Headlines

ਜਵਾਹਰ ਸਿੰਘ ਪੱਡਾ ਤੇ ਪਰਿਵਾਰ ਵਲੋਂ ਸਰਬੱਤ ਦੇ ਭਲੇ ਲਈ ਪਾਠ ਦੇ ਭੋਗ 19 ਜੁਲਾਈ ਨੂੰ

ਸਰੀ ( ਦੇ ਪ੍ਰ ਬਿ)- ਗੇਟਵੇਅ ਪੀਜ਼ਾ ਅਤੇ ਅੰਪਾਇਰ ਬੈਂਕੁਇਟ ਹਾਲ ਦੇ ਮਾਲਕ ਸ ਜਵਾਹਰ ਸਿੰਘ ਪੱਡਾ ਅਤੇ ਪਰਿਵਾਰ ਵਲੋਂ ਵਾਹਿਗੁਰੂ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 19 ਜੁਲਾਈ ਨੂੰ ਸਵੇਰੇ 10.30 ਵਜੇ ਗੁਰਦੁਆਰਾ ਸਿੰਘ ਸਭਾ 8115-132 ਸਟਰੀਟ ਸਰੀ ਵਿਖੇ ਪਾਏ ਜਾਣਗੇ। ਗੁਰੂ ਕੇ ਲੰਗਰ ਅਤੁਟ ਵਰਤਾਏ ਜਾਣਗੇ।…

Read More

ਵਿੰਨੀਪੈਗ ਵਿਚ ਪੰਜਾਬ ਡੇਅ ਮੇਲਾ ਅਤੇ ਟਰੱਕ ਸ਼ੋਅ 12 ਅਗਸਤ ਨੂੰ

ਵਿੰਨੀਪੈਗ (ਸ਼ਰਮਾ)- ਵਿੰਨੀਪੈਗ ਵਿਚ ਪੰਜਾਬ ਡੇਅ ਮੇਲਾ ਅਤੇ ਟਰੱਕ ਸ਼ੋਅ 12 ਅਗਸਤ 2023 ਨੂੰ ਐਸਨੀਬੋਇਸ ਡਾਊਨਜ3975 ਪੋਰਟੇਜ ਐਵਨਿਊ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਲਾਈਵ ਗੀਤ ਸੰਗੀਤ, ਟਰੱਕ ਸ਼ੋਅ, ਜੌਬ ਫੇਅਰ, ਬੱਚਿਆਂ ਦੀਆਂ ਖੇਡਾਂ ਅਤੇ ਫੂਡ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-963-7327 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Read More

ਵਿੰਨੀਪੈਗ ਕਬੱਡੀ ਕੱਪ 20 ਅਗਸਤ ਨੂੰ ਕਰਵਾਉਣ ਦਾ ਐਲਾਨ

ਵਿੰਨੀਪੈਗ (ਸ਼ਰਮਾ)- ਵਿੰਨੀਪੈਗ ਕਬੱਡੀ ਕੱਪ 20 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਹ ਕਬੱਡੀ ਕੱਪ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ 20 ਅਗਸਤ ਨੂੰ ਭਾਰੀ ਧੂਮ ਧਾਮ ਨਾਲ ਕਰਵਾਇਆ ਜਾਵੇਗਾ ਜਿਸ ਵਿਚ ਕਬੱਡੀ ਦੇ ਉਚ ਕੋਟੀ ਦੇ ਖਿਡਾਰੀ ਭਾਗ ਲੈਣਗੇ। ਵਧੇਰੇ ਜਾਣਕਾਰੀ ਲਈ ਪ੍ਰਬੰਧਕਾਂ ਨੂੰ ਫੋਨ ਨੰਬਰ 204-952-9574…

Read More

ਹਿੰਦੂ ਸੁਸਾਇਟੀ ਟੈਂਪਲ ਵਿੰਨੀਪੈਗ ਵਿਖੇ ਸ਼ਿਵ ਪੂਜਾ ਕੀਤੀ

ਵਿੰਨੀਪੈਗ (ਸ਼ਰਮਾ)- ਬੀਤੇ ਦਿਨ ਹਿੰਦੂ ਸੁਸਾਇਟੀ ਟੈਂਪਲ 854 ਐਲਿਸ ਐਵਨਿਊ ਵਿੰਨੀਪੈਗ ਵਿਖੇੇ ਸ਼ਿਵ ਪੂਜਾ ਕੀਤੀ ਗਈ। ਇਸ ਮੌਕੇ ਸ਼ਾਮ 6 ਤੋਂ 8 ਵਜੇ ਤੱਕ ਭੋਗ ਪਾਏ ਗਏ ਤੇ ਆਰਤੀ ਉਤਾਰੀ ਗਈ। ਵੱਡੀ ਗਿਣਤੀ ਵਿਚ ਸੰਗਤਾਂ ਨੇ ਪੁੱਜਕੇ ਪੂਜਾ ਵਿਚ ਭਾਗ ਲਿਆ ਤੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਲਿਆ।

Read More

ਬਾਬਾ ਸਾਹਿਬ ਅੰਬੇਦਕਰ ਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਸਮਰਪਿਤ ਵਿਸ਼ਾਲ ਕੌਮਾਂਤਰੀ ਸਮਾਗਮ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ)- ਭਾਰਤ ਦੇ ਉਸ ਸਮਾਜ ਨੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਬਦੌਲਤ ਸਿਰਫ਼ 75 ਸਾਲਾਂ ਦੌਰਾਨ ਹੀ ਹਵਾਈ ਜਹਾਜਾਂ ਵਿੱਚ ਸਫ਼ਰ ਹੀ ਕਰਨਾਂ ਹੀ ਸ਼ੁਰੂ ਨਹੀਂ ਕੀਤਾ ਸਗੋਂ ਹਵਾਈ ਜਹਾਜਾਂ ਨੂੰ ਉਡਾਣ ਦਾ ਰੁੱਤਬਾ ਵੀ ਪ੍ਰਾਪਤ ਹੋਇਆ ਹੈ ਜਦੋਂ ਕਿ ਭਾਰਤੀ ਸਮਾਜ ਵਿੱਚ ਪਿਛਲੇ 1500 ਸਾਲਾਂ ਤੋਂ ਮਨੂੰਸਿਮਰਤੀ ਕਾਬਜ ਸੀ ਜਿਸ…

Read More

ਗ਼ਦਰੀ ਬਾਬਿਆਂ ਦੀ ਯਾਦ ਵਿਚ 27ਵਾਂ ਯਾਦਗਾਰੀ ਮੇਲਾ 6 ਅਗਸਤ ਨੂੰ

ਸਰੀ, 18 ਜੁਲਾਈ (ਹਰਦਮ ਮਾਨ)-ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ 27ਵਾਂ ਯਾਦਗਾਰੀ ਸਾਲਾਨਾ ਮੇਲਾ 6 ਅਗਸਤ 2023 ਨੂੰ ਬੇਅਰ ਕਰੀਕ ਪਾਰਕ ਸਰੀ (ਬੀਸੀ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਸਾਹਿਬ ਸਿੰਘ ਥਿੰਦ ਨੇ ਦੱਸਿਆ ਹੈ ਕਿ ਇਸ ਵਾਰ ਇਹ ਮੇਲਾ ਸ. ਅਜੀਤ…

Read More

ਵਿਸ਼ਵ ਗੱਤਕਾ ਫੈਡਰੇਸ਼ਨ ਦਾ ਟੀਚਾ ਗੱਤਕੇ ਨੂੰ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ : ਹਰਜੀਤ ਗਰੇਵਾਲ

ਬਿਹਤਰੀਨ ਸਿਖਲਾਈ ਲਈ ਕੌਮਾਂਤਰੀ ਗੱਤਕਾ ਟ੍ਰੇਨਿੰਗ ਤੇ ਖੋਜ ਅਕੈਡਮੀ ਸਥਾਪਿਤ ਕਰਨ ਦੀ ਯੋਜਨਾ- ਗੱਤਕੇ ਦੀ ਪ੍ਰਫੁੱਲਤਾ ਲਈ ਹਰਜੀਤ ਗਰੇਵਾਲ ਤੇ ਦੀਪ ਸਿੰਘ ਦਾ ਅਮਰੀਕਾ ਚ ਸਨਮਾਨ- ਚੰਡੀਗੜ੍ਹ 18 ਜੁਲਾਈ – ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਗੱਤਕੇ ਨੂੰ ਭਾਰਤ ਦੀਆਂ ਵੱਕਾਰੀ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕਰਾਉਣ ਪਿੱਛੋਂ ਹੁਣ ਅਗਲਾ ਟੀਚਾ ਪੜਾਅਵਾਰ ਏਸ਼ੀਆਈ ਖੇਡਾਂ, ਕਾਮਨਵੈਲਥ…

Read More

ਪੰਜਾਬ ਟਾਈਗਰਜ਼ ਕਬੱਡੀ ਕੱਪ ਐਬਟਸਫੋਰਡ- ਵੈਨਕੂਵਰੀਆਂ ਨੇ ਰੋਕਿਆ ਕੈਲਗਰੀ ਦਾ ਜੇਤੂ ਰੱਥ

ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਬੱਡੀ ਕਲੱਬ ਬਣਿਆ ਚੈਪੀਅਨ- ਪਿੰਦੂ ਸੀਚੇਵਾਲ ਦੇ ਜੱਫਿਆਂ ਨੇ ਪਲਟੀ ਬਾਜੀ, ਬੰਟੀ ਟਿੱਬਾ ਬਣਿਆ ਸਰਵੋਤਮ ਧਾਵੀ- ਡਾ. ਸੁਖਦਰਸ਼ਨ ਸਿੰਘ ਚਹਿਲ, ਮਹੇਸ਼ਇੰਦਰ ਮਾਂਗਟ- 9779590575, +1 (403) 660-5476 ਐਬਟਸਫੋਰਡ-ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੱਲ ਰਹੇ ਸੀਜ਼ਨ ਦੇ ਪੰਜਾਬ ਟਾਈਗਰਜ਼ ਕਬੱਡੀ ਕਲੱਬ ਵੱਲੋਂ ਐਬਟਸਫੋਰਡ ਦੇ ਰੋਟਰੀ ਸਟੇਡੀਅਮ ਵਿਖੇ ਕਰਵਾਇਆ ਗਿਆ ਕਬੱਡੀ…

Read More

ਸ਼ਹਿਨਾਈਆਂ- ਹਰਪ੍ਰੀਤ ਸਿੰਘ ਅਟਵਾਲ ਦੇ ਬੇਟੇ ਤੇਜਕਰਨ ਸਿੰਘ ਤੇ ਰਮਨਜੀਤ ਦਾ ਸ਼ੁਭ ਵਿਆਹ

ਸਰੀ- ਬੀਤੇ ਦਿਨ ਰਸੋਈ ਰੈਸਟੋਰੈਂਟ ਸਾਊਥ ਸਰੀ ਦੇ ਮਾਲਕ  ਸ ਹਰਪ੍ਰੀਤ ਸਿੰਘ ਅਟਵਾਲ ( ਮਿੱਠਾਪੁਰ ਵਾਲੇ)  ਤੇ ਸ੍ਰੀਮਤੀ ਸੁਲਿੰਦਰ ਕੌਰ ਅਟਵਾਲ ਦੇ ਬੇਟੇ ਤੇਜਕਰਨ ਸਿੰਘ ਦਾ ਸ਼ੁਭ ਆਨੰਦ ਕਾਰਜ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਸਵਰਗੀ ਸ ਰਣਜੀਤ ਸਿੰਘ ਬਸਰਾ ਤੇ ਸ੍ਰੀਮਤੀ ਕਸ਼ਮੀਰ ਕੌਰ ਬਸਰਾ ਦੀ ਬੇਟੀ ਰਮਨਜੀਤ ਕੌਰ ਨਾਲ ਪੂਰਨ ਗੁਰਮਰਿਆਦਾ ਮੁਤਾਬਿਕ ਹੋਇਆ। ਰਿਸ਼ੈਪਸ਼ਨ ਪਾਰਟੀ…

Read More