Headlines

ਵਿੰਨੀਪੈਗ ਪੰਜਾਬ ਡੇਅ ਮੇਲਾ ਤੇ ਟਰੱਕ ਸ਼ੋਅ 12 ਅਗਸਤ ਨੂੰ

ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਵਿਚ ਪੰਜਾਬ ਡੇਅ ਮੇਲਾ ਅਤੇ ਟਰੱਕ ਸ਼ੋਅ 12 ਅਗਸਤ ਨੂੰ 3975 ਪੋਰਟੇਜ ਐਵਨਿਊ ਐਸਨੀਬੋਇਸ ਡਾਊਨ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਵਿਚ ਪ੍ਰਸਿਧ ਪੰਜਾਬ ਕਲਾਕਾਰ ਮਹਿਤਾਬ ਵਿਰਕ, ਕੋਰਾਲਾ ਮਾਨ, ਦਿਲਪ੍ਰੀਤ ਢਿੱਲੋਂ, ਹਸਤਿੰਦਰ, ਸੁਰਜੀਤ ਖਾਨ, ਗਗਨ ਕੋਕਰੀ, ਸ਼ਿਪਰਾ ਗੋਇਲ, ਨਿਰਵੈਰ ਪੰਨੂੰ, ਅਮਨ ਰੋਜ਼ੀ, ਹਰਪ੍ਰੀਤ ਢਿੱਲੋਂ- ਜੱਸੀ ਕੌਰ , ਸੁਖਮਨ ਹੀਰ ਤੇ ਹੋਰ…

Read More

ਵਿੰਨੀਪੈਗ ਵਿਚ ਭਗਵਾਨ ਰੱਥ ਯਾਤਰਾ 6 ਅਗਸਤ ਨੂੰ

ਵਿੰਨੀਪੈਗ ( ਸ਼ਰਮਾ)-ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਂਸਸਨੈਸ (ਇਸਕੌਨ) ਅਤੇ ਭਗਤੀ ਯੋਗਾ ਕਲੱਬ ਵਲੋਂ ਵਿੰਨੀਪੈਗ ਵਿਚ ਰੱਥ ਯਾਤਰਾ 6 ਅਗਸਤ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਹੋਵੇਗੀ। ਇਹ ਰੱਥ ਯਾਤਰਾ 999 ਸਟਰੀਟ ਐਨੀ ਹਿੰਦੂ ਟੈਂਪਲ ਵਿੰਨੀਪੈਗ ਤੋਂ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਯਾਤਰਾ ਦੌਰਾਨ ਸਭਿਆਚਾਰਕ ਪ੍ਰੋਗਰਾਮ ਹੋਣਗੇ ਅਤੇ ਫਰੀ ਲੰਗਰ ਦੀ ਸੇਵਾ ਵੀ ਹੋਵੇਗੀ। ਵਧੇਰੇ ਜਾਣਕਾਰੀ…

Read More

ਵਿੰਨੀਪੈਗ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 3 ਸਤੰਬਰ ਨੂੰ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ  ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 419ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਇਸ ਵਾਰ 3 ਸਤੰਬਰ 2023 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਸਿੱਖ ਸੁਸਾਇਟੀ ਆਫ ਮੈਨੀਟੋਬਾ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਮਹਾਨ ਨਗਰ ਕੀਰਤਨ 3 ਸਤੰਬਰ ਨੂੰ ਦੁਪਹਿਰ 12 ਵਜੇ ਮੈਮੋਰੀਅਲ ਪਾਰਕ ਤੋਂ ਸ੍ਰੀ ਗੁਰੂ…

Read More

ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਗੁਰਿੰਦਰ ਸਿੰਘ ਖਾਲਸਾ ਗੱਤਕਾ ਫੈਡਰੇਸ਼ਨ ਅਮਰੀਕਾ ਦੇ ਚੇਅਰਮੈਨ ਨਿਯੁਕਤ

ਫੈਡਰੇਸ਼ਨ ਦੇ ਪ੍ਰਧਾਨ ਗਰੇਵਾਲ ਤੇ ਜਨਰਲ ਸਕੱਤਰ ਦੀਪ ਸਿੰਘ ਵੱਲੋਂ  ਖਾਲਸਾ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ- ਚੰਡੀਗੜ੍ਹ- ਅਮਰੀਕਾ ਵਿੱਚ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਉੱਘੇ ਸਿੱਖ ਆਗੂ, ਉੱਦਮੀ ਅਤੇ ਜਨਤਕ ਬੁਲਾਰੇ ਗੁਰਿੰਦਰ ਸਿੰਘ ਖਾਲਸਾ ਨੂੰ ਗੱਤਕਾ ਫੈਡਰੇਸ਼ਨ ਯੂਐਸਏ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਯੂ.ਜੀ.ਐਫ.) ਦੇ ਪ੍ਰਧਾਨ ਸ….

Read More

ਸਿੱਖ ਮੋਟਰ ਸਾਈਕਲ ਕਲੱਬ ਵਲੋਂ ਕੈਨੇਡਾ ‘ਚ ਸ਼ੂਗਰ ਰੋਗ ਪ੍ਰਤੀ ਜਾਗਰੂਕਤਾ ਮੁਹਿੰਮ 

ਬੀ.ਸੀ ਦੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਭਰਪੂਰ ਸਹਿਯੋਗ – ਸਰੀ (ਡਾ. ਗੁਰਵਿੰਦਰ ਸਿੰਘ, ਮਾਂਗਟ ) -ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਕੈਨੇਡਾ ਵਿੱਚ ਸ਼ੂਗਰ ਰੋਗ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਉਪਰਾਲਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ। ਸਿੱਖ ਮੋਟਰ ਸਾਈਕਲ ਕਲੱਬ ਓਂਂਟੈਰੀਓ ਵੱਲੋਂ ਸ਼ੁਰੂ ਕੀਤੇ ਯਤਨਾਂ ਨੂੰ ਬੀ.ਸੀ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਭਰਪੂਰ…

Read More

ਮਨੀਪੁਰ ਮੂਲਨਿਵਾਸੀ ਭਾਈਚਾਰੇ ਵੱਲੋਂ ਭਾਰਤੀ ਕੌਂਸਲ ਖਾਨੇ ਵੈਨਕੂਵਰ ਅੱਗੇ ਰੋਸ ਮੁਜ਼ਾਹਰਾ

ਵੈਨਕੁਵਰ (ਡਾ. ਗੁਰਵਿੰਦਰ ਸਿੰਘ) -ਮਨੀਪੁਰ ਵਿੱਚ ਇੰਡੀਅਨ ਸਟੇਟ ਦੇ ਪਰਛਾਵੇਂ ਹੇਠ ਵਾਪਰੀ ਕੁੁੱਕੀ ਇਸਾਈ ਭਾਈਚਾਰੇ ਦੀਆਂ ਬੀਬੀਆਂ ਨਾਲ ਸਮੂਹਿਕ ਬਲਾਤਕਾਰ, ਨਗਨ ਪ੍ਰੇਡ ਅਤੇ ਪੀੜਤਾ ਦੇ ਭਰਾ ਅਤੇ ਪਿਤਾ ਦੀ ਹੱਤਿਆ ਦੀ ਘਟਨਾ ਦੀ ਰੋਸ ਵਜੋਂ, ਵੈਨਕੂਵਰ ਸਥਿਤ ਭਾਰਤੀ ਕੌਂਸਲ ਖਾਨੇ ਬਾਹਰ ਹੋਏ ਰੋਸ ਮੁਜਾਹਰੇ ਵਿੱਚ, ਮੂਲ ਨਿਵਾਸੀ ਮਨੀਪੁਰ ਭਾਈਚਾਰੇ ਦੀਆਂ ਔਰਤਾਂ ਅਤੇ ਮਰਦਾਂ ਨੇ ਹਿੱਸਾ…

Read More

ਪੰਜਾਬ ਸਪੋਰਟਸ ਕਲੱਬ ਵੱਲੋਂ ਕੈਮਲੂਪਸ ਵਿੱਚ 39ਵਾਂ ਸ਼ਾਨਦਾਰ ਟੂਰਨਾਮੈਂਟ

“ਪੰਜਾਬ ਪੰਜਾਬੀ ਪੰਜਾਬੀਅਤ : ਜ਼ਿੰਦਾਬਾਦ!”; “ਦੋਸਤੀ ਪਹਿਲਾਂ, ਮੁਕਾਬਲਾ ਪਿੱਛੋਂ- ਕੈਮਲੂਪਸ (ਕੁਲਵਿੰਦਰ ਸਿੰਘ ਕੁਲਾਰ)– ਪੰਜਾਬ ਸਪੋਰਟਸਕਲੱਬ ਕੈਮਲੂਪਸ, ਬੀ. ਸੀ., ਕੈਨੇਡਾ ਦਾ ਸਾਲਾਨਾ ਟੂਰਨਾਮੈਂਟ 22-23 ਜੁਲਾਈ (ਸਨਿੱਚਰਵਾਰ–ਐਤਵਾਰ) 2023 ਨੂੰ ਮਕਾਰਥਰ ਆਈਲੈਂਡ ਪਾਰਕ ਦੇ ਖੁੱਲ੍ਹੇ ਡੁੱਲੇ੍ਹ ਖੇਡ-ਮੈਦਾਨਾਂ ਵਿੱਚ ਧੂਮਧਾਮ ਨਾਲ਼ ਕਰਵਾਇਆ ਗਿਆ। ਟੂਰਨਾਮੈਂਟ ਨੂੰ ਘੱਟੋ ਘੱਟ ਪੰਜ ਸੌ ਦੇ ਕਰੀਬ ਦਰਸ਼ਕਾਂ ਨੇ ਥਾਮਸਨ ਦਰਿਆ ਦੇ ਕਿਨਾਰੇ ਵਿਸ਼ਾਲ ਖੇਡ-ਮੈਦਾਨਾਂ…

Read More

ਸਾਬਕਾ ਐਮ ਪੀ ਜਤੀ ਸਿੱਧੂ ਦੀ ਪਤਨੀ ਸੁਰਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਗੁਰਦੁਆਰਾ ਮਿਸ਼ਨ ਵਿਖੇ ਅੰਤਿਮ ਅਰਦਾਸ ਕੀਤੀ – ਐਬਸਫੋਰਡ ( ਦੇ ਪ੍ਰ ਬਿ)- ਮਿਸ਼ਨ-ਐਬਸਫੋਰਡ ਤੋਂ ਸਾਬਕਾ ਲਿਬਰਲ ਐਮ ਪੀ ਸ ਜਤਿੰਦਰ ਸਿੰਘ ਜਤੀ ਸਿੱਧੂ ਜਿਹਨਾਂ ਦੀ ਸੁਪਤਨੀ ਸ੍ਰੀਮਤੀ ਸੁਰਿੰਦਰ ਕੌਰ ਸਿੱਧੂ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦਾ ਅੰਤਿਮ ਸੰਸਕਾਰ ਬੀਤੀ 30 ਜੁਲਾਈ ਨੂੰ ਫਰੇਜ਼ਰ ਰਿਵਰ ਫਿਊਨਰਲ ਹੋਮ ਐਬਸਫੋਰਡ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ।…

Read More

ਸ਼ਹਿਨਾਈਆਂ- ਅਰਮਾਨ ਝੱਜ ਤੇ ਉਘੀ ਮਾਡਲ ਪ੍ਰੀਯਾ ਅਟਵਾਲ ਵਿਆਹ ਬੰਧਨ ਵਿਚ ਬੱਝੇ

ਐਬਸਫੋਰਡ- ਬੀਤੇ ਦਿਨ ਉਘੀ ਲਿਬਰਲ ਕਾਰਕੁੰਨ ਲਖਵਿੰਦਰ ਕੌਰ ਝੱਜ ਅਤੇ ਸ ਅਮਰਜੀਤ ਸਿੰਘ ਝੱਜ ( ਬਸੈਮੀ) ਦੇ ਸਪੁੱਤਰ ਅਰਮਾਨ ਸਿੰਘ ਝੱਜ ਦਾ ਸ਼ੁਭ ਆਨੰਦ ਕਾਰਜ ਉਘੀ ਮਾਡਲ ਬੀਬਾ ਪ੍ਰਿਯਾ ਅਟਵਾਲ ਸਪੁੱਤਰੀ ਸ੍ਰੀਮਤੀ ਸੁਰਜੀਤ ਕੌਰ ਤੇ ਸ ਰਣਜੀਤ ਸਿੰਘ ਅਟਵਾਲ ( ਚੌਗਾਵਾਂ)  ਨਾਲ ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਵਿਖੇ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਦੋਵਾਂ ਦੇ…

Read More

ਇੰਡੋ-ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ ਸਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ

ਅਮਨ ਰੋਜ਼ੀ, ਗੀਤਾ ਜ਼ੈਲਦਾਰ ਤੇ ਹਰਪ੍ਰੀਤ ਢਿੱਲੋਂ-ਜੱਸੀ ਕੌਰ ਦੀ ਜੋੜੀ ਨੇ ਬਹਿਜਾ ਬਹਿਜਾ ਕਰਵਾਈ- ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਪੰਜਾਬੀਆਂ ਨੇ ਮੇਲੇ ਦਾ ਆਨੰਦ ਮਾਣਿਆ- ਐਬਸਫੋਰਡ (ਬਰਾੜ ਭਗਤਾ ਭਾਈਕਾ, ਮਹੇਸ਼ਇੰਦਰ ਮਾਂਗਟ)-ਬੀਤੇ ਦਿਨ ਐਬਸਫੋਰਡ ਦੇ ਰੋਟਰੀ ਸਟੇਡੀਅਮ ਵਿਚ  ਇੰਡੋ-ਕੈਨੇਡੀਅਨ ਯੂਥ ਕਲੱਬ ਵਲੋਂ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਭਿਆਚਾਰਕ ਮੇਲਾ ਯਾਦਗਾਰੀ…

Read More