Headlines

ਸਰੀ ਵਿਚ ਸ਼ਹੀਦ ਮੇਵਾ ਸਿੰਘ ਖੇਡ ਮੇਲਾ ਧੂਮਧਾਮ ਨਾਲ ਕਰਵਾਇਆ

ਸਰੀ ( ਪਰਮਿੰਦਰ ਸਵੈਚ)- 12ਵਾਂ ਸ਼ਹੀਦ ਮੇਵਾ ਸਿੰਘ ਸਪੋਰਟਸ ਅਤੇ ਕਲਚਰਲ ਮੇਲਾ ਸਰ੍ਹੀ ਦੇ ਨੌਰਥ ਸਰ੍ਹੀ ਸੰਕੈਡਰੀ ਸਕੂਲ ਦੇ ਖੇਡ ਮੈਦਾਨਾਂ ਵਿੱਚ 27 ਅਗਸਤ, 2023 ਨੂੰ ਕਰਵਾਇਆ ਗਿਆ। ਇਸ ਸਾਲ ਦਾ ਇਹ ਮੇਲਾ ਈਸਟ ਇੰਡੀਅਨ ਡੀਫੈਂਸ ਕਮੇਟੀ ਦੀ 50ਵੀਂ ਵਰ੍ਹੇ ਗੰਢ ਨੂੰ ਸਮਰਪਿਤ ਕੀਤਾ ਗਿਆ ਸੀ ਕਿਉਂਕਿ ਡੀਫੈਂਸ ਕਮੇਟੀ ਵਲੋਂ ਪਹਿਲਾਂ 1975 ਵਿੱਚ ਸ਼ਹੀਦ ਭਾਈ…

Read More

ਐਡਮਿੰਟਨ ਦੇ ਭਮਰਾ ਪਰਿਵਾਰ ਨੂੰ ਸਦਮਾ-ਮਾਤਾ ਸੁਰਿੰਦਰ ਕੌਰ ਭਮਰਾ ਦਾ ਸਦੀਵੀ ਵਿਛੋੜਾ

ਐਡਮਿੰਟਨ ( ਦੀਪਤੀ)- ਐਡਮਿੰਟਨ ਦੇ ਭਮਰਾ ਪਰਿਵਾਰ ਨੁੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ  ਸ੍ਰੀਮਤੀ ਸੁਰਿੰਦਰ ਕੌਰ ਭਮਰਾ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਜਨਮ  6 ਜੁਲਾਈ 1943 ਨੂੰ ਹੋਇਆ ਸੀ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 4 ਸਤੰਬਰ ਨੂੰ ਦੁਪਹਿਰ 1 ਵਜੇ ਐਡਮਿੰਟਨ ਫਿਊਨਰਲ ਹੋਮ 6403 ਰੋਪਰ ਰੋਡ ਨਾਰਥ…

Read More

ਸੰਦੀਪ ਨੰਗਲ ਅੰਬੀਆਂ ਵੈਨਕੂਵਰ ਕਬੱਡੀ ਕੱਪ- ਪੰਜਾਬ ਕੇਸਰੀ ਕਲੱਬ ਨੇ ਰੋਕਿਆ ਕੈਲਗਰੀ ਵਾਲਿਆਂ ਦਾ ਜੇਤੂ ਰੱਥ

ਰੁਪਿੰਦਰ ਦੋਦਾ ਤੇ ਸੱਤੂ ਖਡੂਰ ਸਾਹਿਬ ਬਣੇ ਸਰਵੋਤਮ ਖਿਡਾਰੀ- ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਗੀਤ ‘ਗਲੇਡੀਏਟਰ’ ਰਿਲੀਜ਼- ਸਰੀ (ਡਾ. ਸੁਖਦਰਸ਼ਨ ਸਿੰਘ ਚਾਹਲ/ਮਹੇਸ਼ਇੰਦਰ ਸਿੰਘ ਮਾਂਗਟ)- ਗਲੇਡੀਏਟਰ ਸੰਦੀਪ ਨੰਗਲ ਅੰਬੀਆਂ ਵੈਨਕੂਵਰ ਕਬੱਡੀ ਕਲੱਬ ਵੱਲੋਂ ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਗਿਆਨ ਬਿਰਿੰਗ ਦੀ ਅਗਵਾਈ ‘ਚ ਸ਼ਾਨਦਾਰ ਕਬੱਡੀ ਕੱਪ ਸਰੀ ਵਿਖੇ ਬੈੱਲ ਸੈਂਟਰ ਦੇ ਕਬੱਡੀ ਸਟੇਡੀਅਮ ‘ਚ…

Read More

ਜੀਵੇ ਪੰਜਾਬ ਅਦਬੀ ਸੰਗਤ ਵਲੋਂ ਪੰਜਾਬ ਅਤੇ ਪੰਜਾਬ ਦੀ ਵੰਡ ਬਾਰੇ ਵਿਚਾਰ ਚਰਚਾ

ਪੰਜਾਬ ਦੀ ਵੰਡ ਕਾਂਗਰਸ, ਮੁਸਲਿਮ ਲੀਗ ਅਤੇ ਅੰਗਰੇਜ਼ਾਂ ਨੇ ਆਪਸੀ ਸਹਿਮਤੀ ਨਾਲ ਲੋਕਾਂ ਉੱਪਰ ਠੋਸੀ –ਸਤਨਾਮ ਸਿੰਘ ਮਾਣਕ ਸਰੀ, 30 ਅਗਸਤ (ਹਰਦਮ ਮਾਨ)-ਜੇਕਰ ਕਾਂਗਰਸ ਪਾਰਟੀ ਮੁਸਲਿਮ ਭਾਈਚਾਰੇ ਨੂੰ ਪੂਰੀ ਤਰ੍ਹਾਂ ਨਾਲ ਲੈ ਕੇ ਚਲਦੀ ਤਾਂ ਅੰਗਰੇਜ਼ਾਂ ਨੂੰ ਭਾਰਤ ਦੀ ਵੰਡ ਕਰਨ ਦਾ ਬਹਾਨਾ ਨਾ ਮਿਲਦਾ। ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਭਾਰਤ ਇਕ ਰਾਸ਼ਟਰ ਰਹੇ ਕਿਉਂਕਿ ਉਨ੍ਹਾਂ…

Read More

ਐਡਮਿੰਟਨ ਵਿਚ ਹਿੰਦੂ ਹੈਰੀਟੇਜ ਫੈਸਟੀਵਲ ਧੂਮਧਾਮ ਨਾਲ ਮਨਾਇਆ

ਹਜ਼ਾਰਾਂ ਦੀ ਗਿਣਤੀ ਵਿਚ ਪਰਵਾਸੀ ਭਾਰਤੀਆਂ ਨੇ ਸ਼ਮੂਲੀਅਤ ਕੀਤੀ-ਭਾਰਤੀ ਕੌਂਸਲ ਜਨਰਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ- ਐਡਮਿੰਟਨ ( ਦਵਿੰਦਰ ਦੀਪਤੀ)- ਬੀਤੀ 20 ਅਗਸਤ ਦਿਨ ਐਤਵਾਰ ਨੂੰ ਭਾਰਤੀ ਕਲਚਰਲ ਸੁਸਾਇਟੀ ਆਫ ਅਲਬਰਟਾ, ਸ਼ਿਰੜੀ ਸਾਈਂ ਬਾਬਾ ਮੰਦਿਰ ਐਡਮਿੰਟਨ ਅਤੇ ਹਿੰਦੂ ਸੁਸਾਇਟੀ ਆਫ ਅਲਬਰਟਾ ਐਡਮਿੰਟਨ ਵਲੋਂ ਸਾਂਝੇ ਤੌਰ ਤੇ ਦੂਸਰਾ ਹਿੰਦੂ ਹੈਰੀਟੇਜ ਫੈਸਟੀਵਲ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ…

Read More

ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਿਆ

ਬੁਡਾਪੈਸਟ-ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ  ਮੁੜ ਇਤਿਹਾਸ ਰਚਦਿਆਂ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਕੇ ਪਹਿਲਾ ਭਾਰਤੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਸਨੇ ਪੁਰਸ਼ਾਂ ਦੇ ਜੈਵਲਿਨ ਮੁਕਾਬਲੇ ਵਿੱਚ ਉਸ ਨੇ 88.17 ਮੀਟਰ ਥਰੋਅ ਨਾਲ ਇਹ ਪ੍ਰਾਪਤੀ ਕੀਤੀ। ਜੈਵਲਿਨ ਥਰੋਅ ਦੇ ਫਾਈਨਲ ਵਿੱਚ ਭਾਰਤ ਦਾ ਅਜਿਹਾ ਦਬਦਬਾ ਸੀ ਕਿ ਸਿਖ਼ਰਲੇ ਛੇ ਖ਼ਿਡਾਰੀਆਂ ਵਿੱਚੋਂ ਤਿੰਨ ਭਾਰਤ…

Read More

ਨਾਮਵਰ ਕਵੀ ਰਵਿੰਦਰ ਰਵੀ, ਕਹਾਣੀਕਾਰ ਵਰਿਆਮ ਸਿੰਘ ਸੰਧੂ ਤੇ ਬਾਬਾ ਗਰੁੱਪ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡਾਂ ‘ ਨਾਲ ਸਨਮਾਨਿਤ

ਲਾਹੌਰ ( ਦੇ ਪ੍ਰ ਬਿ )- 26 ਅਗਸਤ 2023 ਨੂੰ ਲਾਹੌਰ (ਪਾਕਿਸਤਾਨ) ਵਿਖੇ ਕਜਾਫੀ ਸਟੇਡੀਅਮ ਦੇ ਪਿਲਾਕ ਆਡੀਟੋਰੀਅਮ ਵਿਚ ਵਾਰਿਸ ਸ਼ਾਹ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਚੜ੍ਹਦੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਕਹਾਣੀਕਾਰ ਸ. ਵਰਿਆਮ ਸਿੰਘ ਸੰਧੂ , ਕਨੇਡਾ ਨਿਵਾਸੀ ਉਚ ਕੋਟੀ ਦੇ ਪੰਜਾਬੀ ਕਵੀ ਸ੍ਰੀ ਰਵਿੰਦਰ ਰਵੀ,  ਲਹਿੰਦੇ  ਪੰਜਾਬ ਦੀ ਵਧੀਆ ਸੂਫੀ…

Read More

ਐਬਸਫੋਰਡ ਕਬੱਡੀ ਟੂਰਨਾਮੈਂਟ ਵਿਚ ਯੂਥ ਕਬੱਡੀ ਕਲੱਬ ਦੀ ਟੀਮ ਜੇਤੂ

ਸ਼ੰਕਰ ਸੰਧਵਾਂ ਬੈਸਟ ਰੇਡਰ ਅਤੇ ਗੁਰਦਿੱਤ ਕਿਸ਼ਨਗੜ ਨੂੰ ਬੈਸਟ ਸਟਾਪਰ ਐਵਾਰਡ ਨਾਲ ਸਨਮਾਨਿਤ- ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਐਬੀ ਸਪੋਰਟਸ ਅਤੇ ਨਾਰਥ ਅਮਰੀਕਾ ਕਬੱਡੀ ਫੈਡਰੇਸ਼ਨ ਵਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੇ ਫਾਈਨਲ ਵਿਚ ਯੂਥ ਕਬੱਡੀ  ਕਲੱਬ ਦੀ ਟੀਮ ਦੀ ਟੀਮ ਨੇ ਐਬੀ ਸਪੋਰਟਸ ਕਲੱਬ ਦੀ ਟੀਮ ਨੂੰ ਹਰਾਕੇ ਕੱਪ ਉਪਰ ਕਬਜ਼ਾ ਕਰ ਲਿਆ।…

Read More

ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਨੇ ਕਰਵਾਇਆ ਸ਼ਾਨਦਾਰ ਖੇਡ ਮੇਲਾ

ਗਾਇਕ ਦੀਪ ਢਿੱਲੋਂ ‘ਤੇ ਜੈਸਮੀਨ ਜੱਸੀ  ਨੇ ਲਾਈਆਂ ਤੀਆਂ  ਵਿਚ ਰੌਣਕਾਂ ਵਿੰਨੀਪੈਗ ( ਸੁਰਿੰਦਰ ਮਾਵੀ, ਨਰੇਸ਼ ਸ਼ਰਮਾ)–ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਮੈਨੀਟੋਬਾ ਵੱਲੋਂ ਸਰਬ ਸਾਂਝਾਂ ਖੇਡ ਮੇਲਾ ਮੈਪਲ ਕਮਿਊਨਿਟੀ ਸੈਂਟਰ ਦੇ ਖੇਡ ਮੈਦਾਨਾਂ ਵਿਚ ਕਰਵਾਇਆ ਗਿਆ। ਪਰਮਜੀਤ  ਧਾਲੀਵਾਲ ,ਨਵਤਾਰ ਬਰਾੜ,ਰਾਜ ਗਿੱਲ,ਪ੍ਰਦੀਪ ਬਰਾੜ,ਜੱਸਾ ਸਰਪੰਚ ,ਹੁਸ਼ਿਆਰ ਗਿੱਲ,  ਸਰਪ੍ਰੀਤ ਬਿੱਲਾ,  ਮਨਵੀਰ ਮਾਂਗਟ, ਕੁਲਜੀਤ ਘੁੰਮਣ, ਗੁਰਜਿੰਦਰ ਥਿੰਦ,…

Read More

ਗੁਰੂ ਨਾਨਕ ਫੂਡ ਬੈਂਕ ਦੀ ਦੋ ਰੋਜ਼ਾ ਸਕੂਲ ਸਪਲਾਈ ਡਰਾਈਵ ਨੂੰ ਭਰਵਾਂ ਹੁੰਗਾਰਾ

ਸਰੀ ( ਦੇ ਪ੍ਰ ਬਿ)– ਗੁਰੂ ਨਾਨਕ ਫੂਡ ਬੈਂਕ (ਜੀ.ਐੱਨ.ਐੱਫ.ਬੀ.) ਨੇ ਆਗਾਮੀ ਸਕੂਲ ਸੈਸ਼ਨ ਦੀ ਤਿਆਰੀ ਕਰਦੇ ਹੋਏ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ ਦੋ-ਰੋਜ਼ਾ ਸਕੂਲ ਸਪਲਾਈ ਡਰਾਈਵ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਹ ਡਰਾਈਵ 26 ਅਗਸਤ ਨੂੰ ਡੈਲਟਾ ਵਿੱਚ ਹੋਈ ਅਤੇ ਅਗਲੇ ਦਿਨ 27 ਅਗਸਤ ਨੂੰ ਸਰੀ ਵਿੱਚ ਹੋਈ ਜਿਸਨੂੰ ਭਾਈਚਾਰੇ ਵਲੋਂ ਭਾਰੀ…

Read More