ਇਟਲੀ ਵਿਚ ਸਿੱਖ ਸੰਗਤ ਦੀ ਜਿੱਤ-ਪ੍ਰਸ਼ਾਸ਼ਨਕ ਅਧਿਕਾਰੀਆਂ ਨੇ ਖੋਲਿਆ ਪ੍ਰਧਾਨ ਵਲੋਂ ਗੁਰੂ ਘਰ ਨੂੰ ਲਗਾਇਆ ਜਿੰਦਰਾ
ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ) -ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੇਨੋਨੇ ਵਿਖੇ ਪਿਛਲੇ 8 ਦਿਨਾਂ ਤੋਂ ਸੰਗਤਾਂ ਨੇ ਪ੍ਰਧਾਨ ਵੱਲੋਂ ਲਗਾਏ ਗਏ ਜਿੰਦਰੇ ਨੂੰ ਖੁੱਲ੍ਹਵਾਉਣ ਲਈ ਮੀਂਹ,ਹਨੇਰੀ,ਗੜ੍ਹੇਮਾਰੀ ਦੀ ਪ੍ਰਵਾਹ ਨਾ ਕਰਦਿਆਂ ਮੋਰਚਾ ਨਰਿੰਤਰ ਚੱਲਦਾ ਰੱਖਿਆ।ਜਿਸ ਵਿੱਚ ਕਿ 2 ਸਿੰਘ ਅਤੇ 1 ਸਿੰਘਣੀ ਭੁੱਖ ਹੜਤਾਲ ‘ਤੇ ਬੈਠੇ ਸਨ। ਅੱਜ ਮੋਰਚੇ ਦਾ 8ਵਾਂ…