Headlines

ਕੁਲਵੰਤ ਸਿੰਘ ਢੇਸੀ ਨੂੰ ਸਦਮਾ-ਮਾਤਾ ਭਜਨ ਕੌਰ ਢੇਸੀ ਦਾ ਸਦੀਵੀ ਵਿਛੋੜਾ

ਸਰੀ ( ਦੇ ਪ੍ਰ ਬਿ)- ਸਰੀ ਦੇ ਉਘੇ ਬਿਜਨੈਸਮੈਨ ਸ  ਕੁਲਵੰਤ ਸਿੰਘ ਢੇਸੀ ਅਤੇ ਪਰਿਵਾਰ ਨੂੰ ਉਸ ਸਮੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਭਜਨ ਕੌਰ ਢੇਸੀ (86 ਸਾਲ) 20 ਅਗਸਤ ਐਤਵਾਰ ਨੂੰ ਤੜਕਸਾਰ ਅਕਾਲ ਚਲਾਣਾ ਕਰ ਗਏ ।ਮਾਤਾ ਜੀ ਦੀ ਮ੍ਰਿਤਕ ਦੇਹ ਦਾ  ਅੰਤਿਮ ਸੰਸਕਾਰ 23 ਅਗਸਤ ਦਿਨ ਬੁਧਵਾਰ ਨੂੰ ਦੁਪਹਿਰ…

Read More

ਬਾਵਾ ਮੰਗਲ ਸਿੰਘ ਬੇਦੀ ਦੀ 59ਵੀਂ ਸਲਾਨਾ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ

ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਉਚੇਚੇ ਤੌਰ ਤੇ ਪੁਜੇ- ਲੰਡਨ -19 ਅਗਸਤ – ਗੁਰਦੁਆਰਾ ਗੁਰੂ ਨਾਨਕ ਗਰੀਬ ਨਿਵਾਸ ਸਪਰਿੰਗ ਫੀਲਡ ਰੋਡ ਹਾਊਸ ਲੰਡਨ ਵਿਖੇ ਬਾਹਰ ਖੁਲੀ ਗਰਾਉਂਡ ਵਿਚ ਬਾਵਾ ਮੰਗਲ ਸਿੰਘ ਬੇਦੀ ਦੀ 59 ਵੀਂ ਬਰਸੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਹੋਏ ਜਿਸ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਬਾਬਾ…

Read More

ਭਾਰੀ ਜੰਗਲੀ ਅੱਗਾਂ ਕਾਰਣ ਬੀਸੀ ਸਰਕਾਰ ਨੇ ਐਮਰਜੈਂਸੀ ਐਲਾਨੀ

ਕਲੋਨਾ ਨੇੜੇ ਅੱਗਾਂ ਕਾਰਣ 15,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਆਦੇਸ਼- ਵਿਕਟੋਰੀਆ-ਅਲਬਰਟਾ ਵਿਚ ਭਾਰੀ ਜੰਗਲੀ ਅੱਗ ਤੋਂ ਬਾਦ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕਲੋਨਾ ਦੇ ਆਸਪਾਸ ਵੀ ਭਾਰੀ ਜੰਗਲੀ ਅੱਗ ਕਾਰਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸੇ ਦੌਰਨ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਭਰ ਵਿੱਚ…

Read More

ਬੀ ਸੀ 55 ਪਲੱਸ ਖੇਡਾਂ 22 ਅਗਸਤ ਤੋਂ

ਐਬਸਫੋਰਡ ( ਦੇ ਪ੍ਰ ਬਿ)- ਬੀਸੀ ਸੀਨੀਅਰਜ਼ ਗੇਮ ਸੁਸਾਇਟੀ ਵਲੋਂ ਇਸ ਸਾਲ ਬ੍ਰਿਟਿਸ਼ ਕੋਲੰਬੀਆ ਦੀਆਂ 55 ਪਲੱਸ ਉਮਰ ਵਰਗ ਦੀਆਂ ਖੇਡਾਂ 22 ਤੋਂ 26 ਅਗਸਤ ਨੂੰ ਹੋਣ ਜਾ ਰਹੀਆਂ ਹਨ। ਸੂਬੇ ਦੇ ਸੀਨੀਅਰ ਵਰਗ ਦੀ ਸਿਹਤ ਅਤੇ ਤੰਦਰੁਸਤੀ ਦੇ ਮਕਸਦ ਨੂੰ ਲੈਕੇ ਹਰ ਸਾਲ ਕਰਵਾਈਆਂ ਜਾਂਦੀਆਂ ਇਹਨਾਂ ਖੇਡਾਂ ਵਿਚ ਇਸ ਵਾਰ ਲਗਪਗ 23 ਵੱਖ ਵੱਖ…

Read More

ਪਾਕਿਸਤਾਨ ਦੇ ਚੋਟੀ ਦੇ ਸਾਹਿਤਕ ਪੁਰਸਕਾਰ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡਾਂ ਦਾ ਐਲਾਨ

ਪ੍ਰਸਿਧ ਕਹਾਣੀਕਾਰ ਵਰਿਆਮ ਸਿੰਘ ਸੰਧੂ, ਰਵਿੰਦਰ ਰਵੀ ਕੈਨੇਡਾ , ਗਾਇਕ ਗੁਰਦਾਸ ਮਾਨ  ਤੇ ਨਾਵਲਕਾਰਾ ਹਰਕੀਰਤ ਕੌਰ ਚਾਹਲ ਦਾ ਨਾਮ ਸ਼ਾਮਿਲ- ਲਾਹੌਰ- ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਵੱਲੋਂ ਸਾਲ 2022-23 ਲਈ ਪਾਕਿਸਤਾਨ ਦੇ ਚੋਟੀ ਦੇ ਸਾਹਿਤਕ ਪੁਰਸਕਾਰਾਂ ਲਈ ਪੰਜਾਬੀ ਦੇ ਸਿਰਮੌਰ ਲੇਖਕ ਪ੍ਰੋ ਵਰਿਆਮ ਸਿੰਘ ਸੰਧੂ ਨੂੰ ਚੜਦੇ ਪੰਜਾਬ ਦੇ ਪ੍ਰਮੁੱਖ ਕਹਾਣੀਕਾਰ ਵਜੋਂ ਅਤੇ ਸ ਰਾਵਿੰਦਰ…

Read More

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ

GNDU ਵਲੋਂ ਐਲਾਨੇ ਨਤੀਜੇ ਵਿੱਚ ਅੰਮ੍ਰਿਤਪ੍ਰੀਤ ਕੌਰ,ਅੰਮ੍ਰਿਤਪਾਲ ਕੌਰ ਅਤੇ ਅਨੂਰੀਤ ਕੌਰ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਕੀਤਾ ਹਾਸਲ- ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,18 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਚੋਹਲਾ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮਐਸਸੀ(ਕੰਪਿਊਟਰ ਸਾਇੰਸ) ਸਮੈਸਟਰ ਚੌਥਾ ਦੇ…

Read More

ਐਮ ਐਲ ਏ ਤੇ ਮੰਤਰੀ ਜਗਰੂਪ ਬਰਾੜ ਵਲੋਂ ਸ਼ਾਨਦਾਰ ਬਾਰਬੀਕਿਊ ਪਾਰਟੀ

ਸਰਕਾਰ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਜਾਣਕਾਰੀ ਦਿੱਤੀ- ਸਰੀ ( ਮਾਂਗਟ )- ਸਰੀ-ਫਲੀਟਵੁੱਡ ਤੋ  ਐਲ ਐਲ ਏ ਤੇ ਵਪਾਰ ਮੰਤਰੀ ਜਗਰੂਪ ਸਿੰਘ ਬਰਾੜ ਵਲੋਂ ਆਪਣੇ ਹਲਕੇ ਦੇ ਵੋਟਰਾਂ ਤੇ ਸਪੋਰਟਰਾਂ ਲਈ ਸਾਲਾਨਾ ਕਮਿਊਨਿਟੀ ਬਾਰਬੀਕਿਊ ਪਾਰਟੀ  12 ਅਗਸਤ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਮੈਪਲ ਪਾਰਕ 14939-84 ਐਵਨਿਊ ਵਿਖੇ ਮਨਾਈ ਗਈ ।…

Read More

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਲੇਖਕ ਬਲਬੀਰ ਸੰਘਾ ਦੀ ਪੁਸਤਕ ਰਿਲੀਜ਼

ਸਰ੍ਹੀ –(ਰੂਪਿੰਦਰ ਖਹਿਰਾ ਰੂਪੀ )-12 ਅਗਸਤ , ਦਿਨ ਸ਼ਨਿੱਚਰਵਾਰ ਬਾਅਦ ਦੁਪਹਿਰ 12:30 ਵਜੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ ਹੋਈ । ਜਿਸ ਵਿੱਚ ਸਭਾ ਦੇ ਮੈਂਬਰ ਬਲਬੀਰ ਸਿੰਘ ਸੰਘਾ ਦੀ ਪੁਸਤਕ “ ਪ੍ਰੇਮ ਕਣੀਆਂ”   ਰਿਲੀਜ਼ ਕੀਤੀ ਗਈ । ਸਟੇਜ ਦਾ ਸੰਚਾਲਨ  ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਸੁਚੱਜੇ ਢੰਗ ਨਾਲ ਨਿਭਾਇਆ ਗਿਆ ।…

Read More

ਮੁੱਖ ਮੰਤਰੀ ਵੱਲੋਂ ਉਲੰਪਿਕ ਵਰਲਡ ਸਮਰ ਖੇਡਾਂ-2023 ਦੇ ਅੱਠ ਤਮਗਾ ਜੇਤੂਆਂ ਤੇ ਮੁਕਾਬਲੇਬਾਜ਼ਾਂ ਦਾ ਸਨਮਾਨ

ਚੰਡੀਗੜ੍ਹ, 17 ਅਗਸਤ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਰਲਿਨ ਵਿੱਚ ਵਿਸ਼ੇਸ਼ ਉਲੰਪਿਕ ਵਰਲਡ ਸਮਰ ਖੇਡਾਂ-2023 ਦੌਰਾਨ ਨਾਮਣਾ ਖੱਟਣ ਵਾਲੇ ਅੱਠ ਵਿਸ਼ੇਸ਼ ਖਿਡਾਰੀਆਂ ਤੇ ਉਨ੍ਹਾਂ ਦੇ ਕੋਚ ਦਾ ਅੱਜ ਸਨਮਾਨ ਕੀਤਾ। ਮੁੱਖ ਮੰਤਰੀ ਨੇ ਵੱਖ-ਵੱਖ ਖੇਡ ਵਰਗਾਂ ਵਿੱਚ ਤਿੰਨ ਸੋਨ ਤਮਗੇ, ਇਕ ਚਾਂਦੀ ਅਤੇ ਚਾਰ ਕਾਂਸੀ ਦੇ ਤਮਗੇ ਜਿੱਤਣ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਮੁਬਾਰਕਬਾਦ…

Read More