Headlines

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ‘ਚ ਹੋਇਆ ਮਾਸਿਕ ਕਵੀ ਦਰਬਾਰ

ਸਰੀ, 28 ਅਗਸਤ (ਹਰਦਮ ਮਾਨ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਬੀਤੇ ਐਤਵਾਰ ਆਪਣਾ ਮਾਸਿਕ ਕਵੀ ਦਰਬਾਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਦਰਸ਼ਨ ਸਿੰਘ ਅਟਵਾਲ, ਗੁਰਮੀਤ  ਸਿੰਘ ਕਾਲਕਟ, ਗੁਰਮੀਤ ਸਿੰਘ ਸੇਖੋਂ, ਮਨਜੀਤ ਸਿੰਘ ਮੱਲ੍ਹਾ, ਮਲੂਕ ਚੰਦ ਕਲੇਰ, ਰਣਜੀਤ ਸਿੰਘ ਨਿੱਝਰ, ਹਰਚੰਦ ਸਿੰਘ ਗਿੱਲ, ਗੁਰਦਰਸ਼ਨ ਸਿੰਘ ਤਤਲਾ, ਗੁਰਚਰਨ ਸਿੰਘ ਸੇਖੋਂ ਬੌੜਹਾਈ, ਜਗਜੀਤ ਸਿੰਘ ਸੇਖੋਂ, ਅਮਰੀਕ…

Read More

ਵਧਾਈਆਂ-ਕੈਲਗਰੀ ਦੇ ਉਘੇ ਬਿਜਨੈਸਮੈਨ ਪਾਲੀ ਵਿਰਕ ਦੀ ਬੇਟੀ ਦਾ ਸ਼ੁਭ ਆਨੰਦ ਕਾਰਜ

ਕੈਲਗਰੀ ( ਦਲਬੀਰ ਜੱਲੋਵਾਲ)-ਕੈਲਗਰੀ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਪਾਲੀ ਵਿਰਕ  ( Quality Transmission) ਅਤੇ ਸਰਦਾਰਨੀ ਜਗਵਿੰਦਰ ਕੌਰ ਵਿਰਕ ਦੀ ਬੇਟੀ ਡਾਕਟਰ ਕੰਵਲਦੀਪ ਵਿਰਕ ਦਾ ਸ਼ੁਭ ਅਨੰਦ ਕਾਰਜ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਕੈਲਗਰੀ ਵਿਖੇ ਡਾਕਟਰ ਰੁਪਿੰਦਰ ਸਿੰਘ ਜੱਸੜ ਨਾਲ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰ, ਦੋਸਤ ਮਿੱਤਰ ਤੇ ਉਘੀਆਂ…

Read More

ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਪਾਲ ਢਿੱਲੋਂ ਦੀ ਪੁਸਤਕ ‘ਸੁਪਨੇ ਵਾਲੀਆਂ ਅੱਖਾਂ’ ਉੱਪਰ ਗੋਸ਼ਟੀ

ਸਰੀ, 28 ਅਗਸਤ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਕੈਨੇਡਾ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਪਾਲ ਢਿੱਲੋਂ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਸੁਪਨੇ ਵਾਲੀਆਂ ਅੱਖਾਂ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਬੀਤੇ ਦਿਨ ਨਿਊਟਨ ਲਾਇਬਰੇਰੀ ਸਰੀ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਉਸਤਾਦ ਸ਼ਾਇਰ ਨਦੀਮ ਪਰਮਾਰ, ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ…

Read More

ਗਿਆਨੀ ਜਗਤਾਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ।

ਅੰਮ੍ਰਿਤਸਰ 27 ਅਗਸਤ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਦੀ ਦੁਖਦਾਈ ਖਬਰ ਹੈ। ਉਹਨਾਂ ਦੇ ਅਕਾਲ ਚਲਾਣੇ ‘ਤੇ ਕੌਮੀ ਘੱਟ ਗਿਣਤੀ ਕਮਿਸ਼ਨਰ ਦੇ ਸਲਾਹਕਾਰ ਤੇ ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਸਿੰਘ…

Read More

ਸੰਪਾਦਕੀ- ਇਸਰੋ ਵਿਗਿਆਨੀਆਂ ਦੀ ਮਹਾਂਸਫਲਤਾ, ਭਾਰਤੀਆਂ ਲਈ ਮਾਣਮੱਤੇ ਭਾਵੁਕ ਪਲ…

ਸੁਖਵਿੰਦਰ ਸਿੰਘ ਚੋਹਲਾ—- ਭਾਰਤ ਬਾਰੇ ਇਕ ਪ੍ਰਚਲਤ ਮੁਹਾਵਰਾ ਹੈ – ਦੇਸ਼ ਅਮੀਰ ਤੇ ਲੋਕ ਗਰੀਬ। ਪਰ ਪਿਛਲੇ ਬੁੱਧਵਾਰ ਇਸਰੋ ਵਿਗਿਆਨੀਆਂ ਨੇ ਪੁਲਾੜ ਖੋਜ ਖੇਤਰ ਵਿਚ ਜੋ ਕਾਰਨਾਮਾ ਕਰ ਵਿਖਾਇਆ ਹੈ, ਉਸਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਲੇ ਹੀ ਭਾਰਤ ਦਾ ਸ਼ੁਮਾਰ ਦੁਨੀਆ ਦੇ ਗਰੀਬ ਮੁਲਕਾਂ ਵਿਚ ਹੁੰਦਾ ਹੋਵੇ ਪਰ ਭਾਰਤ ਦੀ ਬੌਧਿਕ ਅਮੀਰੀ, ਅਮੀਰ…

Read More

ਪ੍ਰਸਿਧ ਕਹਾਣੀਕਾਰ ਤੇ ਪੱਤਰਕਾਰ ਦੇਸ ਰਾਜ ਕਾਲੀ ਦਾ ਦੁਖਦਾਈ ਵਿਛੋੜਾ

ਜਲੰਧਰ ( ਦੇ ਪ੍ਰ ਬਿ) – ਪੰਜਾਬੀ ਸਾਹਿਤ ਤੇ ਪੱਤਰਕਾਰੀ ਦੀ ਚਰਚਿਤ ਸ਼ਖਸੀਅਤ ਦੇਸ ਰਾਜ ਕਾਲੀ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਦੁਖਦਾਈ ਖਬਰ ਹੈ। ਮਿੱਠਾਪੁਰ, ਜਲੰਧਰ ਨਾਲ ਸਬੰਧਿਤ ਦੇਸ ਰਾਜ ਕਾਲੀ ਉਘੇ ਕਹਾਣੀਕਾਰ, ਚਿੰਤਕ, ਪੱਤਰਕਾਰ , ਸੰਪਾਦਕ ਤੇ  ਇਕ ਬੇਬਾਕ ਬੁਲਾਰੇ ਵਜੋਂ ਜਾਣੇ ਜਾਂਦੇ ਸਨ। ਪੰਜਾਬੀ ਕਹਾਣੀ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਲੇਖਕ ਵਜੋਂ…

Read More

ਅਮਰਜੀਤ ਸਿੰਘ ਢਡਵਾਰ ਡੈਲਟਾ ਪੁਲਿਸ ਪਾਈਪ ਬੈਂਡ ਦੀ ਟੀਮ ਵਿਚ ਸ਼ਾਮਿਲ

ਸਰੀ ( ਦੇ ਪ੍ਰ ਬਿ)- ਸਰੀ ਦੇ ਉਘੇ ਬਿਜਨੈਸਮੈਨ ਤੇ ਸਮਾਜ ਸੇਵੀ ਅਮਰਜੀਤ ਸਿੰਘ ਢਡਵਾਰ ਨੂੰ  ਡੈਲਟਾ ਪੁਲਿਸ ਪਾਈਪ ਬੈਂਡ ਦੇ ਨਵੇਂ  ਮੈਂਬਰ ਵਜੋਂ ਲਿਆ ਗਿਆ ਹੈ। ਡੈਲਟਾ ਪੁਲਿਸ ਵਲੋਂ ਪੁਲਿਸ ਪਾਈਪ ਬੈਂਡ ਦੀ ਟੀਮ ਵਿਚ ਤਿੰਨ ਨਵੇ ਮੈਂਬਰ ਲਏ ਗਏ ਹਨ ਜਿਹਨਾਂ ਵਿਚ  ਕਾਂਸਟੇਬਲ ਲੀ ਚੈਪਮੈਨ, ਸਾਰਜੈਂਟ ਜਿਮ ਇੰਗ੍ਰਾਮ ਅਤੇ ਅਮਰਜੀਤ ਸਿੰਘ ਢਡਵਾਰ ਦੇ…

Read More

ਇੰਡੋ-ਕੈਨੇਡੀਅਨ ਸੀਨੀਅਰਜ਼ ਸੋਸਾਇਟੀ ਦੀ ਇਮਾਰਤ ‘ਚ ਲੱਗੇਗੀ ਨਵੀਂ ਲਿਫਟ

ਸਰੀ, 26 ਅਗਸਤ (ਹਰਦਮ ਮਾਨ)-ਬੀ.ਸੀ. ਦੀ ਸਮਾਜਿਕ ਵਿਕਾਸ ਅਤੇ ਗਰੀਬੀ ਘਟਾਓ ਮੰਤਰੀ, ਸ਼ੀਲਾ ਮੈਲਕਮਸਨ ਨੇ ਸਰੀ-ਡੈਲਟਾ ਇੰਡੋ ਕੈਨੇਡੀਅਨ ਸੀਨੀਅਰਜ਼ ਸੋਸਾਇਟੀ ਦੀ ਇਮਾਰਤ ਵਿੱਚ ਖਰਾਬ ਹੋਈ ਲਿਫਟ ਨੂੰ ਬਦਲਣ ਅਤੇ ਨਵੀਂ ਲਿਫਟ ਲਾਉਣ ਲਈ 140,000 ਡਾਲਰ ਸੂਬਾਈ ਫੰਡ ਦੇਣ ਦਾ ਐਲਾਨ ਕੀਤਾ ਹੈ। ਬੀਤੇ ਦਿਨ ਸਰੀ ਦੇ ਤਿੰਨ ਵਿਧਾਇਕ ਹੈਰੀ ਬੈਂਸ (ਨਿਊਟਨ), ਗੈਰੀ ਬੇਗ (ਗਿਲਡਫੋਰਡ) ਅਤੇ ਜਿੰਨੀ ਸਿਮਸ (ਪੈਨੋਰਮਾ)…

Read More

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਫ੍ਰੀਲੈਂਡ ਨੂੰ ਤੇਜ਼ ਕਾਰ ਚਲਾਉਣ ਲਈ ਟਿਕਟ ਮਿਲੀ

ਐਡਮਿੰਟਨ ( ਗੁਰਪ੍ਰੀਤ ਸਿੰਘ)- ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਪਿਛਲੇ ਹਫ਼ਤੇ ਅਲਬਰਟਾ ਵਿੱਚ ਤੇਜ਼ ਰਫ਼ਤਾਰ ਕਾਰ ਚਲਾਉਣ ਲਈ ਜੁਰਮਾਨਾ ਕੀਤਾ ਗਿਆ ਸੀ। ਆਪਣੀ ਇਸ ਗਲਤੀ ਨੂੰ ਮੰਨਦਿਆਂ ਫ੍ਰੀਲੈਂਡ ਨੇ ਕਿਹਾ ਹੈ ਕਿ ਉਹ ਆਪਣੀ ਇਸ ਗਲਤੀ ਨੂੰ ਮੁੜ ਨਹੀ ਦੁਹਰਾਏਗੀ। ਇਸ ਸਬੰਧੀ ਉਹਨਾਂ ਨੂੰ ਪ੍ਰਿੰਸ ਐਡਵਰਡ ਆਈਲੈਂਡ ਵਿਚ ਇਕ…

Read More

ਐਬਸਫੋਰਡ ਵਿਚ ਡੇਅ ਟੂ ਡੇਅ ਗਰੋਸਰੀ ਸਟੋਰ ਦੀ ਗਰੈਂਡ ਓਪਨਿੰਗ ਜਲਦ

ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ ਦੇ ਸਾਊਥ ਫਰੇਜ਼ਰ ਵੇਅ ਉਪਰ ਗੁਰਦੁਆਰਾ ਬਾਬਾ ਬੰਦਾ ਬਹਾਦਰ ਦੇ ਨੇੜੇ ਡੇਅ ਟੂ ਡੇਅ ਗਰੋਸਰੀ ਸਟੋਰ ਖੁੱਲ ਗਿਆ ਹੈ। ਸਟੋਰ ਦੀ ਰਸਮੀ ਗਰੈਂਡ ਓਪਨਿੰਗ ਅਗਲੇ ਕੁਝ ਦਿਨਾਂ ਤੱਕ ਹੋਣ ਜਾ ਰਹੀ ਹੈ। ਇਸ ਸਬੰਧੀ ਸਟੋਰ ਦੇ ਪ੍ਰਬੰਧਕ ਮਨਮਿੰਦਰ ਸਿੰਘ ਨੇ ਦੱਸਿਆ ਕਿ ਅਨਮੋਲ ਸਿੰਘ ਕਾਲੜਾ ਦੇ ਸਹਿਯੋਗ ਤੇ ਅਗਵਾਈ…

Read More