Headlines

ਕੈਨੇਡਾ ਸਰਕਾਰ ਮਹਿੰਗਾਈ ਤੇ ਕਾਬੂ ਪਾਉਣ ਲਈ ਯਤਨਸ਼ੀਲ-ਟਰੂਡੋ

ਬੈਂਕ ਵਿਆਜ ਦਰਾਂ ਵਿਚ ਵਾਧਾ ਇਕ ਉਪਾਅ ਵਜੋਂ- ਕੈਲਗਰੀ ( ਮਾਸਟਰ ਗੁਰਮੀਤ ਸਿੰਘ ਤੰਬੜ)- ਬੀਤੇ ਦਿਨੀਂ ਕੈਲਗਰੀ ਸਟੈਂਪੀਡ ਮੌਕੇ ਪ੍ਰਧਾਨ ਮੰਤਰੀ ਟਰੂਡੋ ਨੇ ਸਟੈਂਪੀਡ ਮੇਲੇ ਵਿਚ ਸ਼ਾਮਿਲ ਹੁੰਦਿਆਂ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਾਲ 1912 ਤੋ ਕੈਲਗਰੀ ਵਿਚ ਸੁਰੂ ਹੋਇਆ ਇਹ ਸਟੈਂਪੀਡ ਮੇਲਾ ਹਰ ਸਾਲ ਜੁਲਾਈ ਮਹੀਨੇ ਮਨਾਇਆ ਜਾਂਦਾ ਹੈ। ਹਰ ਸਾਲ ਇਸ ਮੇਲੇ ਵਿਚ 10…

Read More

ਕੰਸਰਵੇਟਿਵ ਆਗੂ ਪੋਲੀਵਰ ਵਲੋਂ ਪਿਕਸ ਦੇ ਸੀਨੀਅਰ ਸੈਂਟਰ ਦਾ ਦੌਰਾ

ਪਿਕਸ ਦੇ ਕੰਮਾਂ ਦੀ ਸ਼ਲਾਘਾ ਤੇ ਬਜੁਗਰਾਂ ਦਾ ਅਸ਼ੀਰਵਾਦ ਲਿਆ- ਸਰੀ ( ਮਹੇਸ਼ਇੰਦਰ ਮਾਂਗਟ)- ਕੈਨੇਡਾ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਵਲੋਂ ਅੱਜ ਪਿਕਸ ਦੇ ਸੀਨੀਅਰ ਹਾਊਸਿੰਗ ਸੈਂਟਰ ਸਰੀ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਜਿਥੇ ਉਹਨਾਂ ਦੇ ਪਿਕਸ ਦੇ ਸੀਈਓ  ਸ ਸਤਬੀਰ ਸਿੰਘ ਚੀਮਾ, ਡਾਇਰੈਕਟਰ ਇੰਦਰਜੀਤ ਹੁੰਦਲ ਤੇ ਹੋਰਾਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ…

Read More

ਐਡਮਿੰਟਨ ਦੇ ਉਘੇ ਰੀਐਲਟਰ ਚਰਨਕਵਲ ਸੱਗੂ ਦਾ ਦੁਖਦਾਈ ਵਿਛੋੜਾ

ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਦੇ ਉਘੇ ਰੀਐਲਟ ਤੇ ਫਾਈਨੈਂਸੀਅਲ ਐਡਵਾਈਜਰ ਚਰਨਕਵਲ ਸਿੰਘ ਸੱਗੂ ਦੇ ਦੁਖਦਾਈ ਵਿਛੋੜੋੇ ਦੀ ਖਬਰ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਚਾਰ ਬੱਚੇ ਛੱਡ ਗਏ ਹਨ। ਉਹ ਅੱਜਕੱਲ ਵਰਲਡ ਫਾਈਨਾਂਸ ਗਰੁੱਪ ਨਾਲ ਕੰਮ ਕਰ ਰਹੇ ਸਨ। ਪਿਛਲੇ ਸਮੇਂ ਵਿਚ ਉਹਨਾਂ ਨੇ ਕੌਂਸਲਰ ਦੀ ਚੋਣ ਵੀ ਲੜੀ ਸੀ।

Read More

ਪਹਿਲਾ ਵਿੰਡਸ਼ਰ ਵਿੱਚ ਕਬੱਡੀ ਕੱਪ 30 ਜੁਲਾਈ ਨੂੰ

ਟੋਰਾਂਟੋ (ਬਲਜਿੰਦਰ ਸੇਖਾ )- ਕੈਨੇਡਾ ਤੇ ਅਮਰੀਕਾ ਬਾਰਡਰ ਤੇ ਵੱਸੇ ਸ਼ਹਿਰ ਵਿੰਡਸਰ ਵਿੱਚ ਪਹਿਲਾ ਕਬੱਡੀ ਕੱਪ 30 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ।ਇਸ ਬਾਰੇ ਜਾਣਕਾਰੀ ਦਿੰਦੇ ਸਾਬਕਾ ਕੌਂਸਲਰ ਜੀਵਨ ਗਿੱਲ ਨੇ ਦੱਸਿਆ ਕਿ ਇਸ ਵਿੱਚ ਨਾਮਵਰ ਖਿਡਾਰੀ ਤੇ ਟੀਮਾਂ ਭਾਗ ਲੈਣਗੀਆਂ । ਇਸ ਮੌਕੇ ਦਾ ਮਜ਼ੇਦਾਰ ਅਤੇ ਆਨੰਦਮਈ ਦਿਨ ਦਾ ਹਿੱਸਾ ਬਨਣ ਦਾ ਸੱਦਾ…

Read More

ਓਲੀਵੀਆ ਚਾਓ ਟੋਰਾਂਟੋ ਦੀ ਮੇਅਰ ਬਣੀ

ਸਵਰਗੀ ਐਨ ਡੀ ਪੀ ਆਗੂ ਜੈਕ ਲੇਟਨ ਦੀ ਪਤਨੀ ਹੈ ਚਾਓ- ਟੋਰਾਂਟੋ ( ਬਲਜਿੰਦਰ ਸੇਖਾ )-ਕੈਨੇਡਾ ਦੇ ਸ਼ਹਿਰ ਟੋਰਾਂਟੋ ਦੀ ਮੇਅਰ ਦੀ ਚੋਣ ਜਿੱਤਣ ਵਾਲੀ ਦੌੜ ਵਿੱਚ, ਜਿਸ ਵਿੱਚ 102 ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੋਮਵਾਰ ਰਾਤ ਦੀ ਜ਼ਿਮਨੀ ਚੋਣ ਵਿੱਚ ਲਿਵੀਆ ਚਾਉ ਨੂੰ ਜੇਤੂ ਕਰਾਰ ਦਿੱਤਾ ਰਾਤ ​​9 ਵਜੇ ਤੱਕ 260,000 ਤੋਂ ਵੱਧ ਵੋਟਾਂ…

Read More

Surrey Board of Trade Applauds BC’s Comprehensive Single-Use Plastic Waste Regulations

Surrey-The BC Government announced new regulations to combat single-use plastic waste and protect the environment, that will come into effect in December 2023. This marks a significant step towards a cleaner, more sustainable future for BC. “The Surrey Board of Trade applauds the Provincial Government for their bold leadership in combatting single-use plastic waste. These…

Read More

ਗੁਰੂ ਨਾਨਕ ਫੂਡ ਬੈਂਕ ਵਲੋਂ ਟਰਾਂਜਿਟ ਸੇਵਾਵਾਂ ਨੂੰ ਬੇਹਤਰ ਬਣਾਉਣ ਲਈ ਟਰਾਂਸਪੋਰਟ ਮੰਤਰੀ ਨੂੰ ਪੱਤਰ

ਸਰੀ ਨਿਊਟਨ ਤੋਂ ਫਰੇਜ਼ਰ ਵੈਲੀ ਯੂਨੀਵਰਸਿਟੀ ਐਬਟਸਫੋਰਡ ਤੱਕ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ- ਸਰੀ – ਗੁਰੂ ਨਾਨਕ ਫੂਡ ਬੈਂਕ ਦੇ ਸੈਕਟਰੀ ਨੀਰਜ ਵਾਲੀਆ ਨੇ ਟਰਾਂਸਪੋਰਟ ਮੰਤਰੀ ਨੂੰ ਇਕ ਪੱਤਰ ਰਾਹੀਂ ਟਰਾਂਜਿਟ ਸੇਵਾਵਾਂ ਨੂੰ ਬੇਹਤਰ ਬਣਾਉਣ ਦੀ ਮੰਗ ਕਰਦਿਆਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਹੈ। ਉਹਨਾਂ ਮੰਤਰੀ ਤੇ ਟਰਾਂਜਿਟ ਬੋਰਡ ਨੂੰ…

Read More

ਬਾਬਾ ਸਾਹਿਬ ਡਾ:ਅੰਬੇਦਕਰ  ਤੇ ਬਾਬੂ ਕਾਂਸੀ ਰਾਮ ਨੂੰ ਸਮਰਪਿਤ ਵਿਸ਼ਾਲ ਸਮਾਗਮ  16 ਜੁਲਾਈ ਨੂੰ ਕਰੇਜੋ ਰਿਜੋਇਮੀਲੀਆ ਵਿਖੇ

ਰੋਮ, ਇਟਲੀ (ਗੁਰਸ਼ਰਨ ਸੋਨੀ)- ਭਾਰਤੀ ਸਮਾਜ ਵਿੱਚ ਗਰੀਬ ਤੇ ਬੇਵੱਸ ਲੋਕਾਂ ਨਾਲ ਹੋ ਰਹੀ ਸ਼ਰਮਾਏਦਾਰਾਂ ਵੱਲੋਂ ਕਾਣੀ ਵੰਡ,ਵਿਤਕਰਾ ਤੇ ਜੁਲਮ ਨੂੰ ਠੱਲ ਪਾਉਣ ਲਈ ਆਪਣੀ ਕਲਮ ਨਾਲ ਇਨਕਲਾਬ ਲਿਆਉਣ ਵਾਲੇ ਯੁੱਗ ਪੁਰਸ਼,ਭਾਰਤ ਰਤਨ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ:ਭੀਮ ਰਾਓ ਅੰਬੇਡਕਰ ਸਾਹਿਬ ਅਤੇ ਭਾਰਤ ਦੀ ਸਿਆਸਤ ਦਾ ਧੁਰਾ ਘਮਾਉਣ ਵਾਲੇ ਮਾਨਿਵਰ ਸਾਹਿਬ ਸ਼੍ਰੀ ਕਾਂਸੀ ਰਾਮ…

Read More

ਹੜਾਂ ਕਾਰਣ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਦੀ ਫ਼ਸਲ ਹੋਈ ਪੂਰੀ ਤਰ੍ਹਾਂ ਬਰਬਾਦ-ਰਵਿੰਦਰ ਸਿੰਘ ਬ੍ਰਹਮਪੁਰਾ

ਬ੍ਰਹਮਪੁਰਾ ਵਲੋਂ ਹੜ ਪ੍ਰਭਾਵਿਤ ਪਿੰਡਾਂ ਦਾ ਕੀਤਾ ਗਿਆ ਦੌਰਾ – ਕਿਹਾ; ਸਰਕਾਰ ਤੁਰੰਤ ਜਾਰੀ ਕਰੇ ਸਹਾਇਤਾ ਰਾਸ਼ੀ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,14 ਜੁਲਾਈ – ਮੌਨਸੂਨ ਦੇ ਮੌਸਮ ਵਿੱਚ ਇਸ ਵਾਰੀ ਹੋਈ ਰਿਕਾਰਡ ਤੋੜ  ਬਾਰਿਸ਼ ਨੇ ਜਨਜੀਵਨ ਨੂੰ ਬੂਰੀ ਤਰਾਂ ਪ੍ਰਭਾਵਿਤ ਕੀਤਾ ਹੈ,ਜਿਸ ਨਾਲ ਬਿਆਸ ਦਰਿਆ ਅਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਹਲਕਾ ਖਡੂਰ ਸਾਹਿਬ ਦੇ ਮੰਡ…

Read More

ਮੰਡ ਖੇਤਰ ਦੇ ਪਿੰਡਾਂ ਤੋਂ ਤਰਨਤਾਰਨ ਲਈ ਪੰਜਾਬ ਰੋਡਵੇਜ਼ ਦੀ ਨਵੀਂ ਬੱਸ ਸੇਵਾ ਸ਼ੁਰੂ

ਹਲਕਾ ਵਿਧਾਇਕ ਵਲੋਂ  ਹਰੀ ਝੰਡੀ ਦੇ ਕੇ ਬੱਸ ਨੂੰ ਕੀਤਾ ਗਿਆ ਰਵਾਨਾ – ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,14 ਜੁਲਾਈ- ਬਿਆਸ ਦਰਿਆ ਅਧੀਨ ਆਉਂਦੇ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਲਾਭ ਪਹੁੰਚਾਉਣ ਲਈ ਪਿੰਡ ਕੰਬੋਅ ਢਾਏ ਵਾਲਾ ਤੋਂ ਤਰਨਤਾਰਨ ਲਈ ਪੰਜਾਬ ਰੋਡਵੇਜ ਤਰਨਤਾਰਨ ਡੀਪੂ ਦੀ ਨਵੀਂ ਬੱਸ ਸੇਵਾ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹਲਕਾ ਖਡੂਰ ਸਾਹਿਬ ਦੇ ਵਿਧਾਇਕ…

Read More