
ਨਾਰਥ ਅਮਰੀਕਾ ਵਿਚ ਸੂਰਜ ਗ੍ਰਹਿਣ ਅੱਜ
ਓਟਵਾ- ਪੂਰੇ ਉਤਰੀ ਅਮਰੀਕਾ ਵਿਚ ਅੱਜ ਸੂਰਜ ਗ੍ਰਹਿਣ ਮੈਕਸੀਕੋ, ਅਮਰੀਕਾ ਤੇ ਕੈਨੇਡਾ ਵਿਚ ਕੁਝ ਥਾਵਾਂ ਤੇ ਪੂਰਨ ਰੂਪ ਵਿਚ 27 ਸੈਕੰਡ ਤੋਂ 4 ਮਿੰਟ ਤੱਕ ਦਿਖਾਈ ਦੇਵੇਗਾ ਜਦੋਂਕਿ ਜਿਆਦਾਤਰ ਅੰਸ਼ੁਕ ਰੂਪ ਵਿਚ ਦਿਖਾਈ ਦੇਵੇਗਾ। ਵੈਨਕੂਵਰ ਵਿਚ ਅਗਰ ਦਿਨ ਸਾਫ ਰਹਿੰਦਾ ਹੈ ਤਾਂ ਇਹ ਸਵੇਰੇ 11.45 ਤੋਂ 12.15 ਤੱਕ ਅੰਸ਼ੁਕ ਰੂਪ ਵਿਚ ਦਿਖਾਈ ਦੇਵੇਗਾ ਜਦੋਂਕਿ ਕੈਨੇਡਾ…