Headlines

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਦੇ ਕਵੀ ਦਰਬਾਰ ‘ਚ ਕਵੀਆਂ ਨੇ ਖੂਬਸੂਰਤ ਮਾਹੌਲ ਸਿਰਜਿਆ

ਸਰੀ, 30 ਜੁਲਾਈ (ਹਰਦਮ ਮਾਨ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਕਰਵਾਏ ਗਏ ਮਾਸਿਕ ਕਵੀ ਦਰਬਾਰ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਕਵੀਆਂ ਨੇ ਆਪਣੇ ਵੱਖ ਵੱਖ ਅੰਦਾਜ਼ ਅਤੇ ਕਲਾਮ ਰਾਹੀਂ ਖੂਬਸੂਰਤ ਕਾਵਿਕ ਮਾਹੌਲ ਸਿਰਜਿਆ। ਕਵੀ ਦਰਬਾਰ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ। ਮੰਚ ਸੰਚਾਲਕ ਹਰਚੰਦ ਸਿੰਘ ਗਿੱਲ ਨੇ ਸ਼ਾਮਲ ਹੋਏ ਕਵੀਆਂ ਅਤੇ ਸਰੋਤਿਆਂ…

Read More

ਵਿੰਡਸਰ ਕਬੱਡੀ ਕੱਪ 2023 – ਓਂਟਾਰੀਓ ਕਬੱਡੀ ਕਲੱਬ ਦੀ ਤੀਸਰੀ ਖਿਤਾਬੀ ਜਿੱਤ

ਭੂਰੀ ਛੰਨਾ ਤੇ ਵਾਹਿਗੁਰੂ ਸੀਚੇਵਾਲ ਬਣੇ ਸਰਵੋਤਮ ਖਿਡਾਰੀ- ਡਾ. ਸੁਖਦਰਸ਼ਨ ਸਿੰਘ ਚਹਿਲ +91 9779590575, +1 (403) 660-5476 ਵਿੰਡਸਰ-ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਚੱਲ ਰਹੇ ਕਬੱਡੀ ਸੀਜ਼ਨ ਦਾ ਪੰਜਵਾਂ ਕਬੱਡੀ ਕੱਪ ਵਿੰਡਸਰ ਕਬੱਡੀ ਕਲੱਬ ਦੇ ਝੰਡੇ ਹੇਠ ਕਰਵਾਇਆ ਗਿਆ। ਸਫਲਤਾਪੂਰਵਕ ਨੇਪਰੇ ਚੜੇ ਇਸ ਕੱਪ ਨੂੰ ਜਿੱਤਣ ਦਾ ਮਾਣ ਓਂਟਾਰੀਓ ਕਬੱਡੀ ਕਲੱਬ (ਓ ਕੇ ਸੀ) ਨੇ…

Read More

ਲੈਂਗਲੀ ਵਿਚ ਫਰੈਸ਼ ਹੈਲਥੀ ਕੈਫੇ ਦੀ ਗਰੈਂਡ ਓਪਨਿੰਗ

ਲੈਂਗਲੀ – ਲੈਂਗਲੀ ਦੇ ਵਿਲੋਬੀ ਟਾਊਨ ਸੈਂਟਰ ਵਿਖੇ ਫਰੈਸ਼ ਹੈਲਥੀ ਕੈਫੇ ਖੋਲਿਆ ਗਿਆ ਹੈ। ਇਥੇ ਤਾਜ਼ਾ ਫਲ ਅਤੇ ਸਬਜ਼ੀਆ ਤੇ ਆਧਾਰਿਤ ਜੂਸ, ਸਮੂਦੀ, ਬਾਓਲ ਤੋ ਇਲਾਵਾ ਰੈਪ  ਅਤੇ ਬਰੇਕਫਾਸਟ ਵਿਚ ਕਈ ਕਿਸਮਾਂ ਦਾ ਫੂਡ ਸਿਹਤ ਅਤੇ ਮਨ ਦੀ ਤੰਦਰੁਸਤੀ ਨੂੰ ਧਿਆਨ ਵਿਚ ਰੱਖਕੇ ਤਿਆਰ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਕੈਫੇ ਦੇ ਮਾਲਕ ਸੁਰਿੰਦਰ ਸਿੰਘ…

Read More

ਕੌਮਾਂਤਰੀ ਖੇਡਾਂ ‘ਚ ਗੱਤਕੇ ਦੀ ਸ਼ਮੂਲੀਅਤ ਲਈ ਇੱਕਜੁੱਟ ਯਤਨ ਆਰੰਭਣ ਦੀ ਲੋੜ : ਗਰੇਵਾਲ

ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਲਈ ਗੱਤਕਾ ਪ੍ਰਮੋਟਰਾਂ ਵੱਲੋਂ ਗੱਤਕੇ ਦੀ ਕਲਾ ਨੂੰ ਸ਼ਕਤੀਸ਼ਾਲੀ ਸਾਧਨ ਵਜੋਂ ਵਰਤਣ ਦਾ ਸੱਦਾ ਸਵੈ-ਰੱਖਿਆ, ਔਰਤਾਂ ਦੇ ਸਸ਼ਕਤੀਕਰਨ ਤੇ ਨਸ਼ਾਖੋਰੀ ਵਿਰੁੱਧ ਅਮਰੀਕਾ ਵਿਖੇ ਕਰਾਇਆ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ ਚੰਡੀਗੜ੍ਹ 30 ਜੁਲਾਈ : ਗੱਤਕਾ ਖੇਡ ਦੀ ਚੋਟੀ ਦੀ ਸੰਸਥਾ, ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਮਾਰਸ਼ਲ ਆਰਟ ਗੱਤਕੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਫੁੱਲਤ ਕਰਨ ਤੇ ਮਾਨਤਾ ਦਿਵਾਉਣ ਦੇ ਹੋਕੇ ਨਾਲ…

Read More

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 9ਵਾਂ ਫ੍ਰੀ ਸਿਲਾਈ ਸੈਂਟਰ ਖੋਲ੍ਹਿਆ ਗਿਆ

6 ਮਹੀਨੇ ਦਾ ਕੋਰਸ ਕਰਨ ਉਪਰੰਤ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਕੀਤੇ ਜਾਣਗੇ ਤਕਸੀਮ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,30 ਜੁਲਾਈ 2023 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਚੀਮਾ ਕਲਾਂ ਵਿਖੇ ਐਤਵਾਰ ਨੂੰ ਫ੍ਰੀ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਗਜ਼ੀਕਿਊਟਿਵ ਮੈਂਬਰ ਜਸਵਿੰਦਰ ਕੌਰ ਧੁੰਨਾ ਨੇ ਦੱਸਿਆ ਕਿ ਸਰਬੱਤ ਦਾ ਭਲਾ…

Read More

ਇਟਲੀ ਚ’ ਪੰਜਾਬੀ ਨੌਜਵਾਨ ਅਮ੍ਰਿਤ ਮਾਨ ਦੀ ਵਾਲੀਬਾਲ ਟੀਮ ਵਿੱਚ ਚੋਣ

ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ) -ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਨਾ ਦੇ ਚੰਚਲ ਸਿੰਘ ਅਤੇ ਸੁਰਿੰਦਰ ਕੌਰ ਦੇ ਪੋਤਰੇ ਅਮ੍ਰਿਤ ਸਿੰਘ ਮਾਨ ਦੀ ਆਪਣੀ ਵਧੀਆ ਖੇਡ ਸਦਕਾ ਇਟਲੀ ਦੀ ਬਾਲੀਬਾਲ ਦੀ ਬੀ ਸੀਰੀਜ ਦੀ ਟੀਮ ਸਪੈਸਾਨੇਜੇ (ਮੋਧਨਾ) ਵਿੱਚ ਚੋਣ ਹੋਈ ਹੈ ।ਇਸ ਸਬੰਧੀ ਪ੍ਰੈਸ ਨੂੰ ਭੇਜੀ ਜਾਣਕਾਰੀ ਰਾਹੀ ਅਮ੍ਰਿਤ ਮਾਨ ਦੇ ਪਿਤਾ ਪਰਮਿੰਦਰ ਸਿੰਘ ਮਾਨ…

Read More

“ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਾਸਾਰ ਵਿਚ ਧਾਰਮਿਕ ਗ੍ਰੰਥਾਂ ਦਾ ਯੋਗਦਾਨ” ਵਿਸ਼ੇ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ

ਸਰੀ, 29 ਜੁਲਾਈ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ (ਕੈਨੇਡਾ) ਵੱਲੋਂ ਆਨਲਾਈਨ ਸੈਮੀਨਾਰ ਲੜੀ ਤਹਿਤ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ, ਪਾਕਿਸਤਾਨ ਦੇ ਸਹਿਯੋਗ ਨਾਲ “ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਾਸਾਰ ਵਿਚ ਧਾਰਮਿਕ ਗ੍ਰੰਥਾਂ ਦਾ ਯੋਗਦਾਨ” ਵਿਸ਼ੇ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕੈਨੇਡੀਅਨ, ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਚਿੰਤਕਾਂ ਵੱਲੋਂ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿੱਚ ਧਾਰਮਿਕ ਗ੍ਰੰਥਾਂ ਦੀ ਭੂਮਿਕਾ ਸਬੰਧੀ ਵਿਚਾਰ-ਚਰਚਾ ਕੀਤੀ…

Read More

ਪੰਜਾਬ ਭਵਨ ਸਰੀ ਵਿਖੇ ਐਕਸੈੱਪਟ ਕੋਚਿੰਗ ਵਲੋਂ ਅਦਾਕਾਰੀ ਅਤੇ ਨਾਟ-ਲੇਖਣੀ ਬਾਰੇ ਸਫਲ ਵਰਕਸ਼ਾਪ

ਪ੍ਰਸਿਧ ਨਾਟਕਕਾਰ ਡਾ ਸਾਹਿਬ ਸਿੰਘ ਨੇ ਸਿਖਾਏ ਨਾਟ ਕਲਾ ਦੇ ਗੁਰ- ਸਰੀ – ਪੰਜਾਬ ਭਵਨ ਵਿਖੇ ਐਕਟਿੰਗ ਅਤੇ ਨਾਟ-ਲੇਖਣੀ ਦੇ ਵਿਸ਼ੇ ‘ਤੇ ਹੋਈ 5-ਰੋਜ਼ਾ ਵਰਕਸ਼ਾਪ ਬਹੁਤ ਪ੍ਰਭਾਵਸ਼ਾਲ਼ੀ ਅਤੇ ਸਫ਼ਲ ਰਹੀ। ਇਹ ਵਰਕਸ਼ਾਪ ‘ਐਕਸੈੱਪਟ ਕੋਚਿੰਗ’ ਵਲੋਂ ਆਯੋਜਿਤ ਕੀਤੀ ਗਈ ਜਿਸ ਵਿੱਚ ਪ੍ਰਸਿੱਧ ਨਾਟਕਕਾਰ, ਲੇਖਕ, ਨਿਰਦੇਸ਼ਕ ਅਤੇ ਅਦਾਕਾਰ  ਡਾ. ਸਾਹਿਬ ਸਿੰਘ ਨੇ ਮਾਹਰ ਦੇ ਤੌਰ ‘ਤੇ ਸ਼ਿਰਕਤ…

Read More

Newest MLAs Joan and Ravi Parmar sworn in

ਬੀ ਸੀ ਵਿਧਾਨ ਸਭਾ ਲਈ ਨਵੇਂ ਚੁਣੇ ਗਏ ਦੋ ਵਿਧਾਇਕਾਂ ਜੋਨ ਤੇ ਰਵੀ ਪਰਮਾਰ ਨੇ ਹਲਫ ਲਿਆ- VICTORIA – Ravi Parmar and Joan Phillip were sworn into the Legislature today as the new BC New Democrat MLAs for Langford-Juan de Fuca and Vancouver-Mount Pleasant following their victories in the provincial by-elections held June 24, 2023. The…

Read More

ਰੇਡੀਓ ਤੇ ਟੀਵੀ ਸੁਖ ਸਾਗਰ ਦੇ ਸੀਈਓ ਰਵਿੰਦਰ ਸਿੰਘ ਪੰਨੂੰ ਨੂੰ ਸਦਮਾ – ਵੱਡੇ ਭਰਾ ਜਤਿੰਦਰ ਸਿੰਘ ਪੰਨੂੰ ਦਾ ਅਚਾਨਕ ਵਿਛੋੜਾ

ਵੈਨਕੂਵਰ ( ਦੇ ਪ੍ਰ ਬਿ)- ਟੋਰਾਂਟੋ ਤੋਂ ਰੇਡੀਓ ਤੇ ਟੀਵੀ ਸੁਖ ਸਾਗਰ ਦੇ ਸੀਈਓ ਤੇ ਉਘੀ ਮੀਡੀਆ ਸ਼ਖਸੀਅਤ ਰਵਿੰਦਰ ਸਿੰਘ ਪੰਨੂੰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਸਰਦਾਰ ਜਤਿੰਦਰ ਸਿੰਘ ਪੰਨੂੰ ਦਾ ਅਚਾਨਕ ਹਾਰਟ ਅਟੈਕ ਕਾਰਣ ਦੇਹਾਂਤ ਹੋ ਗਿਆ। ਉਹ ਅੱਜਕੱਲ ਕੈਲੀਫੋਰਨੀਆ ਵਿਚ ਸਨ। ਉਹ ਆਪਣੇ ਪਿੱਛੇ ਦੋ ਪੁੱਤਰ ਇੱਕ…

Read More