
ਸੰਪਾਦਕੀ- ਭਾਰਤ ਤੋਂ ਬਾਹਰ ਵਿਕਸਿਤ ਮੁਲਕਾਂ ਵਿਚ ਜਾਤੀਵਾਦੀ ਕੋਹੜ ਦਾ ਪਸਾਰਾ….
ਸੁਖਵਿੰਦਰ ਸਿੰਘ ਚੋਹਲਾ- ਭਾਰਤੀ ਸਮਾਜ ਵਿਚ ਜਾਤੀਵਾਦ ਇਕ ਅਜਿਹੀ ਅਲਾਮਤ ਹੈ ਜੋ ਸਦੀਆਂ ਤੋਂ ਸਮਾਜ ਨੂੰ ਇਕ ਕੋਹੜ ਵਾਂਗ ਚੰਬੜੀ ਹੋਈ ਹੈ। ਜਾਤੀਵਾਦ ਦੇ ਨਾਮ ਹੇਠ ਸਮਾਜ ਦੇ ਕਥਿਤ ਹੇਠਲੇ ਵਰਗਾਂ ਨੂੰ ਕਥਿਤ ਉਚ ਜਾਤੀਆਂ ਦੇ ਵਿਤਕਰੇ ਤੇ ਅਨਿਆਂ ਦਾ ਸਾਹਮਣਾ ਕਰਨ ਦੇ ਨਾਲ ਨਫਰਤ ਤੇ ਹੀਣਤਾ ਦਾ ਵੀ ਸ਼ਿਕਾਰ ਬਣਾਇਆ ਜਾਂਦਾ ਹੈ।ਅਕਸਰ ਹੀ ਦਲਿਤ…