Headlines

ਪੰਜਾਬ ਭਾਜਪਾ ਨੂੰ ਹੁਣ ਗੱਠਜੋੜ ਦੇ ਸਹਾਰੇ ਦੀ ਲੋੜ ਨਹੀਂ :- ਪ੍ਰੋ. ਸਰਚਾਂਦ ਸਿੰਘ

ਸੁਨੀਲ ਜਾਖੜ ਨੂੰ ਪ੍ਰੋ. ਸਰਚਾਂਦ ਸਿੰਘ,ਮਨਮੋਹਨ ਸਿੰਘ ਸਠਿਆਲਾ ਤੇ ਆਲਮਬੀਰ ਸਿੰਘ ਸੰਧੂ ਨੇ ਸ਼ੁੱਭਕਾਮਨਾਵਾਂ ਦਿੱਤੀਆਂ- ਅਮ੍ਰਿਤਸਰ 11 ਜੁਲਾਈ -ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਰਗ ਰਗ ਵਿੱਚ ਪੰਜਾਬ ਹੈ, ਉਨ੍ਹਾਂ ਦਾ ਪੰਜਾਬੀਆਂ ਦੀ ਨਬਜ਼ ਨੂੰ ਪਛਾਣਦੇ ਹੋਣ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਉਸਾਰੂ ਸੋਚ ਸਦਕਾ ਪੰਜਾਬ ਭਾਜਪਾ ਨੂੰ ਹੁਣ ਸਖ਼ਤ…

Read More

ਐਡਮਿੰਟਨ ਸਿਟੀ ਵਿਚ 12 ਨਵੇਂ ਕਮਿਊਨਿਟੀ ਪੀਸ ਅਫਸਰ ਭਰਤੀ ਕੀਤੇ

ਐਡਮਿੰਟਨ ( ਗੁਰਪ੍ਰੀਤ ਸਿੰਘ)- ਬੀਤੇ ਦਿਨ ਐਡਮਿੰਟਨ ਸਿਟੀ ਵਿਚ 12 ਨਵੇਂ ਕਮਿਊਨਿਟੀ ਪੀਸ ਅਫਸਰਾਂ ਨੂੰ ਸਿਟੀ ਹਾਲ ਵਿਖੇ ਇੱਕ ਵਿਸ਼ੇਸ਼ ਗ੍ਰੈਜੂਏਟ ਸਮਾਰੋਹ ਦੌਰਾਨ ਕਮਿਊਨਿਟੀ ਦੀ ਸੇਵਾ ਲਈ ਸ਼ਾਮਿਲ ਕੀਤਾ ਗਿਆ। ਸਿਟੀ ਦੇ ਕਮਿਊਨਿਟੀ ਪੀਸ ਅਫਸਰ ਇੰਡਕਸ਼ਨ ਪ੍ਰੋਗਰਾਮ ਤਹਿਤ ਪ੍ਰਦਾਨ ਕੀਤੇ ਗਏ। ਇਹਨਾਂ ਨਵੇਂ ਭਰਤੀ ਪੀਸ ਅਫਸਰਾਂ ਚੋ 9 ਅਫਸਰ ਟਰਾਂਜ਼ਿਟ ਸੁਰੱਖਿਆ ਟੀਮ ਵਿੱਚ ਸ਼ਾਮਲ ਹੋਣਗੇ,…

Read More

PICS Society Mega Job Fair on July 27th

Surrey-Progressive Intercultural Community Services (PICS) Society is pleased to announce that the PICS Mega Job Fair Surrey 2023 is back Thursday July 27, 2023 at the North Surrey Sport and Ice Complex – 10950 126A Street Surrey, BC. (near Scott Road Skytrain Station) As a not-for-profit organization, we are proud to provide Employment Services, Settlement Services,…

Read More

ਚੇਤਨਾ ਪ੍ਰਕਾਸ਼ਨ ਅਤੇ ਗੁਲਾਟੀ ਪਬਲਿਸ਼ਰਜ਼ ਵੱਲੋਂ ਡਿਕਸੀ ਰੋਡ ਮਿਸੀਸਾਗਾ ਵਿਖੇ ਲਾਇਆ ਪੁਸਤਕ ਮੇਲਾ

8 ਹਜ਼ਾਰ ਤੋਂ ਜ਼ਿਆਦਾ ਵੱਖੋ ਵੱਖਰੀ ਵੰਨਗੀ ਦੀਆਂ ਪੁਸਤਕਾਂ ਹੋਈਆਂ ਪਾਠਕਾਂ ਦੇ ਰੂਬਰੂ- ਸਰੀ, 12 ਜੁਲਾਈ (ਹਰਦਮ ਮਾਨ)-ਚੇਤਨਾ ਪ੍ਰਕਾਸ਼ਨ ਲੁਧਿਆਣਾ ਅਤੇ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਪੰਜਾਬੀ ਸਾਹਿਤ ਅਤੇ ਪੁਸਤਕਾਂ ਦਾ ਪ੍ਰਚਾਰ ਪਾਸਾਰ ਹਿਤ ਡਿਕਸੀ ਰੋਡ ਮਿਸੀਸਾਗਾ ਵਿਖੇ ਪੁਸਤਕ ਮੇਲਾ ਲਾਇਆ ਗਿਆ ਹੈ। ਇਸ ਮੇਲੇ ਦਾ ਉਦਘਾਟਨ ਯੂਨਾਈਟਿਡ ਗਰੁੱਪ ਦੇ ਮਾਲਕ ਦੇਵ ਮਾਂਗਟ ਨੇ ਕੀਤਾ ਅਤੇ…

Read More

ਉਘੀ ਮਾਡਲ ਪ੍ਰੀਆ ਅਟਵਾਲ ਦੀ ਐਬਟਸਫੋਰਡ ਦੇ ਨੌਜਵਾਨ ਅਰਮਾਨ ਨਾਲ ਮੰਗਣੀ ਹੋਈ

ਐਬਟਸਫੋਰਡ- ਉੱਘੀ ਮਾਡਲ ਪ੍ਰੀਆ ਅਟਵਾਲ ਦੀ ਮੰਗਣੀ ਐਬਟਸਫੋਰਡ ਦੇ ਨੌਜਵਾਨ ਅਰਮਾਨ ਝੱਜ ਨਾਲ ਬੀਤੇ ਦਿਨ ਹੋਈ। ਦੋਵਾਂ ਦਾ ਵਿਆਹ ਇਸ ਮਹੀਨੇ ਦੇ ਅਖੀਰ ਵਿਚ ਵੈਨਕੂਵਰ ਵਿਖੇ ਹੋਣਾ ਨਿਯਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਘੇ ਗਾਇਕ ਪਰਮੀਸ਼ ਵਰਮਾ ਦੀ ਵੀਡੀਓ ਐਲਬਮ ”ਹੋਰ ਦੱਸ” ਵਿਚ ਮਾਡਲ ਮੁਟਿਆਰ ਦੀ ਭੂਮਿਕਾ ਨਿਭਾਉਣ ਵਾਲੀ ਪ੍ਰੀਆ ਅਟਵਾਲ ਐਬਟਸਫੋਰਡ ਦੀ ਲਿਬਰਲ…

Read More

ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰਾਂ ਵਿਚ ਮੁੜ ਵਾਧਾ

ਓਟਵਾ- ਬੈਂਕ ਆਫ਼ ਕੈੈਨੇਡਾ ਨੇ ਬੁੱਧਵਾਰ ਨੂੰ ਮੁੜ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ  ਮਹਿੰਗਾਈ ਨੂੰ ਦੋ ਪ੍ਰਤੀਸ਼ਤ ਤੱਕ ਵਾਪਸ ਲਿਆਉਣ ਵਿੱਚ ਸਮਾਂ ਲੱਗੇਗਾ। ਕੇਂਦਰੀ ਬੈਂਕ ਵਲੋਂ ਆਪਣੀ ਮੁੱਖ ਵਿਆਜ ਦਰ ਵਿੱਚ ਇੱਕ ਚੌਥਾਈ ਪ੍ਰਤੀਸ਼ਤ ਵਾਧਾ ਕਰਨ ਨਾਲ ਕੁਲ ਵਿਆਜ਼ ਦਰ  5 ਪ੍ਰਤੀਸ਼ਤ ਤੱਕ ਪੁੱਜ ਗਈ  ਹੈ ਜੋ ਕਿ ਹੁਣ…

Read More

ਉਘੇ ਸਾਹਿਤਕਾਰ ਤੇ ਸਾਥੀ ਹਰਭਜਨ ਸਿੰਘ ਹੁੰਦਲ ਨੂੰ ਅੰਤਮ ਵਿਦਾਇਗੀ

-ਜੋਸ਼ੀਲੇ ਨਾਹਰਿਆਂ ਦਰਮਿਆਨ ਸ਼ਮਸ਼ਾਨ ਘਾਟ ਤੀਕ ਲੈ ਕੇ ਪੁੱਜੇ ਲਾਲ ਫੁਰੇਰਿਆਂ ਵਾਲੇ ਪਾਰਟੀ ਵਰਕਰ- -ਸਾਹਿਤ ਜਗਤ ਦੀਆਂ ਹਸਤੀਆਂ ਅਤੇ ਨਾਮਵਰ ਬੁੱਧੀਜੀਵੀ ਪੁੱਜੇ ਸਿਜਦਾ ਕਰਨ- ਜਲੰਧਰ ; 12 ਜੁਲਾਈ -ਲੰਘੀ 9 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਗਏ  ਜ਼ਹੀਨ ਕਲਮਕਾਰ, ਲੋਕ ਘੋਲਾਂ ਦੇ ਪਰਖੇ ਹੋਏ ਜਰਨੈਲ, ਪ੍ਰਤੀਬੱਧ ਕਮਿਊਨਿਸਟ ਸਾਥੀ ਹਰਭਜਨ ਸਿੰਘ ਹੁੰਦਲ ਦਾ ਅੰਤਮ ਸਸਕਾਰ ਉਨ੍ਹਾਂ ਦੇ…

Read More

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡਾ. ਗੁਰਮਿੰਦਰ ਸਿੱਧੂ ਦਾ ਨਾਵਲ “ ਅੰਬਰੀਂ ਉੱਡਣ ਤੋਂ ਪਹਿਲਾਂ ” ਦਾ ਲੋਕ ਅਰਪਣ

ਪੱਤਰਕਾਰ ਦੀਪਕ ਚਨਾਰਥਲ, ਡਾ ਬੁੱਟਰ, ਪ੍ਰੋ ਬਾਵਾ ਸਿੰਘ ਤੇ ਹੋਰਾਂ ਦਾ ਵਿਸ਼ੇਸ਼ ਸਨਮਾਨ- ਸਰੀ ,8 ਜੁਲਾਈ ( ਜਗਦੀਸ਼ ਸਿੰਘ ਬਮਰਾਹ )- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ ਬੀਤੇ ਸ਼ਨੀਵਾਰ ਨੂੰ  ਸੀਨੀਅਰ ਸਿਟੀਜਨ  ਸੈਂਟਰ  ਸਰ੍ਹੀ ਵਿਖੇ ਹੋਈ । ਜਿਸ ਵਿੱਚ ਪ੍ਰਸਿੱਧ ਸਾਹਿਤਕਾਰਾ ਡਾ:ਗੁਰਮਿੰਦਰ ਸਿੱਧੂ ਦਾ ਨਾਵਲ “ ਅੰਬਰੀਂ ਉੱਡਣ ਤੋਂ ਪਹਿਲਾਂ ” ਲੋਕ…

Read More

ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਤੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ

ਸਰੀ ( ਦੇ ਪ੍ਰ ਬਿ)- ਉਘੇ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਦੇ ਪਿਤਾ ਸ ਸ਼ਮਸ਼ੇਰ ਸਿੰਘ ਥਿੰਦ (91)  ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਫਾਈਵ ਰਿਵਰ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ। ਇਸ ਉਪਰੰਤ ਸ਼ਾਮ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਵਿਛੜੀ ਆਤਮਾ ਦੀ ਯਾਦ ਵਿਚ…

Read More

4 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਪੰਜਾਬੀ ਫਿਲਮ “ਬੱਲੇ ਓ ਚਲਾਕ ਸੱਜਣਾ”

ਫਿਲਮ ਨਿਰਮਾਤਾ ਪਰਮ ਸਿੱਧੂ, ਸੁੱਖੀ ਢਿੱਲੋਂ ਤੇ ਗੁਰੀ ਪੰਧੇਰ ਵਲੋਂ ਫਿਲਮ ਦਾ ਪੋਸਟਰ ਜਾਰੀ- ਪ੍ਰਸਿੱਧ ਗਾਇਕਾ ਅਮਰ ਨੂਰੀ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ- ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਸਮਾਜਿਕ ਰਿਸ਼ਿਤਆਂ ਤੇ ਬਣੀ ਪੰਜਾਬੀ ਪਰਿਵਾਰਕ ਫਿਲਮ “ਬੱਲੇ ਓ ਚਲਾਕ ਸੱਜਣਾ “ ਨੂੰ ਵਰਲਡ ਵਾਈਡ 4 ਅਗਸਤ ਨੂੰ ਰੀਲੀਜ ਕੀਤਾ ਜਾ ਰਿਹਾ ਹੈ। ਅੱਜ ਇਥੇ ਬੰਬੇਂ ਬੈਕੁਇਟ ਹਾਲ…

Read More