Headlines

ਢੀਂਡਸਾ ਪਰਿਵਾਰ ਨੂੰ ਸਦਮਾ- ਗੁਰਚਰਨ ਸਿੰਘ ਢੀਂਡਸਾ ਦਾ ਸਦੀਵੀ ਵਿਛੋੜਾ

ਐਬਸਟਸਫੋਰਡ ( ਦੇ ਪ੍ਰ ਬਿ)- ਇਥੋ ਦੇ ਢੀਂਡਸਾ ਪਰਿਵਾਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਸ ਗੁਰਚਰਨ ਸਿੰਘ ਢੀਂਡਸਾ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਜਨਮ 20 ਅਗਸਤ 1935 ਦਾ ਸੀ ਤੇ ਉਹਨਾਂ ਆਪਣਾ ਆਖਰੀ ਸਾਹ 21 ਜੁਲਾਈ 2023 ਨੂੰ ਲਿਆ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 29 ਜੁਲਾਈ ਨੂੰ…

Read More

ਮਨੀਪੁਰ ਕਾਂਡ ਦੇ ਦੋਸ਼ੀਆਂ ਨੂੰ ਜਨਤਕ ਫਾਂਸੀ ਦਿੱਤੀ ਜਾਵੇ – ਠਾਕੁਰ ਦਲੀਪ ਸਿੰਘ

ਸਰੀ, 22 ਜੁਲਾਈ (ਹਰਦਮ ਮਾਨ)- ਮਨੀਪੁਰ ਵਿਖੇ ਵਾਪਰੀ ਬੇਹੱਦ ਸ਼ਰਮਨਾਕ ਘਟਨਾ ਦੀ ਨਿੰਦਿਆ ਕਰਦਿਆਂ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਂਵਾਰ ਦੋਸ਼ੀਆਂ ਨੂੰ ਨੰਗਾ ਕਰਕੇ ਜਨਤਕ ਜਲੂਸ ਕੱਢਿਆ ਜਾਣਾ ਚਾਹੀਦਾ ਹੈ (ਜਿਵੇਂ ਉਨ੍ਹਾਂ ਨੇ ਸਾਡੀਆਂ ਧੀਆਂ ਦਾ ਕੱਢਿਆ ਸੀ), ਘਟਨਾ ਦੇ ਸਾਰੇ ਦੋਸ਼ੀਆਂ ਨੂੰ ਜਨਤਾ ਦੇ ਸਾਹਮਣੇ ਫਾਂਸੀ ਦਿੱਤੀ ਜਾਵੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਵੀ…

Read More

ਹਰਜੀਤ ਸੰਧੂ ਦੀ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਦੇ ਭਾਜਪਾ ਅਹੁਦੇਦਾਰਾਂ ਦੀ ਵਿਸ਼ਾਲ ਮੀਟਿੰਗ 

ਸੁਰਜੀਤ ਜਿਆਣੀ,ਬਿਕਰਮ ਚੀਮਾ,ਨਰੇਸ਼ ਸ਼ਰਮਾ,ਹਰਜੀਤ ਸੰਧੂ ਨੇ ਕੀਤਾ ਸੰਬੋਧਨ- 6 ਅਗਸਤ ਨੂੰ ਸੂਬਾ ਪ੍ਰਧਾਨ ਸੁਨੀਲ ਜਾਖੜ ਤਰਨਤਾਰਨ ਵਿਖੇ ਕਰਨਗੇ ਭਾਜਪਾ ਵਰਕਰਾਂ ਨੂੰ ਕਰਨਗੇ ਸੰਬੋਧਨ – ਰਾਕੇਸ਼ ਨਈਅਰ ਚੋਹਲਾ ਤਰਨਤਾਰਨ,20 ਜੁਲਾਈ 2023 ਭਾਰਤੀ ਜਨਤਾ ਪਾਰਟੀ ਦੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਰਕਲਾਂ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਵੀਰਵਾਰ ਨੂੰ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ…

Read More

ਹੜ੍ਹਾਂ ਕਾਰਨ ਢਹਿ ਗਏ ਲੋੜਵੰਦ ਲੋਕਾਂ ਦੇ ਬਣਾ ਕੇ ਦੇਵਾਂਗੇ ਘਰ-ਡਾ.ਓਬਰਾਏ 

ਤਰਨਤਾਰਨ ਜ਼ਿਲ੍ਹੇ ਵਿੱਚ ਜਿਨ੍ਹਾਂ ਦੇ ਮਕਾਨ ਨੁਕਸਾਨੇ ਗਏ ਹਨ,ਉਹ ਟਰੱਸਟ ਨਾਲ ਕਰਨ ਸੰਪਰਕ- ਰਾਕੇਸ਼ ਨਈਅਰ ਚੋਹਲਾ ਤਰਨਤਾਰਨ,20 ਜੁਲਾਈ -ਹਰ ਔਖੀ ਘੜੀ ਵੇਲੇ  ਹਮੇਸ਼ਾਂ ਸਭ ਤੋਂ ਅੱਗੇ ਹੋ ਕੇ ਮਿਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ ਸਿੰਘ ਓਬਰਾਏ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅਜਿਹੇ ਲੋੜਵੰਦ…

Read More

ਕਲੋਨਾ ਵਿਚ ਲਾਪਤਾ ਹੋਏ ਦੋ ਬੱਚਿਆਂ ਲਈ ਐਂਬਰ ਅਲਰਟ ਜਾਰੀ

ਸਰੀ ( ਦੇ ਪ੍ਰ ਬਿ)–ਬੀਤੇ ਦਿਨ ਲਾਪਤਾ ਹੋਏ ਦੋ ਬੱਚਿਆਂ ਲਈ ਐਂਬਰ ਅਲਰਟ ਐਕਟੀਵੇਟ ਕੀਤਾ ਗਿਆ ਹੈ ਜਿਨ੍ਹਾਂ ਨੂੰ ਆਖਰੀ ਵਾਰ ਆਪਣੀ ਮਾਂ ਦੇ ਨਾਲ ਕਲੋਨਾ ਵਿਚ ਦੇਖਿਆ ਗਿਆ ਸੀ ।  ਆਰਸੀਐਮਪੀ ਦਾ ਕਹਿਣਾ ਕਿ ਬੱਚਿਆਂ ਦੀ ਜਾਨ ਖ਼ਤਰੇ ਵਿਚ ਹੋਣ ਦਾ ਸ਼ੱਕ ਹੈ| ਪੁਲਿਸ ਨੇ ਦੱਸਿਆ ਕਿ ਲਾਪਤਾ ਬੱਚੇ 8 ਸਾਲਾ ਅਰੋਰਾ ਬੋਲਟਨ ਤੇ…

Read More

ਤਰਕਸ਼ੀਲ ਸੁਸਾਇਟੀ ਵੱਲੋਂ ਪ੍ਰਸਿੱਧ ਸਾਹਿਤਕਾਰ ਨਛੱਤਰ ਸਿੰਘ ਗਿੱਲ ਦੀਆਂ ਦੋ ਪੁਸਤਕਾਂ ਲੋਕ ਅਰਪਣ

ਸਰੀ, 20 ਜੁਲਾਈ (ਹਰਦਮ ਮਾਨ)-ਤਰਕਸ਼ੀਲ ਸੁਸਾਇਟੀ ਆਫ ਕੈਨੇਡਾ (ਯੂਨਿਟ ਬੀ ਸੀ) ਵੱਲੋਂ ਬੀਤੇ ਦਿਨ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ‘ਲੋਹਮਣੀ’ ਮੈਗਜ਼ੀਨ ਦੇ ਬਾਨੀ ਸੰਪਾਦਕ ਅਤੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਮੈਂਬਰ ਨਛੱਤਰ ਸਿੰਘ ਗਿੱਲ ਦੀਆਂ ਦੋ ਕਿਤਾਬਾਂ ‘ਕੜਵਾ ਬਦਲਾ’ ਅਤੇ ‘ਕਥਾ ਤਿੰਨ ਅੱਖਰਾਂ ਦੀ’ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਨਿਰਮਲ ਕਿੰਗਰਾ ਨੇ ਨਛੱਤਰ ਗਿੱਲ ਦੀ ਸਾਹਿਤਿਕ…

Read More

ਬੀਸੀ ਯੂਨਾਈਟਿਡ ਲੀਡਰ ਕੇਵਿਨ ਫਾਲਕਨ ਵੱਲੋਂ ਸੂਬਾਈ ਚੋਣਾਂ ਦੀ ਤਿਆਰੀ

ਪੁਨੀਤ ਸੰਧਰ ਨੂੰ ਸਰੀ-ਸਰਪੈਂਟੀਨ ਰਿਵਰ ਹਲਕੇ ਤੋਂ  ਪਾਰਟੀ ਦਾ ਪਹਿਲਾ ਉਮੀਦਵਾਰ ਐਲਾਨਿਆ- ਸਰੀ, 20 ਜੁਲਾਈ (ਹਰਦਮ ਮਾਨ, ਮਹੇਸ਼ਇੰਦਰ ਮਾਂਗਟ )-ਬੀਸੀ ਯੂਨਾਈਟਿਡ ਲੀਡਰ ਕੇਵਿਨ ਫਾਲਕਨ ਨੇ ਆਗਾਮੀ 2024 ਦੀਆਂ ਸੂਬਾਈ ਚੋਣਾਂ ਦੀ ਤਿਆਰੀ ਲਈ ਸਰੀ-ਸਰਪੈਂਟੀਨ ਰਿਵਰ ਹਲਕੇ ਲਈ ਐਡਵੋਕੇਟ ਪੁਨੀਤ ਸੰਧਰ ਨੂੰ ਪਾਰਟੀ ਦਾ ਪਹਿਲਾ ਉਮੀਦਵਾਰ ਐਲਾਨਿਆ ਹੈ। ਬੀਤੀ ਸ਼ਾਮ ਸੈਂਕੜੇ ਲੋਕਾਂ ਦੇ ਇਕੱਠ ਵਿਚ ਇਹ…

Read More

ਸੰਪਾਦਕੀ- ਦਰਿਆਵਾਂ ਨੂੰ ਬੰਨ ਲਾਉਂਦੇ ਪੰਜਾਬ ਦੇ ਲੋਕ ਬਨਾਮ ਲਿਬੜੇ ਪੈਰ….

-ਸੁਖਵਿੰਦਰ ਸਿੰਘ ਚੋਹਲਾ- ਪਿਛਲੇ ਦਿਨੀਂ ਭਾਰੀ ਬਾਰਿਸ਼ ਕਾਰਣ ਹਿਮਾਚਲ, ਪੰਜਾਬ, ਹਰਿਆਣਾ ਅਤੇ ਦਿੱਲੀ ਤੱਕ ਹੜਾਂ ਨੇ ਭਾਰੀ ਤਬਾਹੀ ਮਚਾਈ ਹੈ। ਹਿਮਾਚਲ ਪ੍ਰਦੇਸ਼ ਵਿਚ ਨਦੀਆਂ ਕੰਢੇ ਵੱਸੇ ਸ਼ਹਿਰਾਂ ਵਿਚ ਬਹੁਮੰਜਲੀ ਇਮਾਰਤਾਂ ਦੇ ਵਹਿ ਜਾਣ, ਗੱਡੀਆਂ, ਬੱਸਾਂ ਦੇ ਰੁੜਨ ਅਤੇ ਕਈ ਮਨੁੱਖੀ ਜਾਨਾਂ ਦੇ ਨੁਕਸਾਨ  ਦੇ ਨਾਲ ਰਾਜਧਾਨੀ ਦਿੱਲੀ ਦੇ ਲਾਲ ਕਿਲੇ ਤੱਕ ਯਮੁਨਾ ਦੇ ਪਾਣੀ ਦੀ…

Read More

ਯਾਦਗਾਰੀ ਹੋ ਨਿਬੜਿਆ ਲਾਇਨਜ ਆਫ ਪੰਜਾਬ ਆਜੋਲਾ ਵੱਲੋਂ  ਕਰਵਾਇਆ ਚੌਥਾ ਸ਼ਾਨਦਾਰ ਫੁੱਟਵਾਲ ਟੂਰਨਾਮੈਂਟ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਾਜਲੋਲਦੋ ਵਿਖੇ ਕਰਵਾਇਆ ਗਿਆ। ਜਿਸ ਵਿੱਚ 18 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ ਸੈਮੀਫ਼ਾਈਨਲ ਮੁਕਾਬਲਾ ਬੈਰਗਾਮੋ ਦਾ ਮਾਨਤੋਵਾ ਨਾਲ ਅਤੇ ਫਾਬਰੀਕੋ ਦਾ ਵੀਆਦਾਨਾ ਨਾਲ ਹੋਇਆ।  ਜਿਸ ਵਿੱਚ ਫਾਈਨਲ ਮੁਕਾਬਲਾ ਬੈਰਗਾਮੋ ਅਤੇ ਫਾਬਰੀਕੋ ਦੀਆਂ ਟੀਮਾਂ…

Read More