
ਪੰਜਾਬ ਭਵਨ ਸਰੀ ਵਲੋਂ ਛਾਪੀ ਬਾਲ ਪੁਸਤਕ ਲਾਹੌਰ ਦੇ ਸਰਕਾਰੀ ਸਕੂਲਾਂ ਵਿਚ ਵੰਡੀ
ਲਾਹੌਰ ( ਯੂਸਫ ਪੰਜਾਬੀ)–ਪੰਜਾਬ ਭਵਨ ਸਰੀ (ਕੈਨੇਡਾ) ਵਲੋਂ ਲਾਹੌਰ (ਪਾਕਿਸਤਾਨ) ਟੀਮ ਦੀ ਸਾਂਝ ਨਾਲ ਬਾਲਾਂ ਲਈ ਕਵਿਤਾਵਾਂ ਦੀ ਕਿਤਾਬ ” ਨਵੀਂਆਂ ਕਲਮਾਂ ਨਵੀਂ ਉਡਾਣ ” ਦੇ ਸਰਨਾਵੇਂ ਹੇਠ ਛਾਪੀ ਗਈ ਹੈ।ਟੀਮ ਲਾਹੌਰ ਵਲੋਂ ਇਹ ਕਿਤਾਬ ਲਾਹੌਰ ਦੇ ਸਰਕਾਰੀ ਸਕੂਲਾਂ ਦੇ ਬਾਲਾਂ ਵਿਚ ਮੁਫ਼ਤ ਵੰਡੀ ਗਈ । ਇਸ ਮੌਕੇ ਇਕ ਸਮਾਗਮ ਦੌਰਾਨ ਪੜ੍ਹਨ ਵਾਲੇ ਬੱਚਿਆਂ ਨੇ…