Headlines

ਗਿੱਲ ਪਰਿਵਾਰ ਨੂੰ ਸਦਮਾ- ਨਿਰਮਲ ਸਿੰਘ ਗਿੱਲ ਸੁਰਗਵਾਸ

ਸਰੀ, 19 ਜੁਲਾਈ (ਹਰਦਮ ਮਾਨ)–ਸਰੀ ਦੇ ਗਿੱਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਸ. ਨਿਰਮਲ ਸਿੰਘ ਗਿੱਲ 17 ਜੁਲਾਈ 2023 ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਪਿਛਲਾ ਪਿੰਡ ਢੁੱਡੀਕੇ ਜ਼ਿਲਾ ਮੋਗਾ ਸੀ। ਉਹ ਤਕਰੀਬਨ 50 ਸਾਲ ਤੋਂ ਪ੍ਰਿੰਸ ਰੂਪਟ (ਕੈਨੇਡਾ) ਰਹੇ ਅਤੇ ਹੁਣ ਸਰੀ ਵਿਚ ਰਹਿ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ…

Read More

ਐਬਸਫੋਰਡ ਵਿਚ ਪੰਜਾਬੀ ਸਭਿਆਚਾਰਕ ਮੇਲਾ 30 ਜੁਲਾਈ ਨੂੰ

ਐਬਸਫੋਰਡ ( ਦੇ ਪ੍ਰ ਬਿ)- ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਵਲੋਂ ਸਾਲਾਨਾ ਪੰਜਾਬੀ ਸਭਿਆਚਾਰਕ ਮੇਲਾ ਇਸ ਵਾਰ 30 ਜੁਲਾਈ ਦਿਨ ਐਤਵਾਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਪ੍ਰਬੰਧਕ ਜੋਧਾ ਸਿੱਧੂ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਸ ਸਭਿਆਚਾਰਕ ਮੇਲੇ ਵਿਚ ਉਘੇ ਗਾਇਕ ਗੀਤਾ ਜ਼ੈਲਦਾਰ, ਆਰ ਨੇਤ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ,…

Read More

ਬ੍ਰਿਟਿਸ਼ ਨਾਗਰਿਕ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਤੋਂ ਰੋਕਣਾ ਮੰਦਭਾਗਾ -: ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ 19 ਜੁਲਾਈ – ਨਿਰਦੋਸ਼ ਬ੍ਰਿਟਿਸ਼ ਨਾਗਰਿਕ ਕਿਰਨਦੀਪ ਕੌਰ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ ਇੰਗਲੈਂਡ ਜਾਣ ਤੋਂ ਵਾਰ ਵਾਰ ਹਵਾਈ ਅਡੇ ’ਤੇ ਰੋਕਿਆ ਜਾਣਾ ਇਕ ਇਸਤਰੀ ਦਾ ਅਪਮਾਨ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ…

Read More

ਟੋਰਾਂਟੋ ਖੇਤਰ ਵਿਚ ਆਟੋ ਚੋਰਾਂ ਦੇ ਵੱਡੇ ਗੈਂਗ ਦਾ ਪਰਦਾ ਫਾਸ਼- 15 ਗ੍ਰਿਫਤਾਰ

ਫੜੇ ਗਏ ਚੋਰ ਸਾਰੇ ਪੰਜਾਬੀ – ਟੋਰਾਂਟੋ ( ਦੇ ਪ੍ਰ ਬਿ)- -ਪੀਲ ਪੁਲਿਸ ਨੇ ਇੱਕ ਆਟੋ ਚੋਰੀ ਰਿੰਗ ਦੀ ਜਾਂਚ ਤੋਂ ਬਾਅਦ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ ‘ਤੇ ਪੂਰੀ ਤਰ੍ਹਾਂ ਨਾਲ ਲੋਡ ਕੀਤੇ ਵਪਾਰਕ ਵਾਹਨਾਂ ਨੂੰ ਚੋਰੀ ਕਰਕੇ ਫਿਰ ਅਣਜਾਣੇ ਖਰੀਦਦਾਰਾਂ ਨੂੰ ਆਪਣਾ ਮਾਲ ਵੇਚ ਰਹੇ ਸਨ। ਫੜੇ ਗਏ ਸਾਰੇ ਪੰਜਾਬੀ…

Read More

ਬੀ ਸੀ ਪੋਰਟ ਵਰਕਰਾਂ ਦਾ ਸਮਝੌਤਾ ਟੁੱਟਾ-ਕਾਮੇ ਮੁੜ ਹੜਤਾਲ ਤੇ ਗਏ

ਵੈਨਕੂਵਰ- ਇੰਟਰਨੈਸ਼ਨਲ ਲੌਂਗਸ਼ੋਰ ਵਰਕਰਜ਼ ਯੂਨੀਅਨ  ਅਤੇ ਬੀ ਸੀ ਮੈਰੀਟਾਈਮ ਇੰਪਲਾਇਰਜ਼ ਐਸੋਸੀਏਸ਼ਨ ਵਿਚਾਲੇ ਹੜਤਾਲ ਨੂੰ ਖਤਮ ਕੀਤੇ ਜਾਣ ਸਬੰਧੀ ਸਮਝੌਤਾ ਟੁੱਟ ਗਿਆ ਹੈ। ਇਸਤੋਂ ਪਹਿਲਾਂ ਇੱਕ ਅਸਥਾਈ ਸੌਦੇ ਤੋਂ ਬਾਅਦ ਬੀ.ਸੀ. ਦੀਆਂ ਬੰਦਰਗਾਹਾਂ ‘ਤੇ ਕਰਮਚਾਰੀ ਮੰਗਲਵਾਰ ਦੁਪਹਿਰ ਨੂੰ ਕੰਮ ਤੇ ਵਾਪਸ ਪਰਤ ਆਏ ਸਨ। ਫੈਡਰਲ ਲੇਬਰ ਮੰਤਰੀ ਵੱਲੋਂ ਲੇਬਰ ਐਕਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ…

Read More

ਬੀ ਸੀ ਸਰਕਾਰ ਵਲੋਂ ਸਰੀ ਪੁਲਿਸ ਪ੍ਰਕਿਰਿਆ ਜਾਰੀ ਰੱਖਣ ਦੇ ਹੁਕਮ

ਆਰ ਸੀ ਐਮ ਪੀ ਨੂੰ ਅਧਿਕਾਰਿਤ ਪੁਲਿਸ ਰੱਖਣ ਦਾ ਕੇਸ ਦਮਦਾਰ ਨਹੀ-ਮਾਈਕ ਫਾਰਨਵਰਥ- ਬੀ ਸੀ ਸਰਕਾਰ ਦਾ ਫੈਸਲਾ ਨਿਰਾਸ਼ਾਜਨਕ ਤੇ ਗੁੰਮਰਾਹਕੁੰਨ-ਬਰੈਂਡਾ ਲੌਕ ਵਿਕਟੋਰੀਆ ( ਦੇ ਪ੍ਰ ਬਿ)- ਬੀ ਸੀ ਐਨ ਡੀ ਪੀ ਸਰਕਾਰ ਨੇ ਅੱਜ ਸਖਤੀ ਨਾਲ   ਸਰੀ ਸਿਟੀ ਕੌਂਸਲ ਨੂੰ ਸਰੀ ਆਰ ਸੀ ਐਮ ਪੀ  ਨੂੰ ਸ਼ਹਿਰ ਦੀ ਅਧਿਕਾਰਿਤ ਪੁਲਿਸ ਵਜੋਂ ਬਰਕਰਾਰ ਰੱਖਣ ਦੀ…

Read More

ਵਿੰਨੀਪੈਗ ਵਿਚ ਤੀਆਂ ਦਾ ਮੇਲਾ 29 ਜੁਲਾਈ ਨੂੰ

ਵਿੰਨੀਪੈਗ ( ਸ਼ਰਮਾ)- ਨੂਰ ਐਟਰਟੇਨਮੈਂਟ ਗਰੁੱਪ ਵਲੋਂ ਤੀਆਂ ਤੀਜ ਦੀਆਂ ਦਾ ਮੇਲਾ 29 ਜੁਲਾਈ ਦਿਨ ਸ਼ਨੀਵਾਰ ਨੂੰ ਮੈਪਲ ਕਮਿਊਨਿਟੀ ਸੈਂਟਰ ਦੇ ਖੁੱਲੇ ਮੈਦਾਨ ਵਿਚ (434 ਐਡਸਮ ਡਰਾਈਵ)  ਦੁਪਹਿਰ 2 ਵਜੇ ਤੋਂ ਰਾਤ 9 ਵਜੇ ਤੱਕ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਗਿੱਧਾ, ਫੰਨ ਗੇਮਜ, ਜਿਊਲਰੀ ਸ਼ਾਪ ਅਤੇ ਫੂਡ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ…

Read More

ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਤੋਂ ਮੁੜ ਰੋਕਿਆ

ਅੰਮ੍ਰਿਤਸਰ ( ਦੇ ਪ੍ਰ ਬਿ)- ਦਿਬੜੂਗੜ ਜੇਲ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਪ੍ਰੈਸ ਨੂੰ ਭੇਜੇ ਇਕ ਪੱਤਰ ਵਿਚ ਦੱਸਿਆ ਕਿ ਉਸਨੂੰ ਭਾਰਤੀ ਏਜੰਸੀਆਂ ਨੇ ਇੰਗਲੈਂਡ ਜਾਣ ਤੋ ਤੀਸਰੀ ਵਾਰ ਰੋਕ ਦਿੱਤਾ ਹੈ। ਉਸਨੇ ਲਿਖਿਆ ਹੈ ਕਿ ਉਹ ਇੰਗਲੈਂਡ ਦੀ ਸ਼ਹਿਰੀ ਹੋਣ ਕਾਰਣ ਕਿਉਂਕਿ ਕਾਨੂੰਨ ਦੇ ਅਨੁਸਾਰ ਮੈਨੂੰ 180 ਦਿਨ ਪਹਿਲਾਂ…

Read More