ਫਰਮਾਹ ਪਰਿਵਾਰ ਨੂੰ ਸਦਮਾ-ਕੈੇਨੇਡਾ ਵਿਜਟਰ ਵੀਜ਼ੇ ਤੇ ਆਈ ਜਸਵੀਰ ਕੌਰ ਦਾ ਦੇਹਾਂਤ
ਬਰੈਂਪਟਨ ( ਬਲਜਿੰਦਰ ਸੇਖਾ )- ਕਨੇਡਾ ਪਰਿਵਾਰ ਨੂੰ ਮਿਲਣ ਲਈ ਵਿਜਟਰ ਵੀਜੇ ਤੇ ਆਏ ਬੀਬੀ ਜਸਵੀਰ ਕੌਰ ਫਰਮਾਹ ਪਤਨੀ ਮਨਜੀਤ ਸਿੰਘ ਫਰਮਾਹ. ਫਰਮਾਹ ਟੇਲਰਜ ਰਾਮਗੰਜ ਰੋਡ ਨਿਵਾਸੀ ਮੋਗਾ ਦਾ ਅੱਜ ਕਨੇਡਾ ਦੇ ਟੋਰਾਂਟੋ ਨੇੜਲੇ ਸਹਿਰ ਕਿਚਨਰ ਵਿੱਚ ਦਿਹਾਂਤ ਹੋ ਗਿਆ ।ਉਹਨਾ ਦਾ ਅੰਤਿਮ ਸੰਸਕਾਰ 1 ਅਗਸਤ ਦਿਨ ਮੰਗਲਵਾਰ ਦੁਪਿਹਰ 1ਤੋ 3ਵਜੇ ਤੱਕ ਬਰੈਂਪਟਨ ਕਰੀਮੇਸ਼ਨ ਸੈਂਟਰ…