
ਸ਼ਹੀਦ ਭਾਈ ਫੌਜਾ ਸਿੰਘ ਦੀ ਸੁਪਤਨੀ ਬੀਬੀ ਅਮਰਜੀਤ ਕੌਰ ਦਾ ਦੇਹਾਂਤ
ਡਰਬੀ ( ਯੂਕੇ)- ਸ਼ਹੀਦ ਭਾਈ ਫੌਜਾ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਬੀਤੇ ਦਿਨ 12 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ। ਅਖੰਡ ਕੀਰਤਨੀ ਜਥਾ ਯੂਕੇ ਨੇ ਬੀਬੀ ਅਮਰਜੀਤ ਕੌਰ ਜੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ: ਦਲਜੀਤ ਸਿੰਘ (ਜਨਰਲ ਸਕੱਤਰ ਏ.ਕੇ.ਜੇ. ਯੂ.ਕੇ. ਨੇ ਅਗਸਤ ਮਹੀਨੇ ਬੀਬੀ ਜੀ ਨਾਲ ਉਹਨਾਂ…