ 11ਵੇਂ ਅਤੇ ਪਹਿਲੇ ਰਾਸ਼ਟਰਪਤੀ ਸਨ ਜਿੰਨ੍ਹਾ ਨੂੰ ਇਟਲੀ ਦੇ ਨਾਗਰਿਕਾਂ ਨੇ ਇਤਿਹਾਸ ਦੀ ਲੜੀ ਵਿੱਚ ਪਰੋ ਕੇ ਸੰਨ 2006…

Read More