Headlines

12,710 ਅਧਿਆਪਕਾਂ ਨਾਲ ਜੁੜਿਆ ‘ਕੱਚਾ’ ਸ਼ਬਦ ਹਟਾਇਆ

ਠੇਕਾ ਆਧਾਰਤ ਅਧਿਆਪਕਾਂ ਨੂੰ ਰੈਗੂਲਰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ- ਸਰਕਾਰੀ ਸਕੂਲਾਂ ਦੇ 20,000 ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰਨ ਦੇ ਪਾਇਲਟ ਪ੍ਰਾਜੈਕਟ ਲਈ 21 ਕਰੋੜ ਰੁਪਏ ਜਾਰੀ ਚੰਡੀਗੜ੍ਹ-ਸੂਬੇ ਵਿੱਚ ‘ਨਵੇਂ ਯੁੱਗ ਦੀ ਸ਼ੁਰੂਆਤ’ ਦੀ ਦਿਸ਼ਾ ਵਿੱਚ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ 12,710…

Read More

ਵਿੰਨੀਪੈਗ ਵਿਚ ਜੈਡ ਪਲੱਸ ਸੀਕਿਊਰਟੀ ਏਜੰਸੀ ਦਾ ਉਦਘਾਟਨ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨ ਵਿੰਨੀ ਪੈੱਗ ਵਿੱਚ ਜੈਡ ਪਲੱਸ (zed plus)  ਸਕਿਓਰਟੀ ਏਜੰਸੀ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਸਕਿਉਰਿਟੀ ਦੇ ਡਾਇਰੈਕਟਰ  ਏ ਪੀ ਥਿੰਦ ਨੇ ਗੱਲਬਾਤ ਦੌਰਾਨ ਦੱਸਿਆ  ਹੈ ਕਿ ਪਿਛਲੇ ਦਿਨਾਂ ਵਿੱਚ ਸੈਂਟਰ ਪੋਰਟ ਵਿਚ ਟਰੱਕ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਚੋਰੀ ਦੀਆਂ ਵਾਰਦਾਤਾਂ ਦਾ ਸਾਹਮਣਾ ਕਰਨਾ ਪਿਆ ਹੈ । ਚੋਰੀ ਦੀਆਂ…

Read More

ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਸਦੀਵੀ ਵਿਛੋੜਾ

ਲੁਧਿਆਣਾ-ਪੰਜਾਬੀ ਲੋਕ ਗਥਾਵਾਂ ਨੂੰ ਆਪਣੀ ਬੁਲੰਦ ਆਵਾਜ਼ ਨਾਲ ਜੀਵੰਤ ਕਰਨ ਤੇ ਇਤਿਹਾਸ ਨੂੰ ਸਭਿਆਚਾਰਕ ਪੁੱਠ ਦੇਣ ਵਾਲਾ ਲੋਕ ਗਾਇਕਾ ਸੁਰਿੰਦਰ ਛਿੰਦਾ ਨਹੀ ਰਿਹਾ। ‘ਪੁੱਤ ਜੱਟਾਂ ਦੇ’, ‘ਜੱਟ ਜਿਉਣਾ ਮੌੜ’ ਅਤੇ ‘ਯਾਰਾਂ ਦਾ ਟਰੱਕ ਬੱਲੀਏ’ ਜਿਹੇ ਯਾਦਗਾਰ ਗੀਤਾਂ ਦਾ ਸਿਰਨਾਵਾਂ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਲੰਮੀ ਬਿਮਾਰੀ ਤੋਂ ਬਾਅਦ ਲੁਧਿਆਣਾ ਦੇ ਡੀਐੱਮਸੀ ਹਸਪਤਾਲ ’ਚ ਦਮ ਤੋੜ…

Read More

ਜੌਹਲ ਪਰਿਵਾਰ ਨੂੰ ਸਦਮਾ-ਮਾਤਾ ਮਨਜੀਤ ਕੌਰ ਜੌਹਲ ਦਾ ਦੇਹਾਂਤ

ਐਬਸਫੋਰਡ ( ਬਰਾੜ ਭਗਤਾ ਭਾਈਕਾ)-ਬੜੇ ਦੁਖੀ ਹਿਰਦੇ ਨਾਲ ਸੂਚਿਤ ਜਾਂਦਾ ਹੈ ਕਿ ਜੌਹਲ ਪਰਿਵਾਰ ਦੇ ਮਾਤਾ ਜੀ, ਮਾਤਾ ਮਨਜੀਤ ਕੌਰ ਜੌਹਲ ਜਿਨ੍ਹਾਂ ਦਾ ਪਿਛਲਾ ਪਿੰਡ ਧੱਲੇਕੇ ਜ਼ਿਲ੍ਹਾ ਮੋਗਾ, ਅਕਾਲ ਪੁਰਖ ਵੱਲੋਂ ਬਖ਼ਸ਼ੇ ਸ਼ਾਹਾਂ ਦੀ ਪੂੰਜੀ ਭੋਗ ਕੇ 23 ਜੁਲਾਈ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਪੰਜ ਭੌਤਿਕ ਸਰੀਰ ਦਾ ਅੰਤਿਮ ਸੰਸਕਾਰ 29…

Read More

ਅਲਵਿਦਾ! ਦਮਦਾਰ ਲੋਕ ਗਾਇਕੀ ਦੀਆਂ ਸੁਰਾਂ ਦੇ ਸਿਕੰਦਰ: ਸੁਰਿੰਦਰ ਛਿੰਦਾ

ਉਜਾਗਰ ਸਿੰਘ- ਪੰਜਾਬੀ ਲੋਕ ਗਾਇਕੀ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਵਾਲੇ ਮਿਠਬੋਲੜੇ ਗਾਇਕ ਦੇ ਤੁਰ ਜਾਣ ਨਾਲ ਸੰਗੀਤ ਦੀ ਦੁਨੀਆਂ ਵਿੱਚ ਖਲਾਅ ਪੈਦਾ ਹੋ ਗਿਆ ਹੈ। ਦੋਸਤਾਂ ਮਿੱਤਰਾਂ ਦਾ ਦਿਲਜਾਨੀ ਪਿਆਰ ਮੁਹੱਬਤ ਦੀਆਂ ਬਾਤਾਂ ਪਾਉਣ ਵਾਲਾ ਸੁਰਿੰਦਰ ਛਿੰਦਾ ਰੂਹ ਦੀ ਖਰਾਕ ਦਿੰਦਾ ਹੋਇਆ ਆਪ ਇਕ ਰੂਹ ਬਣ ਗਿਆਹੈ। ਪੰਜਾਬੀ ਲੋਕ ਗਾਇਕੀ ਦੀ ਵਿਰਾਸਤ ਦਾ…

Read More

ਵਰਲਡ ਕਰੈਡਿਟ ਯੂਨੀਅਨ ਕਾਨਫਰੰਸ ਦੇ ਡੈਲੀਗੇਟਸ ਵਲੋਂ ਖਾਲਸਾ ਕਰੈਡਿਟ ਯੂਨੀਅਨ ਸਰੀ ਦਾ ਵਿਸ਼ੇਸ਼ ਦੌਰਾ

ਸੀਈਓ ਹਰਦੀਪ ਸਿੰਘ ਬੈਂਸ ਤੇ ਸਟਾਫ ਵਲੋਂ ਭਰਵਾਂ ਸਵਾਗਤ- ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)- ਵੈਨਕੂਵਰ ਵਿਖੇ 23 ਤੋਂ 26 ਜੁਲਾਈ ਤੱਕ ਵਰਲਡ ਕਰੈਡਿਟ ਯੂਨੀਅਨ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਕਾਨਫਰੰਸ ਵਿਚ ਵਿਸ਼ਵ ਭਰ ਤੋਂ ਕਰੈਡਿਟ ਯੂਨੀਅਨਾਂ ਦੇ ਉਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਯੂ ਐਸ ਏ, ਬਰਾਜ਼ੀਲ, ਕੈਨੇਡਾ, ਆਸਟਰੇਲੀਆ ਅਤੇ ਯੂਰਪ ਦੀਆਂ ਕਰੈਡਿਟ ਯੂਨੀਅਨਾਂ…

Read More

ਇਟਲੀ ‘ਚ ਪਹਿਲੀ ਵਾਰ ਇੱਕ ਬੈਨਰ ਹੇਠ ਇਕੱਠਾ ਹੋਇਆ ਇਟਾਲੀਅਨ ਇੰਡੀਅਨ ਪੱਤਰਕਾਰ ਭਾਈਚਾਰਾ

* ਸਾਲ 2024 ਵਿੱਚ ਹੋਵੇਗੀ ਇੰਡੀਅਨ ਤੇ ਇਟਾਲੀਅਨ ਪੱਤਰਕਾਰਾਂ ਦੀ ਕੌਮੀ ਕਾਨਫਰੰਸ * ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) -ਇਟਲੀ ਵਿਚ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵਲੋ ਕੇਰਮੋਨਾ ਜਿਲ੍ਹੇ ਦੇ ਸੋਨਚੀਨੋ ਸ਼ਹਿਰ ਵਿੱਚ ਇੱਕ ਵਿਸ਼ਾਲ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਭਾਰਤੀ ਪੱਤਰਕਾਰਤਾ ਅਤੇ ਲੇਖਣੀ ਨਾਲ ਜੁੜੀਆਂ ਸਖਸ਼ੀਅਤਾਂ ਵਲੋ ਜਿਥੇ ਭਾਗ ਲਿਆ ਗਿਆ ਉਥੇ ਹੀ ਇਟਲੀ ਦੇ ਨਾਮਵਾਰ…

Read More

ਟੀਵੀ ਹੋਸਟ ਪਰਮਵੀਰ ਬਾਠ ਨਾਲ ਮਿਲਣੀ

ਬਰੈਂਪਟਨ ( ਬਲਜਿੰਦਰ ਸੇਖਾ)- ਕੈਨੇਡਾ ਦੇ ਸਹਿਰ ਬਰੈਂਪਟਨ ਵਿੱਚ ਤਰਕਸ਼ੀਲ (ਰੈਸ਼ਨਿਲਟ) ਸੁਸਾਇਟੀ ਕਨੇਡਾ ਵਲੋ ਪ੍ਰਾਈਮ ਏਸ਼ੀਆਂ ਟੀ ਵੀ ਦੇ ਉੱਘੇ ਹੋਸਟ ਪਰਮਵੀਰ ਸਿੰਘ ਬਾਠ ਨਾਲ ਸਵੀਟ ਪੈਲੇਸ ਰੈਸਟੋਰੈਂਟ ਵਿੱਚ ਮਿਲਣੀ ਕੀਤੀ ਗਈ । ਇਸ ਮੌਕੇ ਤੇ ਕਨੇਡਾ ਵਿੱਚ ਤਰਕਸ਼ੀਲ ਸੁਸਾਇਟੀ ਦੀਆਂ ਸ਼ਰਗਰਮੀਆਂ , ਅੰਤਰਾਸਟਰੀ ਵਿਦਿਆਰਥੀਆਂ ਦੀ ਸਮੱਸਿਆਵਾਂ ਸਾਝੀਆਂ ਕੀਤੀਆਂ ਗਈਆ। ਬਲਵਿੰਦਰ ਬਰਨਾਲਾ  ਵਾਇਸ ਪ੍ਰਧਾਨ,ਬਲਦੇਵ ਰਹਿਪਾ…

Read More