
ਡੈਲਟਾ ਨਾਰਥ ਤੋਂ ਬੀਸੀ ਯੂੁਨਾਈਟਡ ਉਮੀਦਵਾਰ ਅੰਮ੍ਰਿਤ ਢੋਟ ਦੀ ਚੋਣ ਮੁਹਿੰਮ ਦਾ ਆਗਾਜ਼ 10 ਮਈ ਨੂੰ
ਡੈਲਟਾ- ਡੈਲਟਾ ਨਾਰਥ ਤੋਂ ਬੀ ਸੀ ਯੁਨਾਈਟਡ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਢੋਟ ਵਲੋਂ 10 ਮਈ ਨੂੰ ਆਪਣੀ ਚੋਣ ਮੁਹਿੰਮ ਦੇ ਆਗਾਜ਼ ਲਈ ਚਾਟਸ ਐਂਡ ਚੈਟਸ ਪ੍ਰੋਗਰਾਮ ਅਲਟੀਮੇਟ ਬੈਂਕੁਇਟ ਹਾਲ 8070-120 ਸਟਰੀਟ ਵਿਖੇ ਰੱਖਿਆ ਗਿਆ ਹੈ। ਇਹ ਪ੍ਰੋਗਰਾਮ ਸ਼ਾਮ 6.00 ਤੋਂ ਰਾਤ 8.30 ਵਜੇ ਤੱਕ ਹੋਵੇਗਾ। ਉਹਨਾਂ ਨੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਪਣੇ ਸਮਰਥਕਾਂ ਨੂੰ…