
ਵਿੰਨੀਪੈਗ ਦੇ ਉਘੇ ਬਿਜਨੈਸਮੈਨ ਰਾਜੀਵ ਸਹਿਗਲ ਦੀ ਬੇਟੀ ਅਕਾਂਕਸ਼ਾ ਦਾ ਸ਼ੁਭ ਵਿਆਹ
ਵਿੰਨੀਪੈਗ (ਸ਼ਰਮਾ)- ਬੀਤੇ ਦਿਨ ਵਿੰਨੀਪੈਗ ਦੇ ਉਘੇ ਬਿਜਨੈਸਮੈਨ ਤੇ ਰੈਡ ਸਟਾਰ ਮੌਰਟਗੇਜ਼ ਗਰੁੱਪ ਦੇ ਸ੍ਰੀ ਰਾਜੀਵ ਸਹਿਗਲ ਤੇ ਵਿਧੂ ਸਹਿਗਲ ਦੀ ਬੇਟੀ ਅਕਾਂਕਸ਼ਾ ਸਹਿਗਲ ਦਾ ਸ਼ੁਭ ਵਿਆਹ ਕਾਕਾ ਦਮਨ ਵਸ਼ਿਸ਼ਟ ਸਪੁੱਤਰ ਸ੍ਰੀ ਕੁਲਦੀਪ ਤੇ ਨੀਲਮ ਵਸ਼ਿਸ਼ਟ ਨਾਲ ਹੋਇਆ। ਵਿਆਹ ਉਪਰੰਤ ਆਰ ਬੀ ਸੀ ਕਨਵੈਨਸ਼ਨ ਸੈਂਟਰ ਵਿਖੇ ਸ਼ਾਨਦਾਰ ਪਾਰਟੀ ਕੀਤੀ ਗਈ। ਇਸ ਮੌਕੇ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ…