
ਤੇਜਿੰਦਰ ਸਿੰਘ ਗਰੇਵਾਲ ਨੂੰ ਸਦਮਾ-ਛੋਟੇ ਭਰਾ ਦਾ ਦੇਹਾਂਤ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ )-ਉਘੇ ਪ੍ਰੋਮੋਟਰ ਜਗਰਾਜ ਸਿੰਘ ਗਰਚਾ ਦੇ ਸਾਂਢੂ ਸ ਤੇਜਿੰਦਰ ਸਿੰਘ ਗਰੇਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਛੋਟੇ ਭਰਾ ਪਰਮਜੀਤ ਸਿੰਘ ਗਰੇਵਾਲ ਬੀਤੇ ਦਿਨੀ ਸੰਖੇਪ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ ।ਉਨਾਂ ਦਾ ਅੰਤਿਮ ਸੰਸਕਾਰ 30 ਮਾਰਚ ਦਿਨ ਸ਼ਨੀਵਾਰ ਬਾਦ ਦੁਪਹਿਰ ਰਿਵਰਸਾਈਡ ਫਿਉਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ।…