ਕੈਨੇਡਾ ਬਣਿਆ ਅਪਰਾਧੀਆਂ ਲਈ ਸਵਰਗ !
-ਭਾਰਤ ਸਰਕਾਰ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ- ਕੈਲਗਰੀ (ਹਰਚਰਨ ਸਿੰਘ ਪ੍ਰਹਾਰ)- ਸਿੱਧੂ ਮੂਸੇਵਾਲ਼ੇ ਦੇ ਘਿਨਾਉਣੇ ਕਤਲ ਕਾਂਡ ਦੀ ਕਨੇਡਾ ਤੋਂ ਬੈਠੇ ਜਿੰਮੇਵਾਰੀ ਲੈਣ ਵਾਲ਼ੇ ਖਤਰਕਨਾਕ ਗੈਂਗਸਟਰ ਗੋਲਡੀ ਬਰਾੜ ਉਰਫ ਸਤਿੰਦਰਜੀਤ ਸਿੰਘ ਬਰਾੜ ਨੂੰ ਭਾਰਤ ਸਰਕਾਰ ਨੇ UAPA ਤਹਿਤ ਖਤਰਨਾਕ ਅੱਤਵਾਦੀ ਐਲਾਨ ਦਿੱਤਾ ਹੈ। ਯਾਦ ਰਹੇ ਗੋਲਡੀ ਬਰਾੜ ਜਾਅਲੀ ਦਸਤਾਵੇਜ਼ਾਂ ‘ਤੇ ਸਟੂਡੈਂਟ ਵੀਜ਼ਾ ਲੈ…