Headlines

ਪ੍ਰਿਤਪਾਲ ਸਿੰਘ ਖਾਲਸਾ ਗੱਤਕਾ ਐਸੋਸੀਏਸ਼ਨ ਨਿਊ ਜਰਸੀ ਦੇ ਪ੍ਰਧਾਨ ਨਿਯੁਕਤ

ਪੱਤਰਕਾਰ ਪਰਦੀਪ ਸਿੰਘ ਗਿੱਲ ਨੂੰ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦਾ ਪ੍ਰੈਸ ਸਕੱਤਰ ਥਾਪਿਆ- ਨਿਊ ਜਰਸੀ- ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਗੱਤਕਾ ਫੈਡਰੇਸ਼ਨ ਯੂ.ਐਸ.ਏ. ਨੇ ਦੋ ਨਾਮਵਰ ਸ਼ਖ਼ਸੀਅਤਾਂ ਨੂੰ ਦੋ ਖੇਡ ਸੰਸਥਾਵਾਂ ਅੰਦਰ ਅਹਿਮ ਅਹੁਦਿਆਂ ‘ਤੇ ਨਿਯੁਕਤ ਕਰਨ ਦਾ ਐਲਾਨ ਕਰਦਿਆਂ ਪ੍ਰਿਤਪਾਲ ਸਿੰਘ ਖਾਲਸਾ ਨੂੰ ਗੱਤਕਾ ਐਸੋਸੀਏਸ਼ਨ ਨਿਊ ਜਰਸੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ, ਜਦੋਂ ਕਿ…

Read More

ਇਟਲੀ ਚ’ ਚਾਈਨੀ ਮੂਲ ਦੀ ਔਰਤ ਕੋਲੋ ਬਰਾਮਦ ਕੀਤੀ 1075600 ਯੂਰੋ ਦੀ ਰਾਸ਼ੀ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਨਸਿ਼ਆਂ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਤਹਿਤ ਇਟਲੀ ਪੁਲਿਸ ਹਮੇਸ਼ਾਂ ਹੀ ਵਿਸੇ਼ਸ ਗਸ਼ਤ ਤੇ ਤਾਇਨਾਤ ਰਹਿੰਦੀ ਹੈ ਤੇ ਹਰ ਉਸ ਸ਼ੱਕੀ ਸਖ਼ਸ ਦੀ ਤਹਿ ਤੱਕ ਜਾਕੇ ਹੀ ਰਹਿੰਦੀ ਹੈ ਜਿਸ ਤੋਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੱਕ ਜਾਹਿਰ ਹੋ ਜਾਵੇ ।ਕੁਝ ਅਜਿਹਾ ਹੀ ਤੁਸਕਾਨਾ…

Read More

ਗਾਇਕੀ ਦੀ ਬੇਗ਼ਮ – ਬੇਗ਼ਮ ਸੈਦਾ

*ਬਲਵਿੰਦਰ ਬਾਲਮ, ਗੁਰਦਾਸਪੁਰ- ਮੋ. 98156-25409- ਸਫ਼ਲਤਾ ਦੀ ਕੋਈ ਨਿਸ਼ਚਿਤ ਪਰਿਭਾਸ਼ਾ ਨਹੀਂ ਹੋ ਸਕਦੀ, ਜਿੱਥੇ ਪਤੀਪਤਨੀ ਦਾ ਪਿਆਰ ਅਤੇ ਪਿਆਰੇ ਬੱਚਿਆਂ ਦਾ ਸਾਥ ਹੋਵੇ ਅਤੇ ਛੋਟੀ ਜਿਹੀ ਮਿਹਨਤ ਵਿਚ ਸਤੁੰਸ਼ਟ ਰਹਿਣਾ ਵੀ ਸਫ਼ਲਤਾ ਮੰਨੀ ਜਾ ਸਕਦੀ ਹੈ। ਗਾਇਨ ਤਪ ਦੀ ਕਸੌਟੀ ਅਤੇ ਤੰਗੀ ਤੁਰਸੀ ਦੀ ਪੀੜਾਂ ’ਚੋਂ ਨਿਕਲ ਕੇ ਅਪਣੇ ਪੈਰਾਂ ’ਤੇ ਖੜ੍ਹਾ ਹੋਣਾ ਹੀ ਸਫਲਤਾ…

Read More

ਕੈਨੇਡਾ: ਲਾਹੌਰ ਵਿਖੇ ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ

ਸ਼ਾਹਮੁਖੀ ਵਿਚ ਪ੍ਰਕਾਸ਼ਿਤ “ਸਰਦਾਰ ਜੱਸਾ ਸਿੰਘ ਰਾਮਗੜ੍ਹੀਆ” ਪੁਸਤਕ ਰਿਲੀਜ਼ ਕੀਤੀ ਗਈ- ਸਰੀ, 3 ਅਗਸਤ (ਹਰਦਮ ਮਾਨ)-ਬੀਤੇ ਐਤਵਾਰ ਲਾਹੌਰ ਵਿਖੇ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਅਤੇ ਸਰਦਾਰ ਜੈਤੇਗ ਸਿੰਘ ਅਨੰਤ ਦੇ ਸਹਿਯੋਗ ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਥਾਪ ਵੱਲੋਂ ਅਦਬੀ ਬੈਠਕ ਪੰਜਾਬੀ ਕੰਪਲੈਕਸ ਵਿਚ…

Read More

ਪੰਜਾਬੀ ਲੇਖਕ ਮੰਚ ਵੈਨਕੂਵਰ ਦਾ ਚਾਰ ਰੋਜ਼ਾ ਸਮਾਗਮ 21 ਤੋਂ 24 ਸਤੰਬਰ ਨੂੰ

ਪੰਜਾਬੀ ਲੇਖਕ ਮੰਚ ਵੈਨਕੂਵਰ ਸਿਰਜਣਾ ਦੇ 50ਵੇਂ ਵਰੇ ਦੇ ਜਸ਼ਨ  (1973-2023) ਸਰੀ- ਉੱਤਰੀ ਅਮਰੀਕਾ ਤੇ ਕੈਨੇਡਾ ਦੀ ਪਹਿਲੀ ਸਾਹਿਤਕ ਸੰਸਥਾ ਪੰਜਾਬੀ ਲੇਖਕ ਮੰਚ ਵੈਨਕੂਵਰ 2023 ਵਿਚ ਆਪਣੇ 50ਵੇਂ ਸਥਾਪਨਾ ਦਿਵਸ ਦੇ ਜਸ਼ਨ ਮਨਾ ਰਹੀ ਹੈ। ਆਪਣੇ ਅੱਧੀ ਸਦੀ ਦੇ ਸਫ਼ਰ ਦੇ ਜਸ਼ਨ ਮਨਾਉਣ ਲਈ ਸਾਹਿਤ ਪ੍ਰੇਮੀਆਂ ਅਤੇ ਹੋਰ ਸਾਹਿਤ ਸਭਾਵਾਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।ਇਹ ਸਮਾਗਮ 21, 22, 23 ਅਤੇ…

Read More

ਵੈਲੀ ਯੁਨਾਈਟਡ ਕਲਚਰਲ ਕਲੱਬ ਵਲੋਂ ਮੇਲਾ ਪੰਜਾਬੀਆਂ ਦਾ 13 ਅਗਸਤ ਨੂੰ

ਐਬਸਫੋਰਡ ( ਦੇ ਪ੍ਰ ਬਿ)- ਵੈਲੀ ਯੂਨਾਈਟਡ ਕਲਚਰਲ ਕਲੱਬ ਵਲੋਂ ਮੇਲਾ ਪੰਜਾਬੀਆਂ ਦਾ ਇਸ ਵਾਰ 13 ਅਗਸਤ ਦਿਨ ਐਤਵਾਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਪ੍ਰਬੰਧਕ ਜਤਿੰਦਰ ਸਿੰਘ ਹੈਪੀ ਗਿੱਲ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ  ਮੇਲੇ ਦੌਰਾਨ ਪ੍ਰਸਿਧ ਗਾਇਕ ਜਿਹਨਾਂ ਵਿਚ ਅਮਰ…

Read More

ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਤੇ ਕਿਡਜ ਪਲੇਅ ਵਲੋਂ ਕਬੱਡੀ ਤੇ ਕੁਸ਼ਤੀ ਮੁਕਾਬਲੇ 6 ਅਗਸਤ ਨੂੰ

ਸਰੀ  ( ਦੇ ਪ੍ਰ ਬਿ)- ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਅਤੇ ਕਿਡਜ਼ ਪਲੇਅ ਦੇ ਸਾਂਝੇ ਉਦਮ ਨਾਲ ਇਸ ਵਾਰ ਕੈਨੇਡੀਅਨ ਖਿਡਾਰੀਆਂ ਦੇ ਅੰਡਰ -25 ਅਤੇ ਅੰਡਰ-21 ਸਾਲ ਦੇ  ਕਬੱਡੀ ਅਤੇ ਕੁਸ਼ਤੀ ਮੁਕਾਬਲੇ 6 ਅਗਸਤ ਐਤਵਾਰ ਨੂੰ ਬੈਲ ਸੈਂਟਰ ਕਬੱਡੀ ਫੀਲਡ 6270- 144 ਸਟਰੀਟ ਸਰੀ  ਵਿਖੇ ਕਰਵਾਏ ਜਾ ਰਹੇ ਹਨ। ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ ਕੁਲਵਿੰਦਰ ਸਿੰਘ…

Read More

ਸੰਪਾਦਕੀ- ਮਨੀਪੁਰ ਘਟਨਾ- ਸ਼ਰਮਨਾਕ ਤੋਂ ਸ਼ਰਮਨਾਕ……

-ਸੁਖਵਿੰਦਰ ਸਿੰਘ ਚੋਹਲਾ- ਭਾਰਤ ਦੇ ਉਤਰੀ-ਪੂਰਬੀ ਰਾਜ ਮਨੀਪੁਰ ਵਿਚ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਘੁੰਮਾਉਣ ਤੇ ਖੇਤਾਂ ਵਿਚ ਲਿਜਾਕੇ ਬਲਾਤਾਰ ਕੀਤੇ ਜਾਣ ਦੀ ਘਟਨਾ ਜਿਥੇ ਮਾਨਵੀ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਹੈ ਉਥੇ ਸਮੇਂ ਦੇ ਹਾਕਮਾਂ ਤੇ ਪ੍ਰਸ਼ਾਸਨ ਦੀ ਨਾਲਾਇਕੀ ਅਤੇ ਨਿਕੰਮੇਪਣ ਦੇ ਨਾਲ ਖੁਦ ਨੂੰ ਵਿਸ਼ਵ ਗੁਰੂ ਕਹਾਉਣ ਦੇ ਦਾਅਵੇਦਾਰਾਂ ਦੇ ਮੂੰਹ ਉਪਰ ਕਰਾਰੀ…

Read More

ਡਾ ਸੰਜੀਵ ਸ਼ਰਮਾ ਨਾਲ ਸਰੀ ਵਿਚ ਨਿੱਘੀ ਮਿਲਣੀ

ਸਰੀ- ਜਲੰਧਰ ਤੋਂ  ਉਘੇ ਈ ਐਨ ਟੀ ਸਪੈਸ਼ਲਿਸਟ ਅਤੇ ਸਮਾਜ ਸੇਵੀ ਡਾ ਸੰਜੀਵ ਸ਼ਰਮਾ ਦੇ ਕੈੇਨੇਡਾ ਦੌਰੇ ਦੌਰਾਨ ਸਰੀ ਵਿਚ ਇਕ ਮਿਲਣੀ ਦੌਰਾਨ ਉਹਨਾਂ ਨਾਲ ਕਲੋਵ ਰੈਸਟੋਰੈਂਟ ਦੇ ਸੀਈਓ ਤੇ ਰੀਐਲਟਰ ਸੁੱਖੀ ਕੰਗ, ਵਿੰਨੀਪੈਗ ਦੇ ਉਘੇ ਰੀਐਲਟਰ ਟੋਨੀ ਪੰਛੀ, ਕੈਲਗਰੀ ਤੋਂ ਕਰਮਜੀਤ ਮਾਨ, ਵੈਨਕੂਵਰ ਪੁਲਿਸ ਅਫਸਰ ਅਜੈ ਸਿੰਘ ਮਾਨ ਤੇ ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ…

Read More

ਫਗਵਾੜਾ ਦੇ ਉਘੇ ਬਿਜਨੈਸਮੈਨ ਜਗਜੀਤ ਜੌੜਾ ਦਾ ਸਰੀ ਵਿਚ ਸ਼ਾਨਦਾਰ ਸਵਾਗਤ

ਸਰੀ- ਫਗਵਾੜਾ ( ਪੰਜਾਬ) ਦੇ ਉਘੇ ਬਿਜਨੈਸਮੈਨ ਸ ਜਗਜੀਤ ਸਿੰਘ ਜੌੜਾ ਦੀ ਕੈਨੇਡਾ ਫੇਰੀ ਦੌਰਾਨ ਸਰੀ ਵਿਖੇ ਸ ਬਲਬੀਰ ਸਿੰਘ ਬੈਂਸ ਪ੍ਰਿੰਸ ਰੂਫਿੰਗ ਤੇ ਸਾਥੀਆਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਮਾਣ ਵਿਚ ਕੀਤੀ ਗਈ ਇਕ ਪਾਰਟੀ ਦੌਰਾਨ ਉਹਨਾਂ ਨਾਲ ਇਕ ਸਮੂਹਿਕ ਤਸਵੀਰ।

Read More