ਸੰਪਾਦਕੀ- ਭਾਰਤੀ ਕੌਂਸਲਖਾਨੇ ਨੂੰ ਅੱਗ ਦੀ ਖਬਰ ਦਾ ਸੱਚ ਝੂਠ…..?
-ਸੁਖਵਿੰਦਰ ਸਿੰਘ ਚੋਹਲਾ—- ਬੀਤੀ 2 ਜੁਲਾਈ ਨੂੰ ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਭਾਰਤੀ ਕੌਂਸਲਖਾਨੇ ਦੇ ਸਾਹਮਣੇ ਅੱਗ ਲਗਾਏ ਜਾਣ ਦੀ ਇਕ ਵੀਡੀਓ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਅਤੇ ਹਿੰਸਾ ਦਾ ਬਦਲਾ ਹਿੰਸਾ ਦੀ ਕੈਪਸ਼ਨ ਨਾਲ ਸੋਸ਼ਲ ਮੀਡੀਆ ਉਪਰ ਪਾਏ ਜਾਣ ਉਪਰੰਤ ਭਾਰਤੀ ਮੀਡੀਆ ਦੇ ਇਕ ਹਿੱਸੇ ਵਲੋਂ ਇਸਨੂੰ ਖਾਲਿਸਤਾਨੀ ਸਮਰਥਕਾਂ ਵਲੋਂ ਭਾਰਤੀ ਕੌਂਸਲਖਾਨੇ ਨੂੰ…